Delhi
ਭਾਰਤ ਦਾ ਸੁਪਨਾ ਤੋੜ ਕੇ ਸੈਮੀ ਫ਼ਾਈਨਲ 'ਚ ਪੁੱਜਾ ਆਇਰਲੈਂਡ
ਭਾਰਤੀ ਟੀਮ ਦਾ 44 ਸਾਲ ਬਾਅਦ ਸੈਮੀਫ਼ਾਈਨਲ 'ਚ ਪਹੁੰਚਣ ਅਤੇ ਮਹਿਲਾ ਹਾਕੀ ਕੱਪ ਜਿੱਤਣ ਦਾ ਸੁਪਨਾ ਆਇਰਲੈਂਡ ਨੇ ਕੁਆਟਰ ਫ਼ਾਈਨਲ 'ਚ ਤੋੜ ਦਿਤਾ ਹੈ.............
ਐਨਆਰਸੀ 'ਚ ਕੋਈ ਭੇਦਭਾਵ ਨਹੀਂ, ਕੁੱਝ ਲੋਕ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਨੇ: ਰਾਜਨਾਥ
ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੌਮੀ ਨਾਗਰਿਕ ਰਜਿਸਟਰ ਦੇ ਮਾਮਲੇ ਵਿਚ ਕਿਹਾ ਹੈ ਕਿ ਜਿਹੜੇ ਲੋਕਾਂ ਦੇ ਨਾਮ ਸੂਚੀ ਵਿਚ ਆਉਣ ਤੋਂ ਰਹਿ ਗਏ ਹਨ.............
ਸੁਪਰੀਮ ਕੋਰਟ ਨੇ ਡੇਢ ਸਦੀ ਪੁਰਾਣੇ ਕਾਨੂੰਨ ਨੂੰ ਆਪਹੁਦਰਾ ਤੇ ਔਰਤ-ਵਿਰੋਧੀ ਦਸਿਆ
ਸੁਪਰੀਮ ਕੋਰਟ ਨੇ ਵਿਆਹੁਤਾ ਸਬੰਧਾਂ 'ਚ ਬੇਵਫ਼ਾਹੀ ਨੂੰ ਅਪਰਾਧ ਮੰਨਣ ਵਾਲੀ ਆਈਪੀਸੀ ਦੀ ਧਾਰਾ 497 ਨੂੰ ਖ਼ਤਮ ਕਰਨ ਦੇ ਸੰਕੇਤ ਦਿਤੇ ਹਨ...............
ਜਸਟਿਸ ਜੋਜ਼ਫ਼ ਬਣ ਹੀ ਗਏ ਸੁਪਰੀਮ ਕੋਰਟ ਦੇ ਜੱਜ, ਸਰਕਾਰ ਨੇ ਦਿਤੀ ਪ੍ਰਵਾਨਗੀ
ਸਰਕਾਰ ਨੇ ਜਸਟਿਸ ਕੇ ਐਮ ਜੋਜ਼ਫ਼ ਨੂੰ ਸੁਪਰੀਮ ਕੋਰਟ ਦਾ ਜੱਜ ਬਣਾਉਣ ਲਈ ਪ੍ਰਵਾਨਗੀ ਦੇ ਦਿਤੀ ਹੈ...............
ਹੁਣ ਸੋਸ਼ਲ ਮੀਡੀਆ ਦੀ ਨਿਗਰਾਨੀ ਨਹੀਂ ਹੋਵੇਗੀ, ਪਿੱਛੇ ਹਟੀ ਸਰਕਾਰ
ਸੋਸ਼ਲ ਮੀਡੀਆ 'ਤੇ ਨਿਗਰਾਨੀ ਲਈ ਸੋਸ਼ਲ ਮੀਡੀਆ ਪਲੈਟਫ਼ਾਰਮ ਬਣਾਉਣ ਦੇ ਫ਼ੈਸਲੇ ਤੋਂ ਸਰਕਾਰ ਪਿੱਛੇ ਹਟ ਗਈ ਹੈ.............
ਨਸ਼ਾ ਤਸਕਰੀ ਮਾਮਲੇ 'ਚ ਖਹਿਰਾ ਨੂੰ ਰਾਹਤ, ਸੰਮਨਾਂ 'ਤੇ ਰੋਕ ਬਰਕਰਾਰ
ਨਸ਼ਾ ਤਸਕਰੀ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਬਰਕਰਾਰ ਹੈ............
'ਮੀਡੀਆ ਦੀ ਆਜ਼ਾਦੀ ਖ਼ਤਮ ਕਰਨ ਦੀ ਕੋਸ਼ਿਸ਼ ਵਿਚ ਮੋਦੀ ਸਰਕਾਰ'
ਹਿੰਦੀ ਖ਼ਬਰ ਚੈਨਲ ਏਬੀਪੀ ਦੇ ਦੋ ਸੀਨੀਅਰ ਪੱਤਰਕਾਰਾਂ ਦੇ ਅਸਤੀਫ਼ੇ ਦਾ ਮਾਮਲਾ ਸੰਸਦ ਵਿਚ ਉਠਿਆ ਜਦ ਵਿਰੋਧੀ ਧਿਰਾਂ ਦੇ ਆਗੂਆਂ ਨੇ ਦੋਸ਼ ਲਾਇਆ..............
ਅਟਾਰਨੀ ਜਨਰਲ ਨੇ ਸੁਪਰੀਮ ਕੋਰਟ ਵਿਚ ਕਿਹਾ, SC - ST 1000 ਸਾਲਾਂ ਤੋਂ ਪਛੜੇ
ਸੁਪਰੀਮ ਕੋਰਟ ਅੰਦਰ ਪ੍ਰਮੋਸ਼ਨ ਵਿਚ SC - ST ਰਾਖਵੇਂਕਰਨ ਨਾਲ ਜੁੜੇ 12 ਸਾਲ ਪੁਰਾਣੇ ਨਾਗਰਾਜ ਜਜਮੈਂਟ 'ਤੇ ਸੁਣਵਾਈ ਚੱਲ ਰਹੀ ਹੈ
ਆਧਾਰ ਦੇ ਹੈਲਪਲਾਈਨ ਨੰਬਰ 'ਚ ਹੇਰਾਫੇਰੀ, ਟੋਲ ਫਰੀ ਨੰਬਰ 1800-300-1947 ਸਹੀ ਨਹੀਂ : ਯੂਆਈਡੀਏਆਈ
ਕੀ ਕੁੱਝ ਫ਼ੋਨ ਅਪਰੇਟਰ ਅਤੇ ਕੰਪਨੀਆਂ ਜਾਣਬੁੱਝ ਕੇ ਆਧਾਰ ਦੇ ਹੈਲਪਲਾਈਨ ਨੰਬਰ ਵਿਚ ਗੜਬੜੀ ਕਰ ਰਹੀਆਂ ਹਨ...
ਵਿਦਿਆਰਥੀਆਂ ਨੂੰ ਪੜ੍ਹਨ ਲਈ ਸਰਕਾਰ ਦੇਵੇਗੀ 10 ਲੱਖ ਤੱਕ ਦਾ ਕਰਜ਼ਾ: ਅਰਵਿੰਦ ਕੇਜਰੀਵਾਲ
ਦਿੱਲੀ ਟੈਕਨੀਕਲ ਯੂਨੀਵਰਸਟੀ ਦੇ ਇਕ ਸਮਾਗਮ ਵਿਚ ਸ਼ਾਮਲ ਹੁੰਦਿਆਂ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ...............