Ahmedabad
ਗੁਜਰਾਤ: ਹੀਰਾ ਕਾਰੋਬਾਰੀ ’ਤੇ IT ਵਿਭਾਗ ਦਾ ਛਾਪਾ, ਕਰੋੜਾਂ ਰੁਪਏ ਦੀ ਟੈਕਸ ਚੋਰੀ ਦਾ ਦਾਅਵਾ
ਕਾਰੋਬਾਰੀ ਦੇ 23 ਠਿਕਾਨਿਆਂ 'ਤੇ ਛਾਪੇਮਾਰੀ ਤੋਂ ਬਾਅਦ ਕਰੋੜਾਂ ਰੁਪਏ ਦੀ ਟੈਕਸ ਚੋਰੀ ਦਾ ਪਰਦਾਫਾਸ਼ ਕੀਤਾ ਗਿਆ ਹੈ।
ਕੇਂਦਰੀ ਮੰਤਰੀ ਨਰਿੰਦਰ ਤੋਮਰ ਨੇ ਨਰਿੰਦਰ ਮੋਦੀ ਸਟੇਡੀਅਮ ਦਾ ਲਿਆ ਜਾਇਜ਼ਾ
ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੈ ਨਰਿੰਦਰ ਮੋਦੀ ਸਟੇਡੀਅਮ
ਭੁਪੇਂਦਰ ਪਟੇਲ ਨੇ ਚੁੱਕੀ ਗੁਜਰਾਤ ਦੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ
ਭੁਪੇਂਦਰ ਪਟੇਲ ਦਾ ਨਾਂ ਸਾਰਿਆਂ ਨੂੰ ਹੈਰਾਨ ਕਰਨ ਵਾਲਾ ਸੀ।
ਗੁਜਰਾਤ ਦਾ ਅਗਲਾ ਮੁੱਖ ਮੰਤਰੀ ਕੌਣ? ਫੈਸਲੇ ਲਈ ਭਾਜਪਾ ਨੇ ਵਿਧਾਇਕ ਦਲ ਦੀ ਬੁਲਾਈ ਮੀਟਿੰਗ
ਨਰਿੰਦਰ ਸਿੰਘ ਤੋਮਰ ਅਤੇ ਤਰੁਣ ਚੁੱਘ ਗੁਜਰਾਤ ਭਾਜਪਾ ਪ੍ਰਧਾਨ ਸੀ ਆਰ ਪਾਟਿਲ ਦੇ ਘਰ ਪਹੁੰਚੇ
ਲਾਕਡਾਊਨ ਵਿਚ ਬੰਦ ਹੋਇਆ ਕੰਮ ਤਾਂ ਸ਼ੁਰੂ ਕੀਤਾ ਡੇਅਰੀ ਫਾਰਮਿੰਗ ਦਾ ਧੰਦਾ
ਪਹਿਲੇ ਹੀ ਸਾਲ ਵਿਚ ਕੀਤੀ 7 ਲੱਖ ਦੀ ਕਮਾਈ
ਖ਼ੁਦ ਨੂੰ ਵਿਸ਼ਣੂ ਦਾ ਅਵਤਾਰ ਦੱਸਣ ਵਾਲੇ ਕਰਮਚਾਰੀ ਦੀ ਧਮਕੀ, 'Gratuity ਦਿਓ ਨਹੀਂ ਤਾਂ...'
ਗੁਜਰਾਤ ਸਰਕਾਰ ਦੇ ਇਕ ਸਾਬਕਾ ਕਰਮਚਾਰੀ ਨੇ ਦਾਅਵਾ ਕੀਤਾ ਹੈ ਕਿ ਉਹ ਭਗਵਾਨ ਵਿਸ਼ਣੂ ਦਾ ‘ਕਲਕੀ’ ਅਵਤਾਰ ਹੈ।
ਅਦਾਕਾਰਾ Payal Rohatgi ਗ੍ਰਿਫ਼ਤਾਰ, ਸੁਸਾਇਟੀ ਦੇ ਚੇਅਰਮੈਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਆਰੋਪ
ਅਕਸਰ ਵਿਵਾਦਾਂ ਵਿਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਨੂੰ ਅਹਿਮਦਾਬਾਦ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।
ਮਾੜੇ ਹਾਲਾਤਾਂ ਤੋਂ ਦੁਖੀ ਨੌਜਵਾਨ ਨੇ ਚੁਣਿਆ ਖ਼ੁਦਕੁਸ਼ੀ ਦਾ ਰਾਹ ਪਰ ਇਕ ਸੋਚ ਨੇ ਬਦਲੀ ਜ਼ਿੰਦਗੀ
ਮਾੜੇ ਹਾਲਾਤਾਂ ਨੇ ਸਿਖਾਇਆ ਜ਼ਿੰਦਗੀ ਨਾਲ ਲੜਨਾ
BJP ਆਗੂਆਂ 'ਤੇ ਇਤਰਾਜ਼ਯੋਗ ਪੋਸਟ ਪਾਉਣ ਵਾਲੇ BJP IT ਸੈਲ ਦਾ ਮੈਂਬਰ ਗ੍ਰਿਫ਼ਤਾਰ, ਕਈ ਭਾਜਪਾ ਆਗੂ ਨਰਾਜ਼
ਪਾਰਟੀ ਤੋਂ ਅਸਤੀਫ਼ਾ ਦੇਣ ਦੀ ਤਿਆਰੀ ਵਿਚ ਨਰਾਜ਼ ਆਗੂ ਤੇ ਵਰਕਰ
ਗੁਜਰਾਤ ਦੇ ਕੋਵਿਡ ਹਸਪਤਾਲ ’ਚ ਲੱਗੀ ਭਿਆਨਕ ਅੱਗ, 18 ਮਰੀਜ਼ਾਂ ਦੀ ਮੌਤ
ਗੁਜਰਾਤ ਦੇ ਭਰੂਚ ਵਿਚ ਇਕ ਕੋਵਿਡ ਹਸਪਤਾਲ ਵਿਚ ਬੀਤੀ ਰਾਤ ਭਿਆਨਕ ਅੱਗ ਲੱਗ ਗਈ।