Delhi
ਸਰਕਾਰ ਖੇਤੀ ਕਾਨੂੰਨਾਂ ਦੇ ਹਰ ਪਹਿਲੂ ’ਤੇ ਗੱਲ ਕਰਨ ਅਤੇ ਉਸ ਦੇ ਹੱਲ ਲਈ ਤਿਆਰ- ਖੇਤੀਬਾੜੀ ਮੰਤਰੀ
ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਇਕ ਵਾਰ ਫਿਰ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਦੀ ਅਪੀਲ ਕੀਤੀ ਹੈ।
Arts stream ਵਿਦਿਆਰਥੀ ਦਿੱਲੀ ਯੂਨੀਵਰਸਿਟੀ ਦੇ 10 ਕਾਲਜਾਂ ਵਿਚ ਆਸਾਨੀ ਨਾਲ ਲੈ ਸਕਦੇ ਹਨ ਦਾਖਲਾ
ਇਹ ਡੀਯੂ ਅਧੀਨ ਪ੍ਰਮੁੱਖ ਆਰਟਸ ਕਾਲਜ ਸਾਰੇ ਦੇਸ਼ ਵਿੱਚ ਮਾਨਤਾ ਪ੍ਰਾਪਤ ਹਨ
SBI ਗਾਹਕਾਂ ਲਈ ਜ਼ਰੂਰੀ ਖ਼ਬਰ, 1 ਜੁਲਾਈ ਤੋਂ ਬਦਲ ਜਾਣਗੇ ATM ਅਤੇ ਚੈੱਕਬੁੱਕ ਨਾਲ ਜੁੜੇ ਇਹ ਨਿਯਮ
1 ਜੁਲਾਈ ਤੋਂ ਖਾਤਾ ਧਾਰਕਾਂ ਨੂੰ ਏਟੀਐਮ ਜਾਂ ਸ਼ਾਖਾਵਾਂ ਤੋਂ 4 ਮੁਫਤ ਲੈਣ-ਦੇਣ ਤੋਂ ਬਾਅਦ ਨਕਦੀ ਕਢਵਾਉਣਾ ਮਹਿੰਗਾ ਪਵੇਗਾ
ਕਿਸਾਨ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸੋਚ ਸਮਝ ਕੇ ਫ਼ੈਸਲਾ ਕਰਨਗੇ : ਨਰੇਸ਼ ਟਿਕੈਤ
ਕਿਸਾਨ ਖੇਤੀ ਕਾਨੂੰਨਾਂ (Farm Laws) ਨੂੰ ਲੈ ਕੇ ਅਪਣੀ ਮੰਗ ਮੰਨੇ ਜਾਣ ਤਕ ‘ਘਰ ਵਾਪਸੀ’ ਨਹੀਂ ਕਰਨਗੇ ਅਤੇ ਹੁਣ 2022 ਦੀਆਂ ਚੋਣਾਂ ’ਚ ਵੀ ਸੋਚ ਸਮਝ ਕੇ ਫ਼ੈਸਲਾ ਲੈਣਗੇ।
ਸੁਸ਼ੀਲ ਕੁਮਾਰ ਨੂੰ ਤਿਹਾੜ ਜੇਲ 'ਚ ਸ਼ਿਫਟ ਕਰਦੇ ਸਮੇਂ ਪੁਲਿਸ ਮੁਲਾਜ਼ਮਾਂ ਨੇ ਖਿੱਚਵਾਈਆਂ ਤਸਵੀਰਾਂ
ਸਾਗਰ ਧਨਖੜ ਹੱਤਿਆ ਦੇ ਮਾਮਲੇ 'ਚ ਦਿੱਲੀ ਪੁਲਸ ਨੇ ਬੀਤੇ ਮਹੀਨੇ 23 ਮਈ ਨੂੰ ਸੁਸ਼ੀਲ ਨੂੰ ਉਸ ਦੇ ਸਾਥੀ ਅਜੇ ਨਾਲ ਜਾਂਦੇ ਹੋਏ ਗ੍ਰਿਫਤਾਰ ਕੀਤਾ ਸੀ
ਰਵੀਸ਼ੰਕਰ ਪ੍ਰਸਾਦ ਦੇ ਅਕਾਊਂਟ ਨੂੰ ਟਵਿੱਟਰ ਨੇ ਇਕ ਘੰਟੇ ਲਈ ਕੀਤਾ ਬਲਾਕ
ਮੰਤਰੀ ਨੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ 'ਤੇ ਸਖਤ ਇਤਰਾਜ਼ ਜਤਾਇਆ ਅਤੇ ਇਸ ਨੂੰ ਆਈ.ਟੀ. ਨਿਯਮਾਂ ਦੀ ਉਲੰਘਣਾ ਦੱਸਿਆ
ਜਾਣੋਂ ਕੀ ਹੈ ਕ੍ਰਿਪਟੋਕਰੰਸੀ ਤੇ ਕਿਵੇਂ ਕੀਤਾ ਜਾਂਦਾ ਹੈ ਨਿਵੇਸ਼
ਕ੍ਰਿਪਟੋ ਐਕਸਚੇਂਜ ਇਸ ਨੂੰ ਇਕ ਐਸੇਟ ਕਲਾਸ ਦੇ ਤੌਰ 'ਤੇ ਮਾਨਤਾ ਦੇਣ ਦੀ ਮੰਗ ਕਰ ਰਹੇ ਹਨ
ਦੁਨੀਆ ਦੇ 85 ਦੇਸ਼ਾਂ 'ਚ ਫੈਲ ਚੁੱਕਿਆ ਕੋਰੋਨਾ ਦਾ ਇਹ ਖਤਰਨਾਕ ਵੈਰੀਐਂਟ
ਗਲੋਬਲ ਪੱਧਰ ਤੇ ਅਲਫਾ ਵੈਰੀਐਂਟ 170 ਦੇਸ਼ਾਂ, ਬੀਟਾ ਵੈਰੀਐਂਟ 119 ਦੇਸ਼ਾਂ, ਗਾਮਾ ਵੈਰੀਐਂਟ 71 ਦੇਸ਼ਾਂ ਅਤੇ ਡੈਲਟਾ ਵੈਰੀਐਂਟ 85 ਦੇਸ਼ਾਂ 'ਚ ਫੈਲਣ ਦੀ ਸੂਚਨਾ ਦਿੱਤੀ ਗਈ ਹੈ।
ਆਕਸੀਜਨ ਸੰਕਟ ਦੀ ਰਿਪੋਰਟ 'ਤੇ ਘਿਰੀ ਕੇਜਰੀਵਾਲ ਸਰਕਾਰ, ਸਿਸੋਦੀਆ ਬੋਲੇ-ਅਜਿਹੀ ਕੋਈ ਰਿਪੋਰਟ ਹੀ ਨਹੀਂ
ਰਿਪੋਰਟ 'ਚ ਕਿਹਾ ਕਿ ਦਿੱਲੀ ਸਰਕਾਰ ਨੇ ਮਹਾਮਾਰੀ ਦੌਰਾਨ ਚਾਰ ਗੁਣਾ ਵਧੇਰੇ ਆਕਸੀਜਨ ਦੀ ਜ਼ਰੂਰਤ ਦੱਸੀ ਸੀ
Indian Army: ਭਾਰਤੀ ਫੌਜ ਵਿਚ ਨਿਕਲੀਆਂ ਬੰਪਰ ਭਰਤੀਆਂ, ਮਹਿਲਾ ਉਮੀਦਵਾਰਾਂ ਲਈ ਸੁਨਹਿਰੀ ਮੌਕਾ
ਜੇਕਰ ਤੁਸੀਂ ਵੀ ਦੇਸ਼ ਦੀ ਸੇਵਾ ਕਰਨ ਦਾ ਸੁਪਨਾ ਦੇਖਦੇ ਹੋ ਤਾਂ ਤੁਹਾਡਾ ਇਹ ਸੁਪਨਾ ਜਲਦ ਪੂਰਾ ਹੋ ਸਕਦਾ ਹੈ। ਫੌਜ ਨੇ ਵੱਖ-ਵੱਖ ਸ਼੍ਰੇਣੀਆਂ ਵਿਚ ਭਰਤੀਆਂ ਖੋਲ੍ਹੀਆਂ ਹਨ।