Ahmedabad
ਗੁਜਰਾਤ: ਕਾਂਡਲਾ ਬੰਦਰਗਾਹ ਨੇੜੇ ਗੋਦਾਮ 'ਚੋਂ ਜ਼ਬਤ ਕੀਤੀ ਗਈ 2000 ਕਰੋੜ ਦੀ ਹੈਰੋਇਨ
ਗੁਜਰਾਤ ਏਟੀਐਸ ਅਤੇ ਡੀਆਰਆਈ ਦੀ ਟੀਮ ਨੇ ਕਾਂਡਲਾ ਬੰਦਰਗਾਹ ਨੇੜੇ ਗੋਦਾਮ ਵਿਚ ਸਾਂਝੀ ਕਾਰਵਾਈ ਕਰਦੇ ਹੋਏ 350 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
ਸਾਬਰਮਤੀ ਆਸ਼ਰਮ ਦਾ ਦੌਰਾ ਕਰਨ ਵਾਲੇ ਪਹਿਲੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬਣੇ ਬੋਰਿਸ ਜਾਨਸਨ
ਇਸ ਦੌਰਾਨ ਉਹਨਾਂ ਨੇ ਮਹਾਤਮਾ ਗਾਂਧੀ ਦਾ ਚਰਖਾ ਵੀ ਕੱਤਿਆ। ਬੋਰਿਸ ਜਾਨਸਨ ਦੀ ਗੁਜਰਾਤ ਫੇਰੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਦੁੱਧ ਉਤਪਾਦਨ ਦੇ ਮਾਮਲੇ ’ਚ ਪਹਿਲੇ ਸਥਾਨ 'ਤੇ ਭਾਰਤ, ਕਣਕ-ਝੋਨੇ ਨਾਲੋਂ ਵੱਧ ਪੈਦਾਵਾਰ- PM ਮੋਦੀ
ਪੀਐਮ ਮੋਦੀ ਨੇ 600 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣੇ ਨਵੇਂ ਡੇਅਰੀ ਕੰਪਲੈਕਸ ਅਤੇ ਆਲੂ ਪ੍ਰੋਸੈਸਿੰਗ ਪਲਾਂਟ ਦਾ ਕੀਤਾ ਉਦਘਾਟਨ
ਗੁਜਰਾਤ ਦੇ ਭਰੂਚ ਜ਼ਿਲ੍ਹੇ ਵਿਚ ਕੈਮੀਕਲ ਫੈਕਟਰੀ ਵਿਚ ਹੋਇਆ ਧਮਾਕਾ, 6 ਮਜ਼ਦੂਰਾਂ ਦੀ ਹੋਈ ਮੌਤ
ਪਲਾਂਟ ਵਿੱਚ ਧਮਾਕਾ ਹੋਣ ਕਾਰਨ ਫੈਕਟਰੀ ਵਿੱਚ ਅੱਗ ਲੱਗ ਗਈ
ਚੋਣ ਪ੍ਰਚਾਰ ਲਈ ਬੀਜੇਪੀ ਨੇ ਲਾਂਚ ਕੀਤੀ PM ਮੋਦੀ ਦੇ ਰੈਪਰ ਵਾਲੀ ਚਾਕਲੇਟ
ਗੁਜਰਾਤ ਵਿੱਚ ਆਉਣ ਵਾਲੇ ਮਹੀਨਿਆਂ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ BJP ਸਰਗਰਮ
ਸਵਾਮੀ ਨਾਰਾਇਣ ਮੰਦਿਰ 'ਚ ਨਤਮਸਤਕ ਹੋਏ ਕੇਜਰੀਵਾਲ ਅਤੇ CM ਭਗਵੰਤ ਮਾਨ
ਦੋ ਦਿਨਾਂ ਗੁਜਰਾਤ ਦੌਰੇ 'ਤੇ ਹਨ ਕੇਜਰੀਵਾਲ ਤੇ ਭਗਵੰਤ ਮਾਨ
ਪੰਜਾਬ ਤੇ ਦਿੱਲੀ ਨੇ ਸਾਨੂੰ ਮੌਕਾ ਦਿੱਤਾ, ਹੁਣ ਗੁਜਰਾਤ ’ਚ ਇਕ ਮੌਕਾ ਦੇ ਕੇ ਦੇਖੋ- ਅਰਵਿੰਦ ਕੇਜਰੀਵਾਲ
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਝੰਡੇ ਗੱਡੇ ਹਨ। ਦਿੱਲੀ ਅਤੇ ਪੰਜਾਬ ਤਾਂ ਹੋ ਗਿਆ ਹੁਣ ਸਾਡੀ ਗੁਜਰਾਤ ਦੀ ਤਿਆਰੀ ਹੈ।
ਗੁਜਰਾਤ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ, ਕੱਤਿਆ ਚਰਖਾ
ਦੋ ਦਿਨਾਂ ਦੌਰੇ 'ਤੇ ਹਨ ਪੰਜਾਬ ਦੇ ਮੁੱਖ ਮੰਤਰੀ ਮਾਨ ਤੇ ਦਿੱਲੀ ਦੇ ਸੀਐਮ ਕੇਜਰੀਵਾਲ
ਦਰਦਨਾਕ ਹਾਦਸਾ: ਵੈਨ ਟੈਂਕਰ ਦੀ ਆਪਸ ਵਿਚ ਹੋਈ ਜ਼ਬਰਦਸਤ ਟੱਕਰ, 5 ਮੌਤਾਂ
ਤਿੰਨ ਲੋਕ ਗੰਭੀਰ ਜ਼ਖਮੀ
ਪਥਰੀ ਦੀ ਥਾਂ ਡਾਕਟਰ ਨੇ ਕੱਢੀ ਮਰੀਜ਼ ਦੀ ਕਿਡਨੀ, ਹੁਣ ਹਸਪਤਾਲ ਦੇਵੇਗਾ 11.23 ਲੱਖ ਰੁਪਏ ਦਾ ਮੁਆਵਜ਼ਾ
ਗੁਜਰਾਤ ਰਾਜ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਇਕ ਹਸਪਤਾਲ ਨੂੰ ਮਰੀਜ਼ ਦਾ ਗਲਤ ਤਰੀਕੇ ਨਾਲ ਇਲਾਜ ਕਰਨ ਲਈ ਜੁਰਮਾਨਾ ਲਗਾਇਆ ਹੈ।