Delhi
ਬਲੈਕ ਫੰਗਸ ਦਾ ਵਧ ਰਿਹਾ ਖ਼ਤਰਾ, ਕਿਵੇਂ ਕਰੀਏ ਬਲੈਕ ਫੰਗਸ ਦੀ ਪਛਾਣ, ਜਾਣੋ AIIMS ਦੀਆਂ ਹਦਾਇਤਾਂ
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਬਲੈਕ ਫੰਗਸ ਦਾ ਖਤਰਾ ਵੀ ਵਧਦਾ ਜਾ ਰਿਹਾ ਹੈ।
ਦੇਸ਼ ’ਚ ਕੋਵਿਡ ਦੇ 2.57 ਲੱਖ ਤੋਂ ਵੱਧ ਨਵੇਂ ਮਾਮਲੇ ਆਏ, 4194 ਹੋਰ ਮੌਤਾਂ
19,33,72,819 ਲੋਕ ਲਗਵਾ ਚੁੱਕੇ ਹਨ ਕੋਰੋਨਾ ਵੈਕਸੀਨ
ਲੱਦਾਖ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.6
ਜਾਨੀ ਮਾਲੀ ਨੁਕਸਾਨ ਹੋਣ ਤੋਂ ਰਿਹਾ ਬਚਾਅ
ਕਿਸਾਨ ਮੋਰਚੇ ਨੇ ਮੋਦੀ ਨੂੰ ਪੱਤਰ ਲਿਖ ਕੇ ਕਿਸਾਨ-ਅੰਦੋਲਨ ਬਾਰੇ ਧਾਰੀ ਚੁੱਪੀ ਤੋੜਨ ਦੀ ਕੀਤੀ ਅਪੀਲ
ਵਾਤਾਵਰਣ ਪ੍ਰੇਮੀ ਬਹੁਗੁਣਾ ਤੇ ਬਾਬਾ ਗੌੜਾ ਪਾਟਿਲ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਭਾਰਤੀ ਬਾਕਸਿੰਗ ਦੇ ਪਹਿਲੇ ਦਰੋਣਾਚਾਰੀਆ ਪੁਰਸਕਾਰ ਵਿਜੇਤਾ ਕੋਚ ਓ.ਪੀ.ਭਾਰਦਵਾਜ ਦਾ ਦੇਹਾਂਤ
10 ਦਿਨ ਪਹਿਲਾਂ ਹੋਈ ਸੀ ਪਤਨੀ ਦੀ ਮੌਤ
ਮਿਗ-21 ਹਾਦਸਾਗ੍ਰਸਤ: ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਸੀ ਪਾਇਲਟ ਅਭਿਨਵ ਚੌਧਰੀ
ਸ਼ਗਨ ਵਿਚ ਲਿਆ ਸੀ ਇਕ ਰੁਪਇਆ
ਬੱਚਿਆਂ ਨੂੰ ਗੋਦ ਲੈਂਦੇ ਸਮੇਂ ਮਾਪਿਆਂ ਨੂੰ ਰੱਖਣਾ ਚਾਹੀਦਾ ਹੈ ਇਹਨਾਂ ਜ਼ਰੂਰੀ ਗੱਲਾਂ ਦਾ ਧਿਆਨ
ਕਾਨੂੰਨੂੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਅਪਨਾ ਸਕਦੇ ਹਨ ਬੱਚੇ ਨੂੰ
ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ ਸਾਹਮਣੇ ਆਏ 2.59 ਲੱਖ ਕੇਸ, 4,209 ਮਰੀਜ਼ਾਂ ਦੀ ਗਈ ਜਾਨ
19,18,79,503 ਲੋਕਾਂ ਨੂੰ ਲੱਗ ਚੁੱਕੀ ਕੋਰੋਨਾ ਵੈਕਸੀਨ
ਆਕਸੀਜਨ ਦੇਣ ਸਮੇਂ ਵਰਤੀ ਜਾ ਰਹੀ ਲਾਪਰਵਾਹੀ ਦੇ ਸਕਦੀ ਹੈ ਬਲੈਕ ਫੰਗਸ ਨੂੰ ਸੱਦਾ
ਮਰੀਜ਼ਾਂ ਵਿੱਚ ਬਲੈਕ ਫੰਗਸ ਦਾ ਸੰਕਰਮਣ ਬਹੁਤ ਖ਼ਤਰਨਾਕ ਹੈ, ਕਿਉਂਕਿ ਇਸਦੇ ਲਗਭਗ 50% ਮਰੀਜ਼ ਆਪਣੀ ਜਾਨ ਗੁਆ ਚੁੱਕੇ ਹਨ।
93 ਸਾਲਾ ਔਰਤ ਨੇ ਕੋਵਿਡ ਰਿਸਰਚ ਲਈ ਦਾਨ ਕੀਤਾ ਆਪਣਾ ਸਰੀਰ
ਇਸ ਤੋਂ ਪਹਿਲਾਂ, ਬਰੋਜੋ ਰਾਏ ਨੇ ਆਪਣੀ ਲਾਸ਼ ਰਿਸਰਚ ਲਈ ਦਾਨ ਕੀਤਾ