Srinagar
ਇਕੋ ਪ੍ਰਵਾਰ ਦੇ ਚਾਰ ਮੈਂਬਰ ਕੋਰੋਨਾ ਪ੍ਰਭਾਵਤ, ਪੂਰਾ ਖੇਤਰ ਕੀਤਾ ਸੀਲ
ਇਕੋ ਪ੍ਰਵਾਰ ਦੇ ਚਾਰ ਮੈਂਬਰਾਂ ਨੂੰ ਕੋਰੋਨਾ ਨਾਲ ਪੀੜਤ ਹੋਣ ਤੋਂ ਬਾਅਦ ਗੁੜਾ ਬਖਸ਼ੀ ਨਗਰ ਅਤੇ ਜੰਮੂ ਦੇ ਆਸਪਾਸ ਦੇ ਇਲਾਕਿਆਂ ਵਿਚ ਸਖ਼ਤੀ ਵਧਾ ਦਿਤੀ ਗਈ।
ਸੀ.ਆਰ.ਪੀ.ਐਫ਼. ਵਿਰੁਧ ਟਿਪਣੀ ਕਰ ਕੇ ਕਸ਼ਮੀਰ ਪੁਲਿਸ ਦੇ ਆਈ.ਜੀ. ਨੇ ਖੜਾ ਕੀਤਾ ਵਿਵਾਦ
ਕਸ਼ਮੀਰ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ) ਵਿਜੈ ਕੁਮਾਰ ਨੇ ਅਤਿਵਾਦ ਵਿਰੋਧੀ ਕਾਰਵਾਈਆਂ 'ਚ ਸੀ.ਆਰ.ਪੀ.ਐਫ਼. ਦੀ ਭੂਮਿਕਾ 'ਤੇ ਟਿਪਣੀ ਕਰਦਿਆਂ
ਜੰਮੂ-ਕਸ਼ਮੀਰ ਸਰਕਾਰ ਨੇ ਦੂਜੇ ਰਾਜਾਂ ਤੋਂ 32,000 ਕਾਮੇ ਤੇ ਵਿਦਿਆਰਥੀ ਵਾਪਸ ਲਿਆਂਦੇ
ਕੋਰੋਨਾ ਵਾਇਰਸ ਨੂੰ ਹਰਾਉਣ ਲਈ ਤਾਲਾਬੰਦੀ ਦੌਰਾਨ ਦੂਜੇ ਰਾਜਾਂ ਵਿਚ ਫਸੇ ਲੋਕਾਂ ਨੂੰ ਵਾਪਸ ਲਿਆਉਣ ਦੀ ਕਵਾਇਦ ਜਾਰੀ ਹੈ। ਹੁਣ ਤਕ 32,000 ਤੋਂ ਵੱਧ ਕਾਮੇ,
ਕਸ਼ਮੀਰ ’ਚ 242 ਅਤਿਵਾਦੀ ਫ਼ੌਜ ਦੇ ਰਾਡਾਰ ’ਤੇ
ਹਿਜ਼ਬੁਲ ਮੁਜ਼ਾਹਿਦੀਨ ਦੇ ਟਾਪ ਕਮਾਂਡਰ ਰਿਆਜ਼ ਅਹਿਮਦ ਨਾਇਕੂ ਉਰਫ਼ ਮੁਹੰਮਦ ਬਿਨ ਕਾਸਿਮ ਨੂੰ ਢੇਰ ਕਰ ਕੇ ਭਾਰਤੀ ਸੁਰੱਖਿਆ ਬਲਾਂ ਨੇ ਮੋਸਟ ਵਾਂਟਡ ਅਤਿਵਾਦੀਆਂ ਦੀ ਸੂਚੀ
ਜੰਮੂ : ਤਨਖ਼ਾਹ ਦੀ ਮੰਗ ਨੂੰ ਲੈ ਕੇ ਮਜ਼ਦੂਰ ਸੜਕਾਂ 'ਤੇ ਉਤਰੇ, ਕੀਤੀ ਪੱਥਰਬਾਜ਼ੀ
ਜੰਮੂ ਦੀ ਕਪੜਾ ਮਿੱਲ ਦੇ ਸੈਂਕੜੇ ਕਾਮੇ ਅਪਣੀ 2 ਮਹੀਨੇ ਦੀ ਤਨਖ਼ਾਹ ਲਈ ਸ਼ੁਕਰਵਾਰ ਨੂੰ ਸੜਕਾਂ 'ਤੇ ਉਤਰ ਆਏ। ਨਾਰਾਜ਼ ਮਜ਼ਦੂਰਾਂ ਨੇ ਕਪੜਾ ਮਿਲ 'ਤੇ ਪੱਥਰਬਾਜ਼ੀ
ਪੂਰੀ ਕਸ਼ਮੀਰ ਵਾਦੀ ਰੈੱਡ ਜ਼ੋਨ ਵਿਚ ਸ਼ਾਮਲ
ਕੋਰੋਨਾ ਵਾਇਰਸ ਮਹਾਂਮਾਰੀ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਪੂਰੀ ਕਸ਼ਮੀਰ ਵਾਦੀ ਅਤੇ ਜੰਮੂ ਦੇ ਤਿੰਨ ਜ਼ਿਲਿਆਂ ਨੂੰ 'ਰੈਡ ਜ਼ੋਨ' ਐਲਾਨਿਆ ਹੈ।
40 ਦਿਨਾਂ ਤੋਂ ਜੰਮੂ 'ਚ ਫਸੇ ਮਜ਼ਦੂਰਾਂ ਨੇ ਪੈਦਲ ਚੱਲ ਕੇ ਉਤਰ ਪ੍ਰਦੇਸ਼ ਜਾਣ ਦੀ ਕੀਤੀ ਕੋਸ਼ਿਸ਼
ਤਾਲਾਬੰਦੀ ਕਾਰਨ ਉਤਰ ਪ੍ਰਦੇਸ਼ ਦੇ 60 ਦੇ ਕਰੀਬ ਮਜ਼ਦੂਰ ਜੋ ਪਿਛਲੇ 40 ਦਿਨਾਂ ਤੋਂ ਜੰਮੂ ਵਿਚ ਫਸੇ ਸਨ
ਕੁਪਵਾੜਾ ਵਿਚ ਸੀ.ਆਰ.ਪੀ.ਐਫ਼. 'ਤੇ ਅਤਿਵਾਦੀ ਹਮਲਾ, ਤਿੰਨ ਜਵਾਨ ਸ਼ਹੀਦ
ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਸੋਮਵਾਰ ਨੂੰ ਇਕ ਅਤਿਵਾਦੀ ਹਮਲੇ 'ਚ ਕੇਂਦਰੀ ਰਿਜ਼ਰਵ ਪੁਲਿਸ
ਕਸ਼ਮੀਰ ’ਚ ਸੁਰੱਖਿਆ ਬਲਾਂ ਨਾਲ ਮੁੱਠਭੇੜ ’ਚ ਦੋ ਅਤਿਵਾਦੀ ਹਲਾਕ
ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨਾਲ ਸਨਿਚਰਵਾਰ ਨੂੰ ਹੋਈ ਮੁੱਠਭੇੜ ’
ਸ਼ੋਪੀਆਂ 'ਚ ਮੁਕਾਬਲਾ, ਤਿੰਨ ਅਤਿਵਾਦੀ ਮਾਰੇ ਗਏ
ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਤਿੰਨ ਅਤਿਵਾਦੀ ਮਾਰ ਗਏ ਅਤੇ ਏਨੀ ਹੀ ਗਿਣਤੀ 'ਚ ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਏ।