Delhi
ਬਜ਼ਾਰਾਂ ਤੇ ਪਹਾੜੀ ਇਲਾਕਿਆਂ ’ਤੇ ਇਕੱਠੀ ਹੋਈ ਭੀੜ, ਸਰਕਾਰ ਨੇ ਕਿਹਾ ਦੁਬਾਰਾ ਪਾਬੰਦੀਆਂ ਲਗਾ ਦੇਵਾਂਗੇ
ਕੋਰੋਨਾ ਦਾ ਪ੍ਰਭਾਵ ਅਤੇ ਕੇਸਾਂ ਦੇ ਘੱਟਣ ਤੋਂ ਬਾਅਦ ਬਜ਼ਾਰਾਂ ਅਤੇ ਸੈਰ ਸਪਾਟੇ ਦੀਆਂ ਥਾਵਾਂ ’ਤੇ ਭੀੜ ਨਜ਼ਰ ਆਉਣ ਲੱਗ ਗਈ।
ਕਿਸਾਨਾਂ ਦੀ ਏਕਤਾ ਨੂੰ ਤੋੜਨਾ ਚਾਹੁੰਦੀਆਂ ਹਨ BJP-RSS ਦੀਆਂ ਤਾਕਤਾਂ- ਸੰਯੁਕਤ ਕਿਸਾਨ ਮੋਰਚਾ
ਸੰਯੁਕਤ ਕਿਸਾਨ ਮੋਰਚੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਵਿਧਾਨ ਸਭਾ ਵਿਚ 3 ਖੇਤੀ ਕਾਨੂੰਨਾਂ ਵਿਚ ਸੋਧਾਂ ਕੀਤੀਆਂ ਤੇ ਲੋਕਾਂ ਨੂੰ ਫੀਡਬੈਕ ਦੇਣ ਲਈ ਦੋ ਮਹੀਨੇ ਦਿੱਤੇ।
ਨੌਜਵਾਨ ਨੇ ਕੇਲਿਆਂ ਦੀ ਰਹਿੰਦ ਖੂੰਹਦ ਤੋਂ ਸ਼ੁਰੂ ਕੀਤਾ ਕਾਰੋਬਾਰ, 450 ਔਰਤਾਂ ਨੂੰ ਦਿੱਤਾ ਰੁਜ਼ਗਾਰ
ਉਤਰ ਪ੍ਰਦੇਸ਼ ਦੇ ਰਵੀ ਨੇ ਕੇਲਿਆਂ ਦੀ ਰਹਿੰਦ ਖੂੰਹਦ (Usefulness of Banana Waste) ਦੀ ਵਰਤੋਂ ਨਾਲ ਦਸਤਕਾਰੀ ਚੀਜ਼ਾਂ ਬਣਾਉਣ ਦਾ ਕਾਰੋਬਾਰ ਸ਼ੁਰੂ ਕੀਤਾ ਹੈ।
ਰਵਨੀਤ ਬਿੱਟੂ ਦਾ ਬਿਆਨ, ‘ਪਾਰਟੀ ਦਾ ਅਕਸ ਖਰਾਬ ਕਰਨ ਵਾਲਿਆਂ ਖਿਲਾਫ਼ ਹੋਵੇ ਸਖ਼ਤ ਕਾਰਵਾਈ'
ਪੰਜਾਬ ਕਾਂਗਰਸ ਦੇ ਅੰਦਰੂਨੀ ਵਿਵਾਦ ਦੇ ਚਲਦਿਆਂ ਲੁਧਿਆਣਾ ਤੋਂ ਕਾਂਗਰਸ ਐਮਪੀ ਰਵਨੀਤ ਬਿੱਟੂ ਦਾ ਬਿਆਨ ਆਇਆ ਹੈ।
Tokyo Olympics: ਭਾਰਤੀ ਔਰਤਾਂ ਦਿਖਾਉਣਗੀਆਂ ਅਪਣੀ ਤਾਕਤ
ਟੋਕਿਓ ਉਲੰਪਿਕ ਦੀ ਸ਼ੁਰੂਆਤ 23 ਜੁਲਾਈ ਤੋਂ ਹੋ ਰਹੀ ਹੈ। ਇਸ ਦੌਰਾਨ ਉਲੰਪਿਕ ਕੁਆਲੀਫਾਈ ਕਰਨ ਵਾਲੇ ਸਾਰੇ ਖਿਡਾਰੀਆਂ ਦੀ ਸੂਚੀ ਵੀ ਲਗਭਗ ਤੈਅ ਹੈ।
ਜਰਮਨੀ ਨੇ ਯਾਤਰਾ ਪਾਬੰਦੀਆਂ ਵਿਚ ਦਿੱਤੀ ਢਿੱਲ, ਭਾਰਤ ਸਮੇਤ ਹੋਰ ਦੇਸ਼ਾਂ ਦੇ ਲੋਕ ਕਰ ਸਕਣਗੇ ਯਾਤਰਾ
ਨਾਗਰਿਕਾਂ ਨੂੰ ਕੋਰੋਨਾ ਨਕਾਰਾਤਮਕ ਟੈਸਟ ਦਿਖਾਉਣ ਅਤੇ 10 ਦਿਨਾਂ ਦੀ ਕੁਆਰੰਟੀਨ 'ਤੇ ਦਾਖਲ ਹੋਣ ਦੀ ਆਗਿਆ ਹੋਵੇਗੀ।
ਮਾਨਸੂਨ : 10 ਜੁਲਾਈ ਤਕ ਉੱਤਰ ਭਾਰਤ ਦੇ ਬਾਕੀ ਹਿਸਿਆਂ ਵਿਚ ਪਹੁੰਚੇਗਾ : ਮੌਸਮ ਵਿਭਾਗ
ਗਰਮੀ ਤੋਂ ਹਾਲੇ ਰਾਹਤ ਨਹੀਂ
ਭਾਰਤੀ ਫੌਜ ਨੇ ਮਸ਼ਹੂਰ ਅਭਿਨੇਤਰੀ Vidya Balan ਦੇ ਨਾਮ ’ਤੇ ਰੱਖਿਆ ਫਾਇਰਿੰਗ ਰੇਂਜ ਦਾ ਨਾਮ
ਵਿਦਿਆ ਬਾਲਨ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਦਿਆਂ ਭਾਰਤੀ ਫੌਜ ਨੇ ਉਨ੍ਹਾਂ ਦੇ ਨਾਮ ’ਤੇ ਫਾਇਰਿੰਗ ਰੇਂਜ ਦਾ ਨਾਮ ਰੱਖਿਆ।
Tokyo Olympics: ਉਦਘਾਟਨ ਸਮਾਰੋਹ ਵਿਚ ਮੈਰੀਕਾਮ ਤੇ ਮਨਪ੍ਰੀਤ ਸਿੰਘ ਹੋਣਗੇ ਭਾਰਤੀ ਝੰਡਾ-ਬਰਦਾਰ
ਉਲੰਪਿਕ ਖੇਡਾਂ ਦੇ ਉਦਘਾਟਨ ਸਮਾਰੋਹ ਵਿਚ ਭਾਰਤੀ ਦਲ ਦੇ ਝੰਡਾ-ਬਰਦਾਰ ਮੈਰੀਕਾਮ ਅਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਹੋਣਗੇ।
RSS ਮੁਖੀ ਦਾ ਬਿਆਨ, ‘ਹਿੰਦੂ ਅਤੇ ਮੁਸਲਿਮ ਵੱਖਰੇ ਨਹੀਂ, ਸਾਰੇ ਭਾਰਤੀਆਂ ਦਾ DNA ਇਕ ਹੀ ਹੈ’
RSS ਮੁਖੀ ਨੇ ਭਾਰਤੀਆਂ ਦੇ ਡੀਐਨਏ ਨੂੰ ਲੈ ਕੇ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਸਾਰੇ ਭਾਰਤੀਆਂ ਦਾ ਡੀਐਨਏ ਇਕ ਹੈ, ਚਾਹੇ ਉਹ ਕਿਸੇ ਵੀ ਧਰਮ ਦੇ ਕਿਉਂ ਨਾ ਹੋਣ।