Bhopal
ਇਲੀਟ ਮਹਿਲਾ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ - ਨਿਕਹਤ ਤੇ ਮੰਜੂ ਪਹੁੰਚੀਆਂ ਕੁਆਰਟਰ ਫ਼ਾਈਨਲ 'ਚ
ਚੰਡੀਗੜ੍ਹ ਦੀ ਸਿਮਰਨ ਨੇ ਵੀ ਜਿੱਤਿਆ ਆਪਣਾ ਮੁਕਾਬਲਾ
ਇਲੀਟ ਮਹਿਲਾ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ - ਪੰਜਾਬ ਦੀ ਸਿਮਰਨਜੀਤ ਅਤੇ ਤੇਲੰਗਾਨਾ ਦੀ ਨਿਕਹਤ ਜਿੱਤੀਆਂ
ਚੈਂਪੀਅਨਸ਼ਿਪ ਵਿੱਚ 12 ਭਾਰ ਵਰਗਾਂ ਵਿੱਚ ਕੁੱਲ 302 ਮਹਿਲਾ ਮੁੱਕੇਬਾਜ਼ ਹਿੱਸਾ ਲੈ ਰਹੀਆਂ ਹਨ
65ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ - ਅਨੀਸ਼ ਭਾਨਵਾਲਾ ਨੇ ਜਿੱਤੇ 4 ਸੋਨ ਤਮਗੇ
ਕਈ ਹੋਰ ਖਿਡਾਰੀਆਂ ਨੇ ਵੀ ਕੀਤੇ ਚੰਗੇ ਖੇਡ ਪ੍ਰਦਰਸ਼ਨ
ਚੋਰੀ ਦੇ ਸ਼ੱਕ 'ਚ ਲੜਕੀ ਨੂੰ ਜੁੱਤੀਆਂ ਦਾ ਹਾਰ ਪਹਿਨਾ ਨੇ ਹੋਸਟਲ 'ਚ ਘੁਮਾਇਆ, ਮਾਮਲਾ ਦਰਜ
400 ਰੁਪਏ ਚੋਰੀ ਦਾ ਲਗਾਇਆ ਗਿਆ ਇਲਜ਼ਾਮ
ਬੋਲਣ ਸੁਣਨ ਤੋਂ ਲਾਚਾਰ ਬੱਚੀ ਨਾਲ ਬਲਾਤਕਾਰ ਦੇ ਦੋਸ਼ ਵਿੱਚ 56 ਸਾਲਾ ਵਿਅਕਤੀ ਗ੍ਰਿਫ਼ਤਾਰ
56 ਸਾਲਾ ਹੈਵਾਨ ਨੇ ਨਹੀਂ ਬਖ਼ਸ਼ੀ 5 ਸਾਲਾਂ ਦੀ ਦਿਵਿਆਂਗ
4 ਸਾਲਾ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਝਾੜੀਆਂ 'ਚ ਸੁੱਟੀ, 16 ਘੰਟੇ ਬਾਅਦ ਰਾਤ ਨੂੰ ਤੜਫਦੀ ਮਿਲੀ ਬੱਚੀ
ਪੁਲਿਸ ਨੇ ਸ਼ੱਕੀ ਵਿਅਕਤੀ ਨੂੰ ਕੀਤਾ ਕਾਬੂ
ਵਿਦਿਆਰਥਣ ਦੀ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਵਾਲੇ ਤਿੰਨ ਵਿਦਿਆਰਥੀਆਂ ਖ਼ਿਲਾਫ਼ ਕੇਸ ਦਰਜ
ਇਸ ਸਬੰਧ ਵਿਚ ਇਕ ਮੁਲਜ਼ਮ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ
ਨਰਸਰੀ ਦੀ ਵਿਦਿਆਰਥਣ ਨਾਲ ਸਕੂਲ ਬੱਸ ਡਰਾਈਵਰ ਨੇ ਕੀਤਾ ਬਲਾਤਕਾਰ, ਮਹਿਲਾ ਅਟੈਂਡੈਂਟ ਨੇ ਵੀ ਦਿੱਤਾ ਸਾਥ
ਪੁਲਿਸ ਨੇ ਇਸ ਮਾਮਲੇ ਵਿਚ ਬੱਸ ਡਰਾਈਵਰ ਅਤੇ ਇੱਕ ਮਹਿਲਾ ਅਟੈਂਡੈਂਟ ਨੂੰ ਗ੍ਰਿਫਤਾਰ ਕਰ ਲਿਆ ਹੈ
ਤੇਜ਼ ਰਫ਼ਤਾਰ ਟਰੱਕ ਦੀ ਲਪੇਟ 'ਚ ਆਉਣ ਨਾਲ 12 ਗਊਆਂ ਦੀ ਮੌਤ, 3 ਜ਼ਖ਼ਮੀ
ਜ਼ਖਮੀ ਗਾਵਾਂ ਨੂੰ ਨੇੜਲੇ ਹਸਪਤਾਲ ਕਰਵਾਇਆ ਗਿਆ ਦਾਖਲ