Delhi
ਨੋਇਡਾ: ਸ਼ਾਰਟ ਸਰਕਟ ਕਾਰਨ ਘਰ ‘ਚ ਲੱਗੀ ਅੱਗ, 2 ਮਾਸੂਮ ਭੈਣਾਂ ਦੀ ਹੋਈ ਦਰਦਨਾਕ ਮੌਤ, ਕਈ ਝੁਲਸੇ
ਹਾਲਾਂਕਿ, ਪੁਲਿਸ ਨੇ ਰਾਹਤ ਕਾਰਜ ਕਰਦੇ ਹੋਏ 25 ਤੋਂ ਜ਼ਿਆਦਾ ਲੋਕਾਂ ਨੂੰ ਬਚਾਇਆ ਹੈ।
ਪੰਛੀਆਂ ਦੇ ਖੰਭਾਂ ’ਤੇ ਪੇਂਟਿੰਗ ਬਣਾਉਂਦੀ ਹੈ 24 ਸਾਲ ਦੀ ਆਫ਼ਰੀਨ, ਵਿਦੇਸ਼ਾਂ ਤੱਕ ਨੇ ਹੁਨਰ ਦੇ ਚਰਚੇ
ਉਸ ਦੇ ਪੇਂਟਿੰਗਸ ਦੀ ਵੱਡੇ ਪੱਧਰ 'ਤੇ ਮੰਗ ਵੀ ਹੈ ਅਤੇ ਇਹਨਾਂ ਨਾਲ ਉਸਦੀ ਚੰਗੀ ਕਮਾਈ ਵੀ ਹੋ ਜਾਂਦੀ ਹੈ।
12 ਦਿਨਾਂ ਬਾਅਦ ਰਣਜੀਤ ਸਾਗਰ ਡੈਮ ਦੀ ਝੀਲ 'ਚੋਂ ਮਿਲੀ ਇਕ ਪਾਇਲਟ ਦੀ ਲਾਸ਼, ਇਕ ਅਜੇ ਵੀ ਲਾਪਤਾ
ਲੈਫਟੀਨੈਂਟ ਕਰਨਲ ਏਐਸ ਬਾਥ ਦੀ ਲਾਸ਼ 75.9 ਮੀਟਰ ਦੀ ਡੂੰਘਾਈ ਤੋਂ ਕੀਤੀ ਗਈ ਬਰਾਮਦ
PM ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਤੀਜੀ ਬਰਸੀ 'ਤੇ ਭੇਟ ਕੀਤੀ ਸ਼ਰਧਾਂਜਲੀ
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅੱਜ ਤੀਜੀ ਬਰਸੀ ਹੈ।
ਪਵਨਦੀਪ ਰਾਜਨ ਇੰਡੀਅਨ ਆਈਡਲ 12 ਦੇ ਜੇਤੂ ਬਣੇ, ਮਿਲਿਆ 25 ਲੱਖ ਰੁਪਏ ਦਾ ਇਨਾਮ
ਫਾਈਨਲ ਵਿੱਚ ਪਵਨਦੀਪ ਦਾ ਦੂਜੇ ਪ੍ਰਤੀਯੋਗੀਆਂ ਨਾਲ ਸੀ ਸਖਤ ਮੁਕਾਬਲਾ
ਰਾਖਵੇਂਕਰਨ ’ਤੇ ਬੋਲੇ PM ਮੋਦੀ, ਕਿਹਾ- ਪਛੜੇ ਵਰਗਾਂ ਦਾ ਹੱਥ ਫੜਨਾ ਜ਼ਰੂਰੀ ਹੈ
ਲਾਲ ਕਿਲ੍ਹੇ ਤੋਂ ਆਪਣੇ ਅੱਠਵੇਂ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਕਿਹਾ, ਭਾਰਤ ਦੀ ਵਿਕਾਸ ਯਾਤਰਾ 'ਚ ਕਿਸੇ ਨੂੰ ਵੀ ਪਿੱਛੇ ਨਹੀਂ ਛੱਡਿਆ ਜਾਣਾ ਚਾਹੀਦਾ।
ਦਿੱਲੀ 'ਚ ਕ੍ਰਿਸ਼ਨਾ ਹੋਟਲ ਵਿੱਚ ਲੱਗੀ ਭਿਆਨਕ ਅੱਗ, ਦੋ ਲਾਸ਼ਾਂ ਬਰਾਮਦ
ਫਾਇਰ ਦੇ ਅੱਠ ਟੈਂਡਰ ਮੌਕੇ 'ਤੇ ਪਹੁੰਚੇ
ਸੁਤੰਤਰਤਾ ਦਿਵਸ: ਸਾਡਾ ਸੰਕਲਪ, ਛੋਟਾ ਕਿਸਾਨ ਬਣੇ ਦੇਸ਼ ਦਾ ਮਾਣ- PM ਮੋਦੀ
ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਅੱਠ ਕਰੋੜ ਔਰਤਾਂ ਲਈ ਬਣੇਗਾ ਇੱਕ ਪਲੇਟਫਾਰਮ
ਰੇਪ ਪੀੜਤਾ ਦੇ ਮਾਪਿਆਂ ਦੀ ਪਛਾਣ ਦਾ ਖੁਲਾਸਾ ਕਰਨ ਦੇ ਮਾਮਲੇ ‘ਚ ਰਾਹੁਲ ਗਾਂਧੀ ਖਿਲਾਫ਼ ਸ਼ਿਕਾਇਤ ਦਰਜ
ਨਵੀਨ ਕੁਮਾਰ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਰਾਹੁਲ ਗਾਂਧੀ ਦੇ ਖਿਲਾਫ਼ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।
ਕੇਂਦਰੀ ਮੰਤਰੀਆਂ ਨੇ ਸਾਈਕਲ ਚਲਾ ਕੇ ਕੀਤੀ 'Pedal For Health' ਮੁਹਿੰਮ ਦੀ ਸ਼ੁਰੂਆਤ
ਉਨ੍ਹਾਂ ਕਿਹਾ, ਇਹ ਮੁਹਿੰਮ ਦੇਸ਼ 'ਚ ਸਾਈਕਲਿੰਗ ਨੂੰ ਉਤਸ਼ਾਹਤ ਕਰਨ ਤੇ ਭਾਰਤ ਨੂੰ ਸਿਹਤਮੰਦ ਅਤੇ ਤੰਦਰੁਸਤ ਰੱਖਣ ਵਿਚ ਸਹਾਇਤਾ ਕਰੇਗੀ।