Delhi
ਕੰਨੌਜ 'ਚ ਮਾਮੇ-ਭਾਣਜੇ 'ਤੇ ਸਮੂਹਕ ਬਲਾਤਕਾਰ ਦਾ ਦੋਸ਼, ਪੀੜਤਾ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
ਉਤਰ ਪ੍ਰਦੇਸ਼ ਦੇ ਕੰਨੌਜ ਦੇ ਇਕ ਪਿੰਡ ਵਿਚ ਮਾਮੇ-ਭਾਣਜੇ ਵਲੋਂ ਇਕ ਲੜਕੀ ਨਾਲ ਸਮੂਹਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀਆਂ ਨੇ ...
ਕਾਂਗਰਸ ਪ੍ਰਧਾਨ ਚੜ੍ਹੇ ਸਾਈਕਲ 'ਤੇ
ਪਟਰੌਲ-ਡੀਜ਼ਲ ਦੀਆਂ ਕੀਮਤਾਂ ਅਸਮਾਨ 'ਤੇ, 'ਅੱਛੇ ਦਿਨ' ਵਾਲੀ ਸਰਕਾਰ ਚੁੱਪ ਕਿਉਂ : ਰਾਹੁਲ
ਟੀਵੀ ਪੱਤਰਕਾਰ ਅਰਣਬ ਗੋਸਵਾਮੀ ਵਿਰੁਧ ਖ਼ੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ
ਅੰਗਰੇਜ਼ੀ ਨਿਊਜ਼ ਚੈਨਲ ਰਿਪਬਲਿਕ ਟੀਵੀ ਦੇ ਐਡੀਟਰ ਇਨ ਚੀਫ਼ ਅਤੇ ਐਮਡੀ ਅਰਣਬ ਗੋਸਵਾਮੀ ਵਿਰੁਧ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿਚ ...
ਨਮਾਜ਼ ਅਦਾ ਕਰਨ ਸਬੰਧੀ ਵਿਵਾਦ 'ਤੇ ਬੋਲੀ ਭਾਜਪਾ
ਖੁੱਲ੍ਹੀ ਜਗ੍ਹਾ 'ਤੇ ਨਮਾਜ਼ ਅਦਾ ਕਰਨ ਦੇ ਵਿਸ਼ੇ 'ਤੇ ਉਠੇ ਵਿਵਾਦ ਵਿਚਕਾਰ ਭਾਰਤੀ ਜਨਤਾ ਪਾਰਟੀ ਨੇ ਸੋਮਵਾਰ ਨੂੰ ਸਪੱਸ਼ਟ ਕੀਤਾ ਕਿ ਮੋਦੀ ਸਰਕਾਰ ...
ਸੁਪਰੀਮ ਕੋਰਟ ਨੇ ਕਠੂਆ ਸਮੂਹਕ ਬਲਾਤਕਾਰ ਮਾਮਲਾ ਪਠਾਨਕੋਟ ਕੀਤਾ ਤਬਦੀਲ
ਸੁਪਰੀਮ ਕੋਰਟ ਨੇ ਕਠੂਆ ਸਮੂਹਕ ਬਲਾਤਕਾਰ ਮਾਮਲੇ ਦੀ ਸੁਣਵਾਈ ਨੂੰ ਪੰਜਾਬ ਤਬਦੀਲ ਕਰ ਦਿਤਾ ਹੈ। ਹੁਣ ਇਸ ਮਾਮਲੇ ਦੀ ਸੁਣਵਾਈ ਪੰਜਾਬ ...
ਗਾਣਾ ਵਜਾਉਣ ਨੂੰ ਲੈ ਕੇ ਹੋਏ ਵਿਵਾਦ 'ਚ ਡੀਜੇ ਵਾਲੇ ਵਲੋਂ ਵਿਅਕਤੀ ਦਾ ਛੁਰਾ ਮਾਰ ਕੇ ਕਤਲ
ਗਾਣਾ ਵਜਾਉਣ ਨੂੰ ਲੈ ਕੇ ਹੋਏ ਵਿਵਾਦ ਵਿਚ ਪੱਛਮੀ ਦਿੱਲੀ ਦੇ ਪੰਜਾਬੀ ਬਾਗ਼ ਇਲਾਕੇ ਵਿਚ ਕਥਿਤ ਤੌਰ 'ਤੇ ਇਕ ਡੀਜੇ ਵਾਲੇ 28 ਸਾਲਾ ਇਕ ਨੌਜਵਾਨ ...
ਯੋਗੀ ਸਰਕਾਰ ਦੇ ਫ਼ੀਸ ਆਰਡੀਨੈਂਸ ਵਿਰੁਧ ਸੁਪਰੀਮ ਕੋਰਟ ਪੁੱਜੇ ਨਿੱਜੀ ਸਕੂਲ ਸੰਗਠਨ
ਇਨਡਿਪੈਂਡੈਂਟ ਸਕੂਲਜ਼ ਫੈਡਰੇਸ਼ਨ ਆਫ਼ ਇੰਡੀਆ ਨੇ ਸੁਪਰੀਮ ਕੋਰਟ ਵਿਚ ਅਰਜ਼ੀ ਦਾਇਰ ਕਰ ਕੇ ਉਤਰ ਪ੍ਰਦੇਸ਼ ਵਲੋਂ ਲਿਆਂਦੇ ਗਏ ਫ਼ੀਸ ...
ਉਤਰ ਪੱਛਮੀ ਨਾਈਜ਼ੀਰੀਆ 'ਚ ਡਾਕੂਆਂ ਦੇ ਹਮਲੇ 'ਚ 40 ਲੋਕਾਂ ਦੀ ਮੌਤ
ਨਾਈਜ਼ੀਰੀਆ ਦੇ ਕਡੁਨਾ ਸੂਬੇ ਵਿਚ ਹਥਿਆਰਬੰਦ ਡਾਕੂਆਂ ਦੇ ਹਮਲੇ ਵਿਚ ਘੱਟ ਤੋਂ ਘੱਟ 40 ਲੋਕਾਂ ਦੀ ਮੌਤ ਹੋ ਗਈ। ਸਥਾਨਕ ਲੋਕਾਂ ਅਤੇ ...
ਭਾਜਪਾ ਨੇਤਾ ਵਲੋਂ ਰਾਹੁਲ ਗਾਂਧੀ ਅਤੇ ਵਿਰੋਧੀਆਂ ਦੀ ਬਾਂਦਰਾਂ ਤੇ ਜਾਨਵਰਾਂ ਨਾਲ ਤੁਲਨਾ
ਅਪਣੇ ਵਿਵਾਦ ਬਿਆਨਾਂ ਨਾਲ ਚਰਚਾ ਵਿਚ ਰਹਿਣ ਵਾਲੇ ਭਾਜਪਾ ਨੇਤਾ ਨਰੇਸ਼ ਅਗਰਵਾਲ ਨੇ ਇਸ ਵਾਰ ਕਾਂਗਰਸ ਪ੍ਰਧਾਨ ਰਾਹੁਲ ...
ਝਾਰਖੰਡ ਫਿਰ ਸ਼ਰਮਸਾਰ : ਇਕ ਹੋਰ ਨਾਬਾਲਗ ਲੜਕੀ ਨੂੰ ਬਲਾਤਕਾਰ ਤੋਂ ਬਾਅਦ ਜਿੰਦਾ ਸਾੜਿਆ
ਝਾਰਖੰਡ ਦੇ ਪਾਕੁੜ ਜ਼ਿਲ੍ਹੇ ਵਿਚ ਇਕ ਨਾਬਾਲਗ ਲੜਕੀ ਨਾਲ ਉਸ ਦੇ ਗੁਆਂਢੀ ਨੇ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਅਤੇ ਉਸ ਨੂੰ ਅੱਗ ...