Delhi
India v/s Pakistan News: ਜੰਗਾਂ ਆਮ ਗੱਲਾਂ ਨਹੀਂ ਹੁੰਦੀਆਂ
India v/s Pakistan News: ਜੰਗ ਦੌਰਾਨ ਸਿਰਫ਼ ਸਿਪਾਹੀ ਹੀ ਨਹੀਂ ਮਰਦੇ ਸਗੋਂ ਗ਼ੈਰ-ਸੈਨਿਕ, ਨਿਰਦੋਸ਼ ਲੋਕ, ਬੱਚੇ, ਮਹਿਲਾਵਾਂ, ਬਜ਼ੁਰਗ ਵੀ ਬਲੀ ਦੇ ਬੱਕਰੇ ਬਣ ਜਾਂਦੇ ਹਨ
ਪਾਕਿਸਤਾਨ ਨੇ ਹਮਾਸ ਸਟਾਈਲ ਵਿੱਚ ਹਮਲਾ ਕਰਨ ਦੀ ਕੀਤੀ ਕੋਸ਼ਿਸ਼, ਭਾਰਤ ਨੇ ਇਸਨੂੰ ਕੀਤਾ ਨਾਕਾਮ
ਹਮਲੇ ਦੌਰਾਨ ਪੰਜਾਬ ਭਰ ਵਿੱਚ ਕੀਤਾ ਗਿਆ ਸੀ ਬਲੈਕ ਆਊਟ
India-Pakistan War ਭਾਰਤੀ ਫੌਜ ਨੇ ਪਾਕਿਸਤਾਨ ਵੱਲੋਂ ਫੌਜੀ ਟਿਕਾਣਿਆਂ 'ਤੇ ਹਮਲੇ ਦੀਆਂ ਕੋਸ਼ਿਸ਼ਾਂ ਨੂੰ ਕੀਤਾ ਨਾਕਾਮ
ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧ ਗਿਆ
India-Pakistan News: ਭਾਰਤ-ਪਾਕਿਸਤਾਨ ਯੁੱਧ ਵਿਚਾਲੇ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦਾ ਵੱਡਾ ਬਿਆਨ
'ਉਮੀਦ ਹੈ ਇਹ ਪ੍ਰਮਾਣੂ ਯੁੱਧ 'ਚ ਨਹੀਂ ਬਦਲੇਗਾ', 'ਇਸ ਅਸੀਂ ਜੰਗ 'ਚ ਸ਼ਾਮਲ ਨਹੀਂ ਹੋਵਾਂਗੇ'
Robert Prevost Pope: ਰਾਬਰਟ ਪ੍ਰੀਵੋਸਟ ਬਣੇ ਪੋਪ, ਲੀਓ ਨੂੰ 14ਵੇਂ ਵਜੋਂ ਜਾਣਿਆ ਜਾਵੇਗਾ
ਕੈਥੋਲਿਕ ਚਰਚ ਦੇ ਦੋ ਹਜ਼ਾਰ ਸਾਲਾਂ ਦੇ ਇਤਿਹਾਸ ਵਿੱਚ ਅਮਰੀਕਾ ਤੋਂ ਪਹਿਲੇ ਪੋਪ ਬਣ ਗਏ
India-Pakistan News: ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਦਿੱਲੀ ਹਵਾਈ ਅੱਡੇ 'ਤੇ 135 ਉਡਾਣਾਂ ਰੱਦ
India-Pakistan News: 135 flights cancelled at Delhi airport after Operation Sindoor
India Pakistan Attack News: ਸਾਬਾ ਜ਼ਿਲ੍ਹੇ 'ਚ ਘੁਸਪੈਠ ਦੀ ਕੋਸ਼ਿਸ਼, BSF ਨੇ ਕੀਤੀ ਨਾਕਾਮ, ਰਾਜਨਾਥ ਸਿੰਘ ਅੱਜ CDS ਨਾਲ ਕਰਨਗੇ ਸਮੀਖਿਆ
ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੀਤੀ ਕੋਸ਼ਿਸ਼
India Attack On Pakistan: ਅਮਰੀਕੀ ਵਿਦੇਸ਼ ਮੰਤਰੀ ਨੇ ਸ਼ਾਹਬਾਜ਼ ਸ਼ਰੀਫ ਨਾਲ ਕੀਤੀ ਗੱਲ, ਪਾਕਿਸਤਾਨ 'ਤੇ ਬਣਾਇਆ ਦਬਾਅ
ਅਮਰੀਕੀ ਵਿਦੇਸ਼ ਮੰਤਰੀ ਨੇ ਭਾਰਤ ਨੂੰ ਕੀਤੀ ਅਪੀਲ
India-Pakistan news: ਜਲ ਸੈਨਾ ਨੇ ਕਰਾਚੀ ਉੱਤੇ ਕੀਤਾ ਹਮਲਾ
ਹਵਾਈ ਹਮਲੇ ਤੋਂ ਬਾਅਦ ਐਕਸ਼ਨ 'ਚ INS ਵਿਕਰਾਂਤ
IPL ਖਿਡਾਰੀ ਸਪੈਸ਼ਲ ਰੇਲ ਰਾਹੀਂ ਲਿਆਂਦੇ ਜਾਣਗੇ ਦਿੱਲੀ
ਪਾਕਿ-ਭਾਰਤ ਤਣਾਅ ਵਿਚਾਲੇ ਰੋਕਿਆ ਸੀ ਮੈਚ