Goa
ਖੁਸ਼ਖਬਰੀ, ਗੋਆ ਨੇ ਦਿੱਤੀ ਕਰੋਨਾ ਵਾਇਰਸ ਨੂੰ ਮਾਤ, ਸਾਰੇ ਮਰੀਜ਼ ਹੋਏ ਠੀਕ
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਜੋ ਲੱਛਮਣ ਰੇਖਾ ਖਿਚੀ ਗਈ ਹੈ ਸਾਨੂੰ ਉਸ ਦਾ 3 ਮਈ ਤੱਕ ਪਾਲਣ ਕਰਨਾ ਚਾਹੀਦਾ ਹੈ।
ਗੋਆ ‘ਚ ਟ੍ਰੇਨਿੰਗ ਦੌਰਾਨ MIG 29K ਹਾਦਸਾਗ੍ਰਸਤ
ਗੋਆ ਵਿਚ ਮਿਗ 29 ਜਹਾਜ਼ ਕ੍ਰੈਸ਼ ਹੋਣ ਦੀ ਤਾਜ਼ਾ ਖ਼ਬਰ ਸਾਹਮਣੇ ਆਈ ਹੈ।
ਘੁੰਮਣ ਦੇ ਸ਼ੌਕੀਨ ਇਨ੍ਹਾਂ ਥਾਵਾਂ ਦੀ ਜ਼ਰੂਰ ਕਰਨ ਸੈਰ, ਸੈਰ-ਸਪਾਟੇ ਦੇ ਸਵਦੇਸ਼ੀ ਵਿਕਲਪ
ਕੁਦਰਤੀ ਨਜ਼ਾਰਿਆਂ ਨਾਲ ਲਬਰੇਜ਼ ਸ਼੍ਰੀਨਗਰ ਧਰਤੀ 'ਤੇ ਸਵਰਗ ਵਜੋਂ ਮਸ਼ਹੂਰ ਹੈ।
ਕੁਰਾਨ ਅਤੇ ਬਾਈਬਲ ਪੜ੍ਹ ਰਿਹੈ ਇਹ ਮੁੱਖ ਮੰਤਰੀ
ਈਦ ਉਲ ਮਿਲਾਦ ਦੇ ਮੌਕੇ ਪ੍ਰਮੋਦ ਸਾਵੰਤ ਨੇ ਕਹੀ ਇਹ ਗੱਲ
ਮਾਸਾਹਾਰੀ ਹੋਈਆਂ ਗੋਆ ਦੀਆਂ ਆਵਾਰਾ ਗਊਆਂ
ਜਿੰਦਾ ਮੁਰਗੀਆਂ ਨੂੰ ਫੜ ਕੇ ਖਾ ਰਹੀਆਂ ਨੇ ਗਾਵਾਂ
ਗਰੀਬਾਂ ਦਾ ਵਿਕਾਸ ਰੋਕਣ ਵਾਲੇ ਐਨਜੀਓ ਵਿਰੁਧ ਚਲਾਇਆ ਜਾਵੇ 'ਜਨ ਅੰਦੋਲਨ': ਪੀਯੂਸ਼ ਗੋਇਲ
ਉਹਨਾਂ ਕਿਹਾ ਕਿ ਮੁਖਰਜੀ ਨੇ ਉਸ ਸਮੇਂ ਵੀ ਭਾਰਤ ਦੇ ਆਯੋਗੀਕਰਨ ਵਿਚ ਵਿਦੇਸ਼ੀ ਪੂੰਜੀ ਦੇ ਮਹੱਤਵ ਨੂੰ ਸਮਝਾਇਆ ਸੀ।
ਜਦੋਂ ਰਨਵੇ ’ਤੇ ਆਇਆ ਅਵਾਰਾ ਕੁੱਤਾ, ਵਾਪਰਿਆ ਕੁੱਝ ਅਜਿਹਾ
ਏਅਰ ਏਸ਼ੀਆ ਦੇ ਸੁਰੱਖਿਆ ਪ੍ਰਮੁੱਖ ਨੇ ਵੀ ਘਟਨਾ ਦੀ ਪੁਸ਼ਟੀ ਕੀਤੀ ਹੈ।
ਲੈਂਡ ਹੋਣ ਵਾਲਾ ਸੀ ਜਹਾਜ਼, ਰਨਵੇਅ 'ਤੇ ਆ ਗਏ ਕੁੱਤੇ ਅਤੇ ਫਿਰ...
ਜਹਾਜ਼ ਨੇ ਦੂਜੀ ਕੋਸ਼ਿਸ਼ 'ਚ ਲੈਂਡ ਕਰ ਲਿਆ। ਸਾਰੇ ਮੁਸਾਫ਼ਰ ਸੁਰੱਖਿਅਤ ਹਨ।
ਵਿਆਹ ਤੋਂ ਪਹਿਲਾਂ ਕਰਵਾਉਣਾ ਪਵੇਗਾ HIV ਟੈਸਟ !
ਸਰਕਾਰ ਨੇ ਕੀਤਾ ਕਾਨੂੰਨ ਬਣਾਉਣ ਦੀ ਤਿਆਰੀ
ਗੋਆ ਵਿਚ ਬਣਨ ਜਾ ਰਿਹਾ ਹੈ ਅਨੋਖਾ ਕਾਨੂੰਨ
ਵਿਆਹ ਤੋਂ ਪਹਿਲਾਂ ਕਰਵਾਉਣਾ ਹੋਵੇਗਾ ਇਹ ਟੈਸਟ