Delhi
ਜੈਫ ਬੇਜ਼ੋਸ ਅੱਜ ਛੱਡਣਗੇ ਐਮਾਜ਼ਾਨ ਦੇ CEO ਦਾ ਅਹੁਦਾ
ਸੀਈਓ ਦਾ ਅਹੁਦਾ ਛੱਡਣ ਤੋਂ ਬਾਅਦ, ਉਹ ਕਾਰਜਕਾਰੀ ਚੇਅਰਮੈਨ ਬਣਨਗੇ।
ਰੀਨਤ ਸੰਧੂ ਨੇ ਵਿਦੇਸ਼ ਮੰਤਰਾਲੇ ਵਿਚ ਸੰਭਾਲਿਆ ਸਕੱਤਰ ਦਾ ਅਹੁਦਾ
ਵਿਦੇਸ਼ ਨੀਤੀ ਵਿਚ ਅਹਿਮ ਭੂਮਿਕਾ ਨਿਭਾ ਰਹੇ ਪਤੀ ਪਤਨੀ
ਨੈਸ਼ਨਲ ਹਾਈਵੇ ’ਤੇ ਆਵਾਜਾਈ ਮੁੜ ਸ਼ੁਰੂ, 1 ਜੁਲਾਈ ਨੂੰ Fastag ਰਾਹੀਂ ਇਕੱਠਾ ਹੋਇਆ 103 ਕਰੋੜ Toll
ਹਾਈਵੇ ‘ਤੇ ਵੀ ਆਵਾਜਾਈ ਵੱਧਣੀ ਸ਼ੁਰੂ ਹੋ ਗਈ ਹੈ। 1 ਜੁਲਾਈ ਨੂੰ Fastag ਰਾਹੀਂ 103 ਕਰੋੜ ਰੁਪਏ ਤੱਕ ਟੋਲ ਇਕੱਤਰ ਕੀਤਾ ਗਿਆ।
ਨਕਸਲੀ ਖੇਤਰ ਦੀ ਨਮਰਤਾ ਨੂੰ ਮਿਲਿਆ ਮਿਹਨਤ ਦਾ ਫਲ, ਪਹਿਲਾਂ ਬਣੀ IPS ਤੇ ਹੁਣ ਬਣੀ IAS
ਨਕਸਲੀ ਖੇਤਰ ਦੀ ਰਹਿਣ ਵਾਲੀ ਨਮਰਤਾ ਜੈਨ ਨੇ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਹਾਰ ਨਹੀਂ ਮੰਨੀ।
ਰਾਫੇਲ ਸੌਦੇ ’ਤੇ ਮਾਇਆਵਤੀ ਦਾ ਬਿਆਨ, ਵਿਵਾਦ ਦਾ ਤਸੱਲੀਬਖਸ਼ ਨਿਪਟਾਰਾ ਕਰੇ ਸਰਕਾਰ
ਮਾਇਆਵਤੀ ਨੇ ਕੇਂਦਰ ਨੂੰ ਰਾਫੇਲ ਦੀ ਖਰੀਦ ਵਿਚ ਕਥਿਤ ਭ੍ਰਿਸ਼ਟਾਚਾਰ ਦੇ ਆਰੋਪਾਂ ’ਤੇ ਫਰਾਂਸ ਵਿਚ ਸ਼ੁਰੂ ਹੋਈ ਜਾਂਚ ਨਾਲ ਖੜ੍ਹੇ ਹੋਏ ਵਿਵਾਦ ਦਾ ਨਿਪਟਾਰਾ ਕਰਨ ਲਈ ਕਿਹਾ
PM ਮੋਦੀ ਅੱਜ 'ਕੋਵਿਨ ਗਲੋਬਲ ਕਨਕਲੇਵ' ਨੂੰ ਕਰਨਗੇ ਸੰਬੋਧਨ
50 ਦੇਸ਼ਾਂ ਨੇ ਟੀਕਾਕਰਨ ਮੁਹਿੰਮਾਂ ਦੇ ਡਿਜੀਟਲ ਪਲੇਟਫਾਰਮ, ਕੋਵਿਨ ਨੂੰ ਅਪਣਾਉਣ ਵਿੱਚ ਦਿਲਚਸਪੀ ਦਿਖਾਈ
ਮਿਹਨਤਾਂ ਨੂੰ ਰੰਗਭਾਗ, ਮਜ਼ਦੂਰ ਦੀ ਧੀ ਬਣੀ ਅੰਤਰਰਾਸ਼ਟਰੀ ਹਾਕੀ ਖਿਡਾਰਨ
2013 ਤੋਂ 2018 ਤੱਕ ਰਾਜਸਥਾਨ ਦੀ ਟੀਮ ਦਾ ਹਿੱਸਾ ਰਹੀ
ਕੇਜਰੀਵਾਲ ਨੇ PM ਮੋਦੀ ਨੂੰ ਕੀਤੀ ਅਪੀਲ, ਕਿਹਾ ਇਸ ਸਾਲ ਡਾਕਟਰਾਂ ਨੂੰ ਦਿੱਤਾ ਜਾਵੇ ‘ਭਾਰਤ ਰਤਨ’
ਕੇਜਰੀਵਾਲ ਨੇ ਭਾਰਤੀ ਡਾਕਟਰਾਂ ਤੇ ਸਿਹਤ ਕਰਮੀਆਂ ਲਈ ਭਾਰਤ ਰਤਨ ਦੀ ਕੀਤੀ ਮੰਗ। ਕਿਹਾ ਇਹ ਸ਼ਹੀਦ ਡਾਕਟਰਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਰਾਫ਼ੇਲ ਸੌਦੇ ਨੂੰ ਲੈ ਕੇ ਰਾਹੁਲ ਨੇ ਚੁੱਕੇ ਸਵਾਲ, ਕਿਹਾ- PM ਮੋਦੀ JPC ਜਾਂਚ ਲਈ ਤਿਆਰ ਕਿਉਂ ਨਹੀਂ?
ਰਾਹੁਲ ਗਾਂਧੀ ਨੇ ਕਿਹਾ ਕਿ ਰਾਫੇਲ ਸੌਦੇ ਵਿਚ ਵੱਡਾ ਘੁਟਾਲਾ ਹੋਇਆ ਹੈ। PM ਆਪਣੇ ਦੋਸਤਾਂ ਨੂੰ ਬਚਾਉਣ ਲਈ ਇਸ ਮਾਮਲੇ ਦੀ JPC ਜਾਂਚ ਨਹੀਂ ਹੋਣ ਦੇਣਾ ਚਾਹੁੰਦੇ।
ਲਾਕਡਾਊਨ ਵਿਚ ਮਿਲੀਆਂ ਰਿਆਇਤਾਂ, ਕੱਲ੍ਹ ਤੋਂ ਦਿੱਲੀ 'ਚ ਖੁੱਲ੍ਹਣਗੇ ਸਟੇਡੀਅਮ
ਕੋਰੋਨਾ ਮਹਾਂਮਾਰੀ ਦੇ ਘਟ ਰਹੇ ਗ੍ਰਾਫ ਦੇ ਮੱਦੇਨਜ਼ਰ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਰਿਆਇਤਾਂ