Delhi
ਪੀਐਮ ਮੋਦੀ ਅੱਜ ਕਰਨਗੇ ‘ਮਨ ਕੀ ਬਾਤ’, ਦੂਜੀ ਲਹਿਰ ਅਤੇ ਵੈਕਸੀਨ ਦੀ ਕਮੀ ’ਤੇ ਕਰ ਸਕਦੇ ਚਰਚਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਮਨ ਕੀ ਬਾਤ ਪ੍ਰੋਗਰਾਮ ਜ਼ਰੀਏ ਦੇਸ਼ ਦੀ ਜਨਤਾ ਨੂੰ ਸੰਬੋਧਨ ਕਰਨਗੇ।
ਰਾਮਦੇਵ ਖ਼ਿਲਾਫ਼ 1 ਜੂਨ ਨੂੰ ਪ੍ਰਦਰਸ਼ਨ ਕਰਨਗੇ ਰੈਜ਼ੀਡੈਂਟ ਡਾਕਟਰ, ਕਿਹਾ ‘ਬਿਨਾਂ ਸ਼ਰਤ ਮੁਆਫੀ ਮੰਗੋ’
ਐਲੋਪੈਥੀ ’ਤੇ ਯੋਗ ਗੁਰੂ ਬਾਬਾ ਰਾਮਦੇਵ ਦੇ ਬਿਆਨ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ
BCCI ਨੇ ਲਿਆ ਫੈਸਲਾ, UAE ਵਿਚ ਖੇਡੇ ਜਾਣਗੇ IPL 2021 ਦੇ ਬਾਕੀ ਮੈਚ
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਆਨਲਾਈਨ ਬੈਠਕ ਵਿਚ ਫੈਸਲਾ ਲਿਆ ਕਿ ਆਈਪੀਐਲ-2021 ਦੇ ਬਾਕੀ ਮੈਚ ਯੂਏਈ ਵਿਚ ਕਰਵਾਏ ਜਾਣਗੇ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਮਹਿੰਗਾਈ ਦੀ ਮਾਰ, ਜਾਣੋ ਤੁਹਾਡੇ ਸ਼ਹਿਰ ਦੀਆਂ ਕੀਮਤਾਂ
ਘਰੇਲੂ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ ਵਿਚ ਫਿਰ ਉਛਾਲ ਆਇਆ ਹੈ।
ਗੈਰ-ਮੁਸਲਿਮ ਰਿਫ਼ਿਊਜੀਆਂ ਨੂੰ ਮਿਲੇਗੀ ਭਾਰਤ ਦੀ ਨਾਗਰਿਕਤਾ, ਗ੍ਰਹਿ ਮੰਤਰਾਲੇ ਨੇ ਮੰਗੀਆਂ ਅਰਜ਼ੀਆਂ
ਗ੍ਰਹਿ ਮੰਤਰਾਲੇ ਨੇ ਨਾਗਰਿਕਤਾ ਕਾਨੂੰਨ 1955 ਅਤੇ ਉਸ ਦੇ ਤਹਿਤ 2009 ਵਿਚ ਬਣਾਏ ਗਏ ਨਿਯਮਾਂ ਅਧੀਨ ਇਸ ਨਿਰਦੇਸ਼ ਨੂੰ ਤੁਰੰਤ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
GST ਕੌਂਸਲ ਦੀ ਬੈਠਕ 'ਚ ਵਿੱਤ ਮੰਤਰੀ ਵੱਲੋਂ ਅਹਿਮ ਐਲਾਨ, ਵੈਕਸੀਨ ’ਤੇ ਟੈਕਸ ਨੂੰ ਲੈ ਕੇ GOM ਦਾ ਗਠਨ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਿਚ ਸ਼ੁੱਕਰਵਾਰ ਨੂੰ ਜੀਐਸਟੀ ਕੌਂਸਲ ਦੀ ਬੈਠਕ ਹੋਈ।
International Everest Day: ਜਦੋਂ ਨੋਰਗੇ ਤੇ ਹਿਲੇਰੀ ਨੇ ਐਵਰੇਸਟ ਫ਼ਤਿਹ ਕਰਕੇ ਰਚਿਆ ਸੀ ਇਤਿਹਾਸ
1953 ਵਿਚ ਇਸ ਦਿਨ ਨੇਪਾਲ ਦੇ ਤੇਨਜਿੰਗ ਨੋਰਗੇ ਅਤੇ ਨਿਉਜੀਲੈਂਡ ਦੇ ਸਰ ਐਡਮੰਡ ਹਿਲੇਰੀ ਨੇ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਨੂੰ ਫ਼ਤਿਹ ਕਰਕੇ ਇਤਿਹਾਸ ਰਚਿਆ ਸੀ।
ਸੁਪਰੀਮ ਕੋਰਟ ਦਾ ਸੂਬਿਆਂ ਨੂੰ ਆਦੇਸ਼, ਕੋਰੋਨਾ ਮਹਾਂਮਾਰੀ ਦੌਰਾਨ ਅਨਾਥ ਹੋਏ ਬੱਚਿਆਂ ਦਾ ਰੱਖੋ ਖਿਆਲ
ਇਹ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿ ਕੋਵਿਡ ਕਾਰਨ ਕਿੰਨੇ ਬੱਚੇ ਅਨਾਥ ਹੋਏ ਹਨ : ਸੁਪਰੀਮ ਕੋਰਟ
ਵਿਦੇਸ਼ ਜਾਣ ਵਾਲਿਆਂ ਨੂੰ ਕਰਨਾ ਹੋਵੇਗਾ ਇੰਤਜ਼ਾਰ, ਉਡਾਣਾਂ ’ਤੇ ਪਾਬੰਦੀਆਂ 30 ਜੂਨ ਤੱਕ ਵਧੀਆਂ
ਡੀਜੀਸੀਏ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕੋਰੋਨਾ ਵਾਇਰਸ ਕਾਰਨ ਅੰਤਰਰਾਸ਼ਟਰੀ ਯਾਤਰੀ ਉਡਾਣ ਸੇਵਾ ਨੂੰ 30 ਜੂਨ ਤੱਕ ਵਧਾ ਦਿੱਤਾ ਗਿਆ ਹੈ।
ਰਾਹੁਲ ਗਾਂਧੀ ਦਾ ਕੇਂਦਰ ’ਤੇ ਹਮਲਾ, ‘ਪੀਐਮ ਦੀ ਨੌਟੰਕੀ ਕਾਰਨ ਆਈ ਦੂਜੀ ਲਹਿਰ’
ਦੇਸ਼ ਵਿਚ ਹੁਣ ਤੱਕ ਸਿਰਫ ਤਿੰਨ ਫੀਸਦੀ ਅਬਾਦੀ ਨੂੰ ਲੱਗਿਆ ਕੋਰੋਨਾ ਦਾ ਟੀਕਾ- ਰਾਹੁਲ ਗਾਂਧੀ