Delhi
Dussehra News: ਭਾਰਤ ਵਿਚ ਇਨ੍ਹਾਂ 7 ਥਾਵਾਂ 'ਤੇ ਰਾਵਣ ਦੀ ਕੀਤੀ ਜਾਂਦੀ ਹੈ ਪੂਜਾ, ਨਹੀਂ ਸਾੜੇ ਜਾਂਦੇ ਪੁਤਲੇ
Dussehra News: ਲੋਕੀਂ ਰਾਵਣ ਨੂੰ ਆਪਣਾ ਦੇਵਤਾ ਮੰਨਦੇ
Women's Cricket World Cup 2025 : ਭਾਰਤੀ ਖਿਡਾਰਨਾਂ ਪਾਕਿ ਖਿਡਾਰਨਾਂ ਨਾਲ ਨਹੀਂ ਮਿਲਾਉਣਗੀਆਂ ਹੱਥ
ਭਾਰਤ-ਪਾਕਿ ਵਿਚਾਲੇ 5 ਅਕਤੂਬਰ ਨੂੰ ਕੋਲੰਬੋ 'ਚ ਖੇਡਿਆ ਜਾਵੇਗਾ ਮੈਚ
Mahatma Gandhi Jayanti News: ਮਹਾਤਮਾ ਗਾਂਧੀ ਤੇ ਸ਼ਾਸਤਰੀ ਜੀ ਦੀ ਜਯੰਤੀ ਅੱਜ, PM ਨਰਿੰਦਰ ਮੋਦੀ ਨੇ ਭੇਟ ਕੀਤੀ ਸ਼ਰਧਾਂਜਲੀ
Mahatma Gandhi Jayanti News: ਲਾਲ ਬਹਾਦੁਰ ਸ਼ਾਸਤਰੀ ਨੂੰ ਉਨ੍ਹਾਂ ਦੇ ਨਾਅਰੇ, "ਜੈ ਜਵਾਨ, ਜੈ ਕਿਸਾਨ" ਲਈ ਯਾਦ ਕੀਤਾ ਜਾਂਦਾ ਹੈ
ਚੈਤਨਿਆਨੰਦ ਦੇ ਕਮਰੇ 'ਚੋਂ ਸੈਕਸ ਖਿਡੌਣੇ ਅਤੇ ਅਸ਼ਲੀਲ ਸੀਡੀਜ਼ ਮਿਲੀਆਂ
ਸਿਆਸਤਦਾਨਾਂ ਦੇ ਨਾਲ ਨਕਲੀ ਫੋਟੋਆਂ ਵੀ ਹੋਈਆਂ ਬਰਾਮਦ
ਕੇਂਦਰ ਨੇ ਸੂਬਿਆਂ ਨੂੰ ਟੈਕਸ ਵੰਡ ਦੀ 1.01 ਲੱਖ ਕਰੋੜ ਦੀ ਵਾਧੂ ਕਿਸ਼ਤ ਜਾਰੀ ਕੀਤੀ, ਪੰਜਾਬ ਨੂੰ ਮਿਲੇ 1836 ਕਰੋੜ ਰੁਪਏ
ਦੇਸ਼ ਦੇ ਸੱਭ ਤੋਂ ਵੱਧ ਆਬਾਦੀ ਵਾਲੇ ਸੂਬੇ ਉੱਤਰ ਪ੍ਰਦੇਸ਼ ਨੂੰ ਸੱਭ ਤੋਂ ਵੱਧ 18,227 ਕਰੋੜ ਰੁਪਏ ਦਿਤੇ ਜਾਣਗੇ।
ਕੈਬਨਿਟ ਨੇ 57 ਨਵੇਂ ਕੇਂਦਰੀ ਵਿਦਿਆਲੇ ਖੋਲ੍ਹਣ ਨੂੰ ਦਿੱਤੀ ਪ੍ਰਵਾਨਗੀ
86,000 ਤੋਂ ਵੱਧ ਵਿਦਿਆਰਥੀਆਂ ਨੂੰ ਹੋਵੇਗਾ ਲਾਭ
ਭਾਰਤ ਦੇ 1687 ਵਿਅਕਤੀਆਂ ਕੋਲ ਹੈ ਦੇਸ਼ ਦੀ ਅੱਧੀ ਜਾਇਦਾਦ
9.55 ਲੱਖ ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਅੰਬਾਨੀ ਪਰਿਵਾਰ ਸਭ ਤੋਂ ਅਮੀਰ
ਕੇਂਦਰੀ ਕੈਬਨਿਟ ਨੇ ਕਣਕ ਦੇ MSP 'ਚ ਕੀਤਾ 160 ਰੁਪਏ ਦਾ ਵਾਧਾ
2026-27 ਲਈ ਘੱਟੋ-ਘੱਟ ਸਮਰਥਨ ਮੁੱਲ ਹੋਵੇਗਾ 2,585 ਰੁਪਏ ਪ੍ਰਤੀ ਕੁਇੰਟਲ
ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ 'ਚ 3 ਫ਼ੀ ਸਦੀ ਦਾ ਹੋਇਆ ਵਾਧਾ
49 ਲੱਖ ਕਰਮਚਾਰੀਆਂ ਤੇ 68 ਲੱਖ ਪੈਨਸ਼ਨਰਾਂ ਨੂੰ ਮਿਲੇਗਾ ਲਾਭ
ਪੰਜਾਬ ਵਿੱਚ ਹੜ੍ਹ ਦੌਰਾਨ ਸਭ ਤੋਂ ਪਹਿਲਾਂ RSS ਪਹੁੰਚੀ: ਨਰਿੰਦਰ ਮੋਦੀ
'1984 ਦੇ ਸਿੱਖ ਦੰਗਿਆਂ ਵੇਲੇ RSS ਨੇ ਸਿੱਖਾਂ ਦੀ ਕੀਤੀ ਸੀ ਮਦਦ'