Indore
Raja Warring About Kamal Nath: ਕਮਲਨਾਥ ਨੂੰ ਕਦੇ ਸਿੱਖਾਂ ’ਤੇ ਤਸ਼ੱਦਦ ਕਰਦਿਆਂ ਵੇਖਿਆ ਜਾਂ ਸੁਣਿਆ ਨਹੀਂ : ਅਮਰਿੰਦਰ ਸਿੰਘ ਰਾਜਾ ਵੜਿੰਗ
ਮੱਧ ਪ੍ਰਦੇਸ਼ ’ਚ ਕਾਂਗਰਸ ਦੇ ਹੱਕ ’ਚ ਚੋਣ ਪ੍ਰਚਾਰ ਕਰਦਿਆਂ ਬੋਲੇ ਪੰਜਾਬ ਕਾਂਗਰਸ ਪ੍ਰਧਾਨ
ਸਨਾਤਨ ਧਰਮ ‘ਭਾਰਤ ਦਾ ਰਾਸ਼ਟਰੀ ਧਰਮ’, ਇਸ ’ਤੇ ਪਹਿਲਾਂ ਵੀ ਹਮਲੇ ਹੋ ਚੁੱਕੇ ਹਨ: ਯੋਗੀ
ਕਿਹਾ, ਜਦੋਂ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਮੁਸਲਮਾਨ ਹੱਜ ਕਰਨ ਲਈ ਮੱਕਾ ਜਾਂਦੇ ਹਨ ਤਾਂ ਸਾਊਦੀ ਅਰਬ ’ਚ ਉਨ੍ਹਾਂ ਨੂੰ ‘ਹਿੰਦੂ’ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ
ਹੁਣ ਕੀਪੈਡ ਫੋਨ ਰਾਹੀਂ ਵੀ ਜਲਦ ਹੋਵੇਗਾ ਆਨਲਾਈਨ ਭੁਗਤਾਨ-ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ
'ਯੂਪੀਆਈ ਭੁਗਤਾਨ ਪ੍ਰਣਾਲੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਵੱਡੀ ਸਫਲਤਾ ਵਜੋਂ ਮਾਨਤਾ ਦਿੱਤੀ ਗਈ'
ਕੁੱਤੇ ਨੂੰ ਘੁੰਮਾਉਣ ਨੂੰ ਲੈ ਕੇ ਹੋਈ ਮਾਮੂਲੀ ਬਹਿਸ; ਗੋਲੀ ਲੱਗਣ ਕਾਰਨ ਜੀਜਾ-ਸਾਲੇ ਦੀ ਮੌਤ
ਗਾਰਡ ਨੇ 312 ਬੋਰ ਦੀ ਬੰਦੂਕ ਨਾਲ ਕੀਤੇ 3 ਫਾਇਰ
ਮੱਧ ਪ੍ਰਦੇਸ਼ 'ਚ ਪ੍ਰਿਯੰਕਾ ਗਾਂਧੀ ਅਤੇ ਕਮਲਨਾਥ ਖਿਲਾਫ਼ FIR ਦਰਜ
ਸ਼ਿਵਰਾਜ ਸਰਕਾਰ 'ਤੇ ਕਮਿਸ਼ਨ ਲੈਣ ਦਾ ਲਗਾਇਆ ਸੀ ਆਰੋਪ
ਆਰ.ਟੀ.ਆਈ. ਕਾਰਕੁਨ ਨੇ ਮੰਗੀ ਜਾਣਕਾਰੀ ਤਾਂ ਮਿਲਿਆ 40 ਹਜ਼ਾਰ ਪੰਨਿਆਂ ਦਾ ਜਵਾਬ, ਕਾਗਜ਼ਾਂ ਨਾਲ ਭਰੀ ਗੱਡੀ
ਜਵਾਬ ਵਿਚ ਦੇਰੀ ਕਾਰਨ ਸਰਕਾਰ ਨੂੰ ਹੋਇਆ 80,000 ਰੁਪਏ ਦਾ ਨੁਕਸਾਨ
ਰਾਹੁਲ ਗਾਂਧੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ 60 ਸਾਲਾ ਵਿਅਕਤੀ ਗ੍ਰਿਫਤਾਰ
ਕ੍ਰਾਈਮ ਬ੍ਰਾਂਚ ਨੇ ਰਸੁਕਾ ਤਹਿਤ ਕੀਤਾ ਕਾਬੂ
15 ਸਾਲ ਦੀ ਉਮਰ ’ਚ ਗ੍ਰੈਜੂਏਸ਼ਨ ਕਰਨ ਜਾ ਰਹੀ ਤਨਿਸ਼ਕਾ ਸੁਜੀਤ ਨੇ PM ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
ਪ੍ਰਧਾਨ ਮੰਤਰੀ ਨੂੰ ਕਿਹਾ: ਕਾਨੂੰਨ ਦੀ ਪੜ੍ਹਾਈ ਕਰ ਕੇ ਬਣਾਂਗੀ CJI
ਇੰਦੌਰ ਵਿਚ ਮੰਦਰ ਦੀ ਛੱਤ ਡਿੱਗਣ ਕਾਰਨ ਹੁਣ ਤੱਕ 35 ਲੋਕਾਂ ਦੀ ਮੌਤ, ਮੁਆਵਜ਼ੇ ਦਾ ਐਲਾਨ
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਨ।
ਇੰਦੌਰ 'ਚ ਵੱਡਾ ਹਾਦਸਾ, ਪ੍ਰਾਚੀਨ ਮੰਦਿਰ ਦੇ ਖੂਹ ਦੀ ਡਿੱਗੀ ਛੱਤ, ਖੂਹ 'ਚ ਡਿੱਗੇ ਸ਼ਰਧਾਲੂ
ਖੂਹ 'ਚ ਪਾਣੀ ਹੋਣ ਕਾਰਨ ਰਾਹਤ ਬਚਾਅ 'ਚ ਆ ਰਹੀ ਦਿੱਕਤ