Ahmedabad
ਟਰੰਪ-ਮੇਲਾਨੀਆ ਲਈ ਮੋਦੀ ਨੇ ਬੁੱਕ ਕੀਤਾ ਖ਼ਾਸ ਸੁਇਟ, ਜਾਣੋ ਕੀ ਹੈ ਇਸ ‘ਚ ਖ਼ਾਸ
ਅੱਜ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਭਾਰਤ ਦੌਰਾ ਸ਼ੁਰੂ ਹੋਣ ਜਾ ਰਿਹਾ ਹੈ। ਇਹ ਦੌਰਾ ਭਾਰਤ ਅਤੇ ਅਮਰੀਕਾ ਲਈ ਬਹੁਤ ਖ਼ਾਸ ਹੈ।
ਟਰੰਪ ਦਾ ਭਾਰਤ ਦੌਰਾ ਅੱਜ ਤੋਂ, ਸੁਰੱਖਿਆ ਦੇ ਲਾਮਿਸਾਲ ਪ੍ਰਬੰਧ
ਅਹਿਮਦਾਬਾਦ 'ਚ ਰੋਡ ਸ਼ੋਅ ਦੌਰਾਨ 10 ਹਜ਼ਾਰ ਪੁਲਿਸ ਮੁਲਾਜ਼ਮ ਤੈਨਾਤ ਰਹਿਣਗੇ
ਮੋਟੇਰਾ ਸਟੇਡੀਅਮ ਦੇ ਗੇਟ ’ਤੇ ਵਾਪਰਿਆ ਭਾਣਾ...ਦੇਖੋ ਪੂਰੀ ਖ਼ਬਰ!
ਉਹ ਇਸ ਦੌਰੇ ਨੂੰ ਲੈ ਕੇ ਕਾਫੀ ਉਤਸ਼ਾਹਤ ਹਨ। ਭਾਰਤ ਅਤੇ ਅਮਰੀਕਾ...
ਸਵਾਮੀ ਜੀ ਦੇ ਔਰਤਾਂ ਲਈ 'ਪ੍ਰਵਚਨ' : ਮਾਹਵਾਰੀ ਦੌਰਾਨ ਖਾਣਾ ਬਣਾਉਣ ਦੇ ਦੱਸੇ 'ਨਫ਼ੇ-ਨੁਕਸਾਨ'!
ਖਾਣਾ ਬਣਾਉਣ ਵਾਲੀਆਂ ਔਰਤਾਂ ਬਣਨਗੀਆਂ ਕੁੱਤੀਆਂ ਜਦਕਿ ਮਰਦ ਬਣਨਗੇ ਬਲਦ
ਨਮਸਤੇ ਟਰੰਪ ਦੇ ਪੋਸਟਰਾਂ ਨਾਲ ਰੰਗੀਆਂ ਗੁਜਰਾਤ ਦੀਆਂ ਦੀਵਾਰਾਂ
ਟਰੰਪ ਦੇ ਸਵਾਗਤ ਲਈ ਤਿਆਰ ਹੈ ਭਾਰਤ
ਕਾਲਜ ਪ੍ਰਸ਼ਾਸਨ ਦੀ ਸ਼ਰਮਨਾਕ ਕਰਤੂਤ : 68 ਲੜਕੀਆਂ ਨੂੰ ਉਤਾਰਨੇ ਪਏ ਅੰਦਰੂਨੀ ਕੱਪੜੇ!
ਕਾਲਜ ਡੀਨ ਨੇ ਮਾਮਲਾ ਹੋਸਟਲ ਦਾ ਕਹਿ ਕੇ ਝਾੜਿਆ ਪੱਲਾ
ਕਿਤੇ ਟਰੰਪ ਨਾ ਦੇਖ ਲਵੇ 500 ਝੁੱਗੀਆਂ, ਬਣ ਰਹੀ ਹੈ 7 ਫੁੱਟ ਉਚੀ ਦੀਵਾਰ
ਅਹਿਮਦਾਬਾਦ ਨਗਰ ਨਿਗਮ ਸਰਦਾਰ ਵੱਲਭ ਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਇੰਦਰਾ ਬ੍ਰਿਜ ਨਾਲ ਜੋੜਨ ਵਾਲੀ ਸੜਕ ਦੇ ਨਾਲ ਇਕ ਦੀਵਾਰ ਦਾ ਨਿਰਮਾਣ ਕਰ ਰਿਹਾ ਹੈ।
ਹੁਣ ਕਿਸਾਨਾਂ ਦੀਆਂ ਅੱਖਾਂ 'ਚੋਂ ਪਾਣੀ ਕੱਢਣ ਲੱਗੇ 'ਪਿਆਜ਼'!
ਬੰਪਰ ਪੈਦਾਵਾਰ ਤੋਂ ਬਾਅਦ ਘਟੀਆਂ ਕੀਮਤਾਂ ਤੋਂ ਕਿਸਾਨ ਪ੍ਰੇਸ਼ਾਨ
2 ਸਾਲਾਂ ਵਿਚ 23ਵੀਂ ਵਾਰ ਖਰਾਬ ਹੋਇਆ ਇੰਡੀਗੋ ਜਹਾਜ਼ ਦਾ ਇੰਜਣ, ਅਹਿਮਦਾਬਾਦ ਵਿਚ ਹੋਈ ਲੈਂਡਿੰਗ
ਇਸ ਤੋਂ ਬਾਅਦ ਇਕ ਇੰਜਣ ਦੀ ਸਹਾਇਤਾ ਨਾਲ ਪਾਇਲਟ ਨੇ...
6 ਸਾਲ ਪਹਿਲਾਂ ਕੁੱਤੇ ਨੇ 4 ਲੋਕਾਂ 'ਤੇ ਕੀਤਾ ਸੀ ਹਮਲਾ, ਹੁਣ ਮਾਲਕ ਦੇਵੇਗਾ 'ਹਿਸਾਬ'!
ਅਦਾਲਤ ਨੇ ਸੁਣਾਈ ਇਕ ਸਾਲ ਦੀ ਸਜ਼ਾ ਤੇ ਜੁਰਮਾਨਾ