Delhi
ਫੈਡਰਲ ਰਿਜ਼ਰਵ ਰੇਟ 'ਚ ਕਟੌਤੀ ਨੂੰ ਲੈ ਕੇ ਕੌਮਾਂਤਰੀ ਅਨਿਸ਼ਚਿਤਤਾ ਕਾਰਨ ਸੋਨੇ ਦੀ ਕੀਮਤ 'ਚ ਕਮੀ
1500 ਰੁਪਏ ਡਿੱਗ ਕੇ 1,29,400 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਸੋਨਾ
ਸੁਪਰੀਮ ਕੋਰਟ ਨੇ ਹਵਾਰਾ ਦੀ ਪੰਜਾਬ ਜੇਲ ਭੇਜਣ ਵਾਲੀ ਪਟੀਸ਼ਨ 'ਤੇ ਸੁਣਵਾਈ ਕੀਤੀ ਮੁਲਤਵੀ
ਬੇਅੰਤ ਸਿੰਘ ਕਤਲ ਮਾਮਲਾ
ਭਾਰਤ, ਕੈਨੇਡਾ ਮਹੱਤਵਪੂਰਨ ਖਣਿਜਾਂ, ਸਵੱਛ ਊਰਜਾ ਵਿਚ ਭਾਈਵਾਲੀ ਨੂੰ ਕਰਨਗੇ ਉਤਸ਼ਾਹਿਤ
ਕੈਨੇਡਾ ਦੇ ਨਿਰਯਾਤ ਪ੍ਰੋਤਸਾਹਨ, ਕੌਮਾਂਤਰੀ ਵਪਾਰ ਅਤੇ ਆਰਥਕ ਵਿਕਾਸ ਮੰਤਰੀ ਮਨਿੰਦਰ ਸਿੱਧੂ 11 ਤੋਂ 14 ਨਵੰਬਰ ਤਕ ਭਾਰਤ ਦੇ ਦੌਰੇ 'ਤੇ ਸਨ
ਈ.ਡੀ. ਦੇ ਸੰਮਨ 'ਤੇ ਹਾਜ਼ਰ ਨਾ ਹੋਏ ਅਨਿਲ ਅੰਬਾਨੀ
ਏਜੰਸੀ ਨੇ 17 ਨਵੰਬਰ ਲਈ ਨਵਾਂ ਨੋਟਿਸ ਜਾਰੀ ਕੀਤਾ
ਥੋਕ ਮੁਦਰਾਸਫੀਤੀ ਵਿੱਚ ਅਕਤੂਬਰ ਵਿੱਚ 1.21 ਪ੍ਰਤੀਸ਼ਤ ਗਿਰਾਵਟ
27 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 'ਤੇ
Babri Masjid ਦੀ ਬਰਸੀ 'ਤੇ ਹਮਲਾ ਕਰਨਾ ਚਾਹੁੰਦੇ ਸੀ ਅੱਤਵਾਦੀ?
ਦੇਸ਼ ਨੂੰ ਦਹਿਲਾਉਣ ਲਈ ਕੀਤਾ ਸੀ 32 ਕਾਰਾਂ ਦਾ ਇੰਤਜ਼ਾਮ!
ਸਭ ਵਸੋਂ ਵਰਗਾਂ ਤੱਕ ਪੁੱਜਣ ਆਰਥਿਕ ਬਿਹਤਰੀ ਦੇ ਲਾਭ
ਇਸ ਸਾਲ ਅਕਤੂਬਰ ਮਹੀਨੇ ਪਰਚੂਨ ਮਹਿੰਗਾਈ ਦਰ ਵਿਚ ਇਜ਼ਾਫ਼ਾ ਮਹਿਜ਼ 0.25 ਫ਼ੀਸਦੀ ਰਿਹਾ
ਦਿੱਲੀ ਧਮਾਕੇ ਵਿਚ ਇੱਕ ਹੋਰ ਜ਼ਖ਼ਮੀ ਵਿਅਕਤੀ ਨੇ ਤੋੜਿਆ ਦਮ, ਮੌਤਾਂ ਦੀ ਗਿਣਤੀ 13 ਹੋਈ
ਬਿਲਾਲ ਵਜੋਂ ਹੋਈ ਮ੍ਰਿਤਕ ਦੀ ਪਛਾਣ
'ਵਿਆਹ ਦੀ ਐਕਸਪਾਇਰੀ ਡੇਟ ਹੋਣੀ ਚਾਹੀਦੀ ਹੈ ਤੇ ਇਸ ਨੂੰ ਰੀਨਿਊ ਕਰਵਾਉਣ ਦਾ ਆਪਸ਼ਨ ਵੀ ਹੋਣਾ ਚਾਹੀਦਾ'-ਕਾਜੋਲ
ਕਾਜੋਲ ਦਾ ਬਿਆਨ ਹੋ ਰਿਹਾ ਵਾਇਰਲ
ਮੱਧ ਪ੍ਰਦੇਸ਼-ਰਾਜਸਥਾਨ ਵਿੱਚ ਸੀਤ ਲਹਿਰ, 17 ਸ਼ਹਿਰਾਂ ਵਿਚ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਘੱਟ
ਦਿੱਲੀ-ਹਰਿਆਣਾ ਵਿੱਚ ਹਵਾ ਜ਼ਹਿਰੀਲੀ, AQI 400 ਤੋਂ ਪਾਰ