Delhi
ਫਿਰ ਆਵੇਗਾ ਪੁਰਾਣਾ SC/ST ਐਕਟ, ਮੋਦੀ ਸਰਕਾਰ ਪਲਟੇਗੀ ਸੁਪ੍ਰੀਮ ਕੋਰਟ ਦਾ ਫੈਸਲਾ
ਐਸਸੀ - ਐਸਟੀ ਸੋਧ ਬਿਲ ਉੱਤੇ ਅੱਜ ਲੋਕ ਸਭਾ ਵਿਚ ਬਹਿਸ ਹੋਵੇਗੀ। ਇਸ ਦੌਰਾਨ ਬੀਜੇਪੀ ਨੇ ਆਪਣੇ ਸਾਰੇ ਸੰਸਦਾਂ ਨੂੰ ਸਦਨ ਵਿਚ ਮੌਜੂਦ ਰਹਿਣ ਲਈ ਵਹਿਪ ਜਾਰੀ ਕੀਤਾ ਹੈ।...
ਰਾਹੁਲ ਗਾਂਧੀ ਦਾ ਗਡਕਰੀ ਉੱਤੇ ਤੰਜ: ਤੁਸੀਂ ਪੁੱਛਿਆ ਠੀਕ ਸਵਾਲ, ਅਖੀਰ ਨੌਕਰੀਆਂ ਕਿੱਥੇ ਹਨ?
SC/ST ਐਕਟ ਅਤੇ ਮਰਾਠਾ ਰਾਖਵਾਂਕਰਨ ਵਰਗੇ ਮੁੱਦੇ 'ਤੇ ਬੈਕਫੁਟ ਉੱਤੇ ਖੜ੍ਹੀ ਭਾਰਤੀ ਜਨਤਾ ਪਾਰਟੀ ਲਈ ਕੇਂਦਰੀ ਮੰਤਰੀ ਨਿਤੀਨ ਗਡਕਰੀ
ਨਕਸਲ ਪ੍ਰਭਾਵਤ ਇਲਾਕੇ ਬਸਤਰ 'ਚ ਖ਼ੁਦ ਸੜਕ ਬਣਾ ਰਹੀ ਹੈ ਸੀਆਰਪੀਐਫ਼
ਛੱਤੀਸਗੜ੍ਹ ਦੇ ਬਸਤਰ ਦੇ ਸੱਭ ਤੋਂ ਜ਼ਿਆਦਾ ਨਕਸਲ ਪ੍ਰਭਾਵਤ ਇਲਾਕੇ 'ਚ ਨਿੱਜੀ ਠੇਕੇਦਾਰਾਂ ਨੂੰ ਲੋੜੀਂਦੀ ਸੁਰਖਿਆ ਦੇਣ ਦੇ ਭਰੋਸੇ ਤੋਂ ਬਾਅਦ ਵੀ ਸੜਕ ਨਾ ਬਣਨ..........
ਸੂਚਨਾ ਅਧਿਕਾਰ 'ਚ ਤਬਦੀਲੀ ਨਾਲ ਭ੍ਰਿਸ਼ਟ ਬਾਬੂਆਂ ਨੂੰ ਬਚਣ ਦਾ ਮੌਕਾ ਮਿਲੇਗਾ : ਸੂਚਨਾ ਕਮਿਸ਼ਨਰ
ਸੂਚਨਾ ਕਮਿਸ਼ਨਰ ਸ੍ਰੀਧਰ ਆਚਾਰਿਆਲੂ ਨੇ ਅੱਜ ਕਿਹਾ ਕਿ ਸੂਚਨਾ ਅਧਿਕਾਰ ਕਾਨੂੰਨ ਦੀ ਨਿੱਜਤਾ ਬਾਰੇ ਸ਼ਰਤ 'ਚ ਤਬਦੀਲੀਆਂ ਨਾਲ ਭ੍ਰਿਸ਼ਟ ਅਫ਼ਸਰਾਂ ਨੂੰ ਕਾਨੂੰਨ...........
ਨਿਤੀਸ਼ ਨੇ ਅਸਤੀਫ਼ਾ ਦੇਣ ਤੋਂ ਇਨਕਾਰ ਕੀਤਾ
ਮੁਜ਼ੱਫ਼ਰਪੁਰ ਦੇ ਇਕ ਆਸਰਾ ਘਰ 'ਚ 34 ਕੁੜੀਆਂ ਨਾਲ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਵਿਰੋਧੀ ਧਿਰ ਦਾ ਸਖ਼ਤ ਆਲੋਚਨਾ ਦਾ ਸਾਹਮਣਾ ਕਰ ਰਹੇ............
ਰਾਮਵਿਲਾਸ ਪਾਸਵਾਨ ਨੇ ਸ਼ਿਵ ਸੈਨਾ ਨੂੰ ਦਸਿਆ 'ਦਲਿਤ ਵਿਰੋਧੀ'
ਲੋਕ ਜਨਸ਼ਕਤੀ ਪਾਰਟੀ (ਲੋਜਪਾ) ਦੇ ਪ੍ਰਧਾਨ ਰਾਮ ਵਿਲਾਸ ਪਾਸਵਾਨ ਨੇ ਦਲਿਤ ਅੱਤਿਆਚਾਰ ਦੇ ਵਿਰੁਧ ਕਾਨੂੰਨ 'ਤੇ ਸੁਪਰੀਮ ਕੋਰਟ ਦੇ ਆਦੇਸ਼ ਨੂੰ ਪਲਟਣ ਲਈ ਸਰਕਾਰ...
ਜਸਟਿਸ ਜੋਸੇਫ ਦੀ ਸੀਨੀਅਰਤਾ ਦਾ ਮਾਮਲਾ, ਸੁਪ੍ਰੀਮ ਕੋਰਟ ਦੇ ਨਰਾਜ ਜੱਜ ਸੀਜੇਆਈ ਨੂੰ ਮਿਲਣਗੇ
ਮੋਦੀ ਸਰਕਾਰ ਦੁਆਰਾ ਉਤਰਾਖੰਡ ਹਾਈ ਕੋਰਟ ਦੇ ਜੱਜ ਕੇ.ਐਮ. ਜੋਸੇਫ ਨੂੰ ਸੁਪ੍ਰੀਮ ਕੋਰਟ ਭੇਜਣ ਦੇ ਕਲੀਜਿਅਮ ਦੇ ਫੈਸਲੇ ਉੱਤੇ ਮੁਹਰ ਲਗਾਉਣ ਤੋਂ ਬਾਅਦ ਇਹ ਵਿਵਾਦ ਕੁੱਝ...
ਮਮਤਾ ਨੂੰ ਵਿਰੋਧੀ ਧਿਰ ਦਾ ਪੀਐਮ ਉਮੀਦਵਾਰ ਬਣਾਏ ਜਾਣ ਵਿਰੁਧ ਨਹੀਂ ਹਨ ਦੇਵਗੌੜਾ
ਭਾਜਪਾ ਦੇ ਵਿਰੁਧ ਇਕ ਮਜ਼ਬੂਤ ਮੋਰਚੇ ਦੀ ਹਮਾਇਤ ਕਰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵਗੌੜਾ ਨੇ ਕਿਹਾ ਹੈ ਕਿ ਉਹ ਤ੍ਰਿਣਮੂਲ ਕਾਂਗਰਸ ਮੁਖੀ ਅਤੇ...
ਦਿੱਲੀ 'ਚ ਇੱਕ ਹੋਰ ਖੌਫਨਾਕ ਲੁੱਟ, ਚੇਨ ਅਤੇ ਮੋਬਾਈਲ ਖੋਹ ਕੇ ਫ਼ਰਾਰ
ਦਿੱਲੀ ਦੇ ਮਾਨਸਰੋਵਰ ਪਾਰਕ ਇਲਾਕੇ ਵਿਚ ਇਕ ਬਦਮਾਸ਼ ਨੇ ਔਰਤ ਦਾ ਗਲਾ ਦਬੋਚ ਅਤੇ ਫਿਰ ਜ਼ਮੀਨ 'ਤੇ ਪਟਕ ਕੇ ਗਹਿਣੇ ਅਤੇ ਮੋਬਾਇਲ ਖੋਹ ਲਿਆ
ਸਰਕਾਰੀ ਵਿਭਾਗ ਦੀ ਲਾਪਰਵਾਹੀ ਕਾਰਨ ਫਿਰ ਗਈ 2 ਬੱਚਿਆਂ ਦੀ ਜਾਨ
ਦਾਦਰੀ ਕੋਤਵਾਲੀ ਇਲਾਕੇ ਦੇ ਘੋੜੀ ਬਛੇੜਾ ਪਿੰਡ ਦੇ ਨੇੜੇ ਸਥਿਤ ਮਿਊ - 2 ਸੈਕਟਰ ਵਿਚ ਇੱਕ ਬੋਟਿੰਗ ਪੂਲ ਵਿਚ ਡੁੱਬਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ।