Delhi
ਖਤਨੇ ਦੀ ਪ੍ਰਥਾ 'ਤੇ ਸੁਪਰੀਮ ਕੋਰਟ ਹਰਕਤ ਵਿਚ, ਔਰਤਾਂ ਦਾ ਜੀਵਨ ਸਿਰਫ ਵਿਆਹ ਅਤੇ ਪਤੀ ਲਈ ਨਹੀਂ
ਸੁਪਰੀਮ ਕੋਰਟ ਨੇ ਦਾਊਦੀ ਬੋਹਰਾ ਮੁਸਲਮਾਨ ਭਾਈਚਾਰੇ ਵਿਚ ਪ੍ਰਚਲਿਤ ਨਬਾਲਿਗ ਲੜਕੀਆਂ ਦਾ ਖਤਨਾ ਕੀਤੇ ਜਾਣ ਦੀ ਪ੍ਰਥਾ ਉੱਤੇ ਸਵਾਲ ਚੁੱਕੇ ਹਨ
ਫ੍ਰੈਂਚ ਰਿਸਰਚਰ ਨੇ ਟਰਾਈ ਚੀਫ ਦੇ ਡਾਟਾ ਲੀਕ ਤੋਂ ਬਾਅਦ ਹੁਣ ਮੋਦੀ ਨੂੰ ਦਿਤਾ 'ਆਧਾਰ ਚੈਲੰਜ'
ਭਾਰਤੀ ਦੂਰਸੰਚਾਰ ਰੈਗੁਲੇਟਰੀ ਅਥਾਰਟੀ (ਟਰਾਈ) ਦੇ ਚੇਅਰਮੈਨ ਆਰਐੱਸ ਸ਼ਰਮਾ ਦੀ ਗੁਪਤ ਜਾਣਕਾਰੀ ਲੀਕ ਕਰਨ ਤੋਂ ਬਾਅਦ ਹੁਣ ਫਰਾਂਸ ਦੇ ਸੁਰੱਖਿਆ ...
ਜ਼ਿਆਦਾਤਰ ਲੋਕਾਂ ਦੇ ਚੰਗੇ ਦਿਨ ਨਹੀਂ ਆਏ : ਥਰੂਰ
ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਅੱਜ ਦਾਅਵਾ ਕੀਤਾ ਕਿ ਕਾਂਗਰਸ ਜਿੱਥੇ ਕਿਸਾਨਾਂ ਦੀ ਮਾੜੀ ਹਾਲਤ ਦੇ ਮੁੱਦੇ ਚੁੱਕ ਰਹੀ ਹੈ ਉਥੇ ਭਾਰਤੀ ਜਨਤਾ ਪਾਰਟੀ (ਭਾਜਪਾ)...
ਵਸ਼ਿੰਗਟਨ ਅਤੇ ਮਾਸਕੋ ਵਾਂਗੂ ਮਿਜ਼ਾਈਲ ਰੱਖਿਆ ਕਵਚ ਨਾਲ ਸੁਰੱਖਿਅਤ ਹੋਵੇਗੀ ਦਿੱਲੀ
ਭਾਰਤ ਹੌਲੀ - ਹੌਲੀ ਰਾਜਧਾਨੀ ਦਿੱਲੀ ਨੂੰ ਫੌਜੀ ਅਤੇ 9/11 ਵਰਗੇ ਕਿਸੇ ਅਤਿਵਾਦੀ ਹਮਲੇ ਤੋਂ ਸੁਰੱਖਿਅਤ ਬਣਾਉਣ ਵਿਚ ਜੁਟਿਆ ਹੈ
ਪਤਨੀ ਦਾ ਕਤਲ ਕਰਕੇ 2 ਦਿਨ ਤਕ ਲਾਸ਼ ਦੇ ਕੋਲ ਬੈਠਾ ਰਿਹਾ ਪਤੀ
ਗੁਰੁਗਰਾਮ ਤੋਂ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਹੇਜ ਲਈ ਪਤਨੀ ਦੀ ਚੁੰਨੀ ਨਾਲ ਗਲਾ ਘੁੱਟਕੇ ਹੱਤਿਆ ਕਰਨ
ਟਰਾਈ ਮੁਖੀ ਨੇ ਟਵਿੱਟਰ 'ਤੇ ਆਧਾਰ ਨੰਬਰ ਦੇ ਕੇ ਦਿਤੀ ਚੁਣੌਤੀ, ਹੈਕਰ ਨੇ ਲੀਕ ਕੀਤੀ ਨਿੱਜੀ ਜਾਣਕਾਰੀ
ਭਾਰਤੀ ਦੂਰਸੰਚਾਰ ਰੈਗੁਲੇਟਰੀ ਬੋਰਡ (ਟਰਾਈ) ਦੇ ਪ੍ਰਧਾਨ ਆਰ.ਐਸ ਸ਼ਰਮਾ ਨੇ ਆਧਾਰ ਦੀ ਸੁਰੱਖਿਆ ਦਾ ਪੁਖ਼ਤਾ ਦਾਅਵਾ ਕਰਦੇ ਹੋਏ ਅਪਣਾ 12 ਅੰਕਾਂ ਦਾ ਆਧਾਰ...
ਕਾਂਗਰਸ ਨੇ ਭਾਜਪਾ-ਆਰਐਸਐਸ ਨੂੰ ਚੁਣੌਤੀ ਦੇਣ ਲਈ ਬਣਾਈ ਰਣਨੀਤੀ, ਵਾਰਾਨਸੀ ਤੋਂ ਹੋਵੇਗੀ ਸ਼ੁਰੂਆਤ
ਲੋਕ ਸਭਾ ਚੋਣਾਂ ਅਤੇ ਤਿੰਨ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਸੇਵਾ ਦਲ ਨੇ ਭਾਜਪਾ ਦੇ 'ਰਾਸ਼ਟਰਵਾਦ ਅਤੇ ਰਾਸ਼ਟਰਵਾਦੀ ਵਟਾਂਦਰੇ' ਨੂੰ ...
ਘੁੰਮਣਹੇੜਾ ਗਊਸ਼ਾਲਾ 'ਚ ਗਾਵਾਂ ਦੀ ਮੌਤ ਦਾ ਸਿਲਸਿਲਾ ਜਾਰੀ, ਛੇ ਦਿਨਾਂ 'ਚ 68 ਗਾਵਾਂ ਦੀ ਮੌਤ
ਘੁੰਮਣਹੇੜਾ ਵਿਚ ਗਊਆਂ ਦੀ ਮੌਤ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਘੁੰਮਣਹੇੜਾ ਗਊਸ਼ਾਲਾ ਵਿਚ ਸਨਿਚਰਵਾਰ ਨੂੰ ਫਿਰ 12 ਹੋਰ ਗਾਵਾਂ ਦੀ ਮੌਤ ਹੋ...
ਵਿਸ਼ਵ ਟਾਈਗਰ ਦਿਵਸ : ਬਾਘਾਂ ਦੀ ਗਿਣਤੀ 'ਚ ਵਾਧਾ ਪਰ ਖ਼ਤਰਾ ਅਜੇ ਵੀ ਬਰਕਰਾਰ
ਕਾਲੀਆਂ ਅਤੇ ਪੀਲੀਆਂ ਧਾਰੀਆਂ ਵਾਲਾ ਬੇਹੱਦ ਖ਼ੂਬਰਸੂਰਤ ਪਰ ਬੇਹੱਦ ਖ਼ਤਰਨਾਕ ਜੀਵ ਜਦੋਂ ਸ਼ਾਂਤ ਹੋਵੇ ਤਾਂ ਅਪਣੀਆਂ ਅਦਾਵਾਂ ਨਾਲ ਹਰ ਕਿਸੇ ਨੂੰ ਦੀਵਾਨਾ ਬਣਾ ਦਿੰਦਾ ...
ਮਾਬ ਲਿੰਚਿੰਗ 'ਤੇ ਰੋਕ ਲਈ ਕੇਂਦਰ ਵਲੋਂ 'ਮਾਡਲ ਕਾਨੂੰਨ' ਲਿਆਉਣ ਦੀ ਤਿਆਰੀ
ਕੇਂਦਰ ਸਰਕਾਰ ਵਲੋਂ ਗਠਿਤ ਕਮੇਟੀ ਨੇ ਭੀੜ ਦੀ ਹਿੰਸਾ ਦੇ ਮਾਮਲੇ ਵਿਚ ਵਿਆਪਕ ਵਿਚਾਰ ਵਟਾਂਦਰਾ ਸ਼ੁਰੂ ਕੀਤਾ ਹੈ। ਭੀੜ ਦੀ ਹਿੰਸਾ ਦੇ ਮਾਮਲੇ ਵਿਚ ਕੇਂਦਰ ਸਰਕਾਰ...