Delhi
ਕੇਂਦਰ ਦੇ 1.2 ਕਰੋੜ ਕਰਮਚਾਰੀਆਂ ਲਈ ਖੁਸ਼ਖ਼ਬਰੀ! ਕੱਲ ਹੋਵੇਗੀ ਅਹਿਮ ਬੈਠਕ, ਜਲਦ ਵਧੇਗੀ ਤਨਖ਼ਾਹ
1 ਜੁਲਾਈ ਤੋਂ ਮਹਿੰਗਾਈ ਭੱਤਾ ਤੇ ਮਹਿੰਗਾਈ ਰਾਹਤ ਵਧਣ ਦਾ ਇੰਤਜ਼ਾਰ ਕਰ ਰਹੇ ਕੇਂਦਰ ਸਰਕਾਰ ਦੇ 48 ਲੱਖ ਕਰਮਚਾਰੀਆਂ ਤੇ 60 ਲੱਖ ਪੈਨਸ਼ਨਰਾਂ ਲਈ ਚੰਗੀ ਖ਼ਬਰ ਹੈ।
ਸਰਨਾ ਨੇ ਦਿੱਲੀ ਗੁਰਦੁਆਰਾ ਦੀ ਮੁੱਖ ਸੜਕ ਨੂੰ ਨੋ-ਐਂਟਰੀ ਜ਼ੋਨ ਬਣਾਉਣ 'ਤੇ ਚੁੱਕੇ ਸਵਾਲ
ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਦੇ ਬਾਹਰੀ ਖੇਤਰ ਵਿਚ ਨੋ ਐਂਟਰੀ ਜ਼ੋਨ ਦਾ ਬੋਰਡ ਦੇਖ ਕੇ ਸਿੱਖ ਪ੍ਰਤੀਨਿਧੀ ਭੜਕ ਗਏ।
'ਆਕਟੀਕਲ-370 ਹਟਾਉਣ ਨਾਲ ਦੇਸ਼ ਦੀ ਹੋਈ ਬਦਨਾਮੀ'
ਇਸ ਮੀਟਿੰਗ ਨੂੰ ਮੋਦੀ ਖਿਲਾਫ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਦੀ ਰਣਨੀਤੀ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ
ਦੇਸ਼ ਦੇ ਭਵਿੱਖ ਨਾਲ ਖੇਡ ਰਹੇ ਪ੍ਰਧਾਨ ਮੰਤਰੀ ਮੋਦੀ: ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਭਾਰਤ ਦੇ ਭਵਿੱਖ ਨਾਲ ਖੇਡ ਰਹੇ ਪ੍ਰਧਾਨ ਮੰਤਰੀ।
ਵਿਅਕਤੀ ਨੇ ਰੈਸਟੋਰੈਂਟ 'ਚ ਖਾਧਾ 2800 ਰੁਪਏ ਖਾਣਾ, ਬਦਲੇ 'ਚ ਵੇਟਰ ਨੂੰ ਦਿੱਤੀ ਲੱਖਾਂ ਰੁਪਏ ਦੀ ਟਿੱਪ
ਨਿਊ ਹੈਂਪਸ਼ਾਇਰ ਦੇ ਇਕ ਰੈਸਟੋਰੈਂਟ 'ਚ ਇਕ ਵਿਅਕਤੀ ਨੇ ਹਾਲ ਹੀ 'ਚ 16,000 ਡਾਲਰ ਦੀ ਟਿਪ ਦੇਣ ਦਾ ਫੈਸਲਾ ਕੀਤਾ
ਟਵਿਟਰ ਇੰਡੀਆ ਦੇ MD ਨੂੰ ਵੱਡੀ ਰਾਹਤ, ਹਾਈ ਕੋਰਟ ਨੇ ਫਿਲਹਾਲ ਗ੍ਰਿਫ਼ਤਾਰੀ ’ਤੇ ਲਾਈ ਰੋਕ
ਗਾਜ਼ੀਆਬਾਦ ਵਿਚ ਮੁਸਲਿਮ ਬਜ਼ੁਰਗ ਨਾਲ ਕੁੱਟਮਾਰ ਮਾਮਲੇ ਵਿਚ ਯੂਪੀ ਪੁਲਿਸ ਵੱਲੋਂ ਟਵਿਟਰ ਇੰਡੀਆ ਦੇ ਐਮਡੀ ਮਨੀਸ਼ ਮਾਹੇਸ਼ਵਰੀ ਨੂੰ ਤਲਬ ਕੀਤਾ ਗਿਆ ਸੀ।
ਰਿਲਾਇੰਸ ਨੇ ਗੂਗਲ ਨਾਲ ਮਿਲ ਕੇ ਲਾਂਚ ਕੀਤਾ JioPhone Next, ਹੋਵੇਗਾ ਸਭ ਤੋਂ ਸਸਤਾ ਸਮਾਰਟਫੋਨ
ਇਹ ਉਨ੍ਹਾਂ 30 ਕਰੋੜ ਲੋਕਾਂ ਦੀ ਜ਼ਿੰਦਗੀ ਬਦਲ ਦੇਵੇਗਾ ਜਿਨ੍ਹਾਂ ਕੋਲ ਅਜੇ ਵੀ 2ਜੀ ਫੋਨ ਹਨ
ਕੋਰੋਨਾ ਦੀ ਇਹ ਵੈਕਸੀਨ ਹਰ ਵੈਰੀਐਂਟ ਵਿਰੁੱਧ ਹੇਵੇਗੀ ਅਸਰਦਾਰ
ਇਸ ਵੈਕਸੀਨ ਦੀ ਖਾਸੀਅਤ ਇਹ ਹੋਵੇਗੀ ਕਿ ਇਹ ਹਰ ਵੈਰੀਐਂਟ ਵਿਰੁੱਧ ਅਸਰਦਾਰ ਹੋਵੇਗੀ।
Central Vista 'ਤੇ ਹਰਦੀਪ ਪੁਰੀ ਦਾ ਬਿਆਨ, ਹੁਣ ਇੱਥੇ Icecream ਖਾਣ ਦਾ ਮਜ਼ਾ ਜ਼ਿਆਦਾ ਆਵੇਗਾ
ਕੇਂਦਰੀ ਮੰਤਰੀ ਹਰਦੀਪ ਪੁਰੀ (Union Minister Hardeep Singh Puri) ਨੇ ਅੱਜ ਸੈਂਟਰਲ ਵਿਸਟਾ (Central Vista) ਐਵਿਨਿਊ ਦਾ ਜਾਇਜ਼ਾ ਲਿਆ।
12th Result: ਸੁਪਰੀਮ ਕੋਰਟ ਦਾ ਸੂਬਿਆਂ ਨੂੰ ਹੁਕਮ, 31 ਜੁਲਾਈ ਤੱਕ ਐਲਾਨੇ ਜਾਣ 12ਵੀਂ ਦੇ ਨਤੀਜੇ
ਸੁਪਰੀਮ ਕੋਰਟ ਨੇ ਸਾਰੇ ਸੂਬਿਆਂ ਦੇ ਬੋਰਡ ਨੂੰ ਆਦੇਸ਼ ਦਿੱਤੇ ਹਨ ਕਿ 31 ਜੁਲਾਈ ਤੱਕ 12ਵੀਂ ਦੇ ਨਤੀਜੇ ਐਲਾਨੇ ਜਾਣ।