Gurgaon
ਛੇ ਮਹੀਨਿਆਂ ਤੋਂ ਨਹੀਂ ਹੋਇਆ ਭੁਗਤਾਨ ਤਾਂ ਰੁਕਿਆ ਕੂੜਾ ਚੁੱਕਣ ਦਾ ਕੰਮ
ਸ਼ਹਿਰ ਤੋਂ ਹਰ ਦਿਨ 800 ਤੋਂ ਇਕ ਹਜ਼ਾਰ ਟਨ ਕੋਲ ਕੂੜਾ ਇਕੱਤਰ ਹੁੰਦਾ ਹੈ।
ਉਲਾਵਾਸ ਪਿੰਡ ਕੋਲ ਨਮਾਜ਼ ਪੜ੍ਹਨ ਨੂੰ ਲੈ ਕੇ ਫਿਰ ਹੋਇਆ ਵਿਵਾਦ
ਸੂਚਨਾ ਮਿਲਦੇ ਹੀ ਸੈਕਟਰ 65 ਥਾਣਾ ਅਤੇ ਆਸ ਪਾਸ ਦੀ ਪੁਲਿਸ ਮੌਕੇ ਤੇ ਪਹੁੰਚੀ।
ਵਪਾਰ ਕੇਂਦਰ ਵਿਚ ਬਣੇਗਾ ਨਗਰ ਨਿਗਮ ਦਾ ਨਵਾਂ ਦਫ਼ਤਰ
ਨਿਗਮ ਨੂੰ ਕਿਰਾਏ ਦੇ ਦਫ਼ਤਰ ਲਈ ਹਰ ਮਹੀਨੇ ਲੱਖਾਂ ਰੁਪਏ ਖਰਚ ਨਹੀਂ ਕਰਨੇ ਪੈਣਗੇ।
ਫ਼ੌਜੀ ਬਣ ਓਐਲਐਕਸ ’ਤੇ ਠੱਗੇ 30 ਹਜ਼ਾਰ ਰੁਪਏ
ਮਾਮਲਾ ਦਰਜ
ਟਵਿਨਿੰਗ ਪ੍ਰੋਗਰਾਮ ਨਾਲ ਬਿਹਤਰ ਹੋਵੇਗਾ ਸਰਕਾਰੀ ਸਕੂਲਾਂ ਦਾ ਪੱਧਰ
ਪੜ੍ਹੇ ਭਾਰਤ ਵਧੇ ਭਾਰਤ ਅਭਿਆਨ ਦੀ ਟਵਿਨਿੰਗ ਪ੍ਰੋਗਰਾਮ ਸਕੂਲੀ ਬੱਚਿਆਂ ਨੂੰ ਚੁਸਤ ਬਣਾਉਣ ਦੀ ਤਿਆਰੀ ਕਰ ਰਿਹਾ ਹੈ
ਆਨਲਾਈਨ ਫੂਡ ਸਪਲਾਈ ਕੰਪਨੀ ਜੋਮੈਟੋ ’ਤੇ ਪਈ ਮੰਦੀ ਦੀ ਮਾਰ
ਕੰਪਨੀ ਨੇ ਅਪਣੇ 540 ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਇਆ
ਪੁਲਿਸ ਨੇ ਕੀਤਾ 59 ਹਜ਼ਾਰ ਰੁਪਏ ਦਾ ਚਲਾਨ
ਸ਼ਰਾਬ ਪੀ ਕੇ ਚਲਾ ਰਿਹਾ ਸੀ ਟਰੈਕਟਰ
ਖੇੜਕੀ ਦੌਲਾ ਦਾ ਟੋਲ ਪਲਾਜ਼ਾ ਚਰਚਾ ‘ਚ
ਕਾਰ ਚਾਲਕ ਨੇ ਮਾਰਿਆ ਮਹਿਲਾ ਕਰਮਚਾਰੀ ਦੇ ਥੱਪੜ
ਟੋਲ ਟੈਕਸ ਮੰਗਣ 'ਤੇ ਕਾਰ ਸਵਾਰ ਦੀ ਗੁੰਡਾਗਰਦੀ
ਮਹਿਲਾ ਟੋਲ ਮੁਲਾਜ਼ਮ ਨੂੰ ਮਾਰਿਆ ਘਸੁੰਨ
ਸਾਰੇ ਕਾਲਜਾਂ ਦਾ ਡੇਟਾ ਹੋਵੇਗਾ ਆਨਲਾਈਨ
ਨਵੀਂ ਪੁਰਾਣੀ ਸੂਚੀ ਦੀ ਜਾਣਕਾਰੀ ਹੋਵੇਗੀ ਉਪਲੱਬਧ