Delhi
ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 7 ਦਿਨਾਂ ਦੇ ਐਨ.ਆਈ.ਏ. ਰਿਮਾਂਡ 'ਤੇ ਭੇਜਿਆ
ਪਟਿਆਲਾ ਹਾਊਸ ਕੋਰਟ ਨੇ ਸੁਣਾਇਆ ਫ਼ੈਸਲਾ
ਆਬਕਾਰੀ ਨੀਤੀ ਮਾਮਲਾ: 26 ਅਪ੍ਰੈਲ ਨੂੰ ਆਵੇਗਾ ਮਨੀਸ਼ ਸਿਸੋਦੀਆ ਦੀ ਜ਼ਮਾਨਤ 'ਤੇ ਫੈਸਲਾ
ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ 'ਤੇ ਫੈਸਲਾ ਰੱਖਿਆ ਸੁਰੱਖਿਅਤ
ਨੇਪਾਲ ਦੀ ਚੋਟੀ ਅੰਨਪੂਰਨਾ ਤੋਂ ਲਾਪਤਾ ਹੋਏ ਭਾਰਤੀ ਪਰਬਤਾਰੋਹੀ ਅਨੁਰਾਗ ਮਾਲੂ, ਤਲਾਸ਼ੀ ਮੁਹਿੰਮ ਜਾਰੀ
6000 ਮੀਟਰ ਦੀ ਉਚਾਈ ਤੋਂ ਡਿੱਗੇ ਹੇਠਾਂ
UPI ਰਾਹੀਂ ਹੋਇਆ 126 ਲੱਖ ਕਰੋੜ ਦਾ ਲੈਣ-ਦੇਣ, 54 ਫ਼ੀਸਦੀ ਦਾ ਇਜ਼ਾਫ਼ਾ
ਵਰਲਡਲਾਈਨ ਰਿਪੋਰਟ ਅਨੁਸਾਰ ਵਿਅਕਤੀ-ਤੋਂ-ਵਪਾਰੀ ਅਤੇ ਵਿਅਕਤੀ-ਤੋਂ-ਵਿਅਕਤੀ ਰਹੇ ਸਭ ਤੋਂ ਪਸੰਦੀਦਾ ਭੁਗਤਾਨ ਮਾਧਿਅਮ
ਬਦਲਣ ਜਾ ਰਹੇ ਹਨ Toll Tax ਦੇ ਨਿਯਮ, ਹੁਣ ਟੋਲ ਪਲਾਜ਼ਾ 'ਤੇ ਨਹੀਂ ਦੇਣਾ ਪਵੇਗਾ ਟੈਕਸ
ਯਾਤਰੀ ਦੇ ਖਾਤੇ 'ਚੋਂ ਕੱਟਿਆ ਜਾਵੇਗਾ ਟੋਲ ਟੈਕਸ
ਲਾਰੈਂਸ ਬਿਸ਼ਨੋਈ ਨੂੰ ਲੈ ਕੇ ਦਿੱਲੀ ਗਈ ਐੱਨਆਈਏ ਦੀ ਟੀਮ, ਭਲਕੇ ਪਟਿਆਲਾ ਹਾਊਸ ਕੋਰਟ ਵਿਚ ਪੇਸ਼ੀ
ਲਾਰੈਂਸ ਬਿਸ਼ਨੋਈ ਨੂੰ ਨਵੇਂ ਮੁਕੱਦਮੇ ਵਿਚ ਕੀਤਾ ਗਿਆ ਨਾਮਜ਼ਦ
ਦਿੱਲੀ ਦੇ ਅਧਿਆਪਕਾਂ ਨੂੰ ਸਿਖਲਾਈ ਲਈ ਫਿਨਲੈਂਡ ਭੇਜਣ ਦਾ ਮਾਮਲਾ: ਸੁਪਰੀਮ ਕੋਰਟ ਨੇ LG ਦਫ਼ਤਰ ਤੋਂ ਮੰਗਿਆ ਜਵਾਬ
ਸੀਜੇਆਈ ਡੀਵਾਈ ਚੰਦਰਚੂੜ ਅਤੇ ਜਸਟਿਸ ਜੇਬੀ ਪਰਦੀਵਾਲਾ ਨੇ ਦਿੱਲੀ ਸਰਕਾਰ ਦੀ ਪਟੀਸ਼ਨ ’ਤੇ ਐਲਜੀ ਦਫ਼ਤਰ ਤੋਂ ਜਵਾਬ ਮੰਗਿਆ ਹੈ
ਦਿੱਲੀ ਆਬਕਾਰੀ ਨੀਤੀ ਮਾਮਲਾ: ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ
CBI ਮਾਮਲੇ 'ਚ 27 ਅਪ੍ਰੈਲ ਤੇ ED ਮਾਮਲੇ 'ਚ 29 ਅਪ੍ਰੈਲ ਤੱਕ ਵਧਾਈ ਨਿਆਂਇਕ ਹਿਰਾਸਤ
ਜੇਕਰ ਤੁਸੀਂ ਵੀ ਹੋ ਜਾਂਦੋ ਹੋ ਸਾਈਬਰ ਧੋਖਾਧੜੀ ਦੇ ਸ਼ਿਕਾਰ, ਤਾਂ ਤੁਰੰਤ ਕਰੋ ਇਹ ਕੰਮ, ਮਿਲ ਸਕਦਾ ਹੈ ਪੂਰਾ ਰਿਫੰਡ!
ਸਾਈਬਰ ਧੋਖਾਧੜੀ ਦੇ ਮਾਮਲੇ ਵਿੱਚ ਤੁਰੰਤ 1930 ਨੰਬਰ 'ਤੇ ਕਾਲ ਕਰਨਾ ਚਾਹੀਦਾ ਹੈ।