Indore
15 ਸਾਲ ਦੀ ਉਮਰ ’ਚ ਗ੍ਰੈਜੂਏਸ਼ਨ ਕਰਨ ਜਾ ਰਹੀ ਤਨਿਸ਼ਕਾ ਸੁਜੀਤ ਨੇ PM ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
ਪ੍ਰਧਾਨ ਮੰਤਰੀ ਨੂੰ ਕਿਹਾ: ਕਾਨੂੰਨ ਦੀ ਪੜ੍ਹਾਈ ਕਰ ਕੇ ਬਣਾਂਗੀ CJI
ਇੰਦੌਰ ਵਿਚ ਮੰਦਰ ਦੀ ਛੱਤ ਡਿੱਗਣ ਕਾਰਨ ਹੁਣ ਤੱਕ 35 ਲੋਕਾਂ ਦੀ ਮੌਤ, ਮੁਆਵਜ਼ੇ ਦਾ ਐਲਾਨ
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਨ।
ਇੰਦੌਰ 'ਚ ਵੱਡਾ ਹਾਦਸਾ, ਪ੍ਰਾਚੀਨ ਮੰਦਿਰ ਦੇ ਖੂਹ ਦੀ ਡਿੱਗੀ ਛੱਤ, ਖੂਹ 'ਚ ਡਿੱਗੇ ਸ਼ਰਧਾਲੂ
ਖੂਹ 'ਚ ਪਾਣੀ ਹੋਣ ਕਾਰਨ ਰਾਹਤ ਬਚਾਅ 'ਚ ਆ ਰਹੀ ਦਿੱਕਤ
ਸੀਨੀਅਰ ਪੱਤਰਕਾਰ ਅਭੈ ਛਜਲਾਨੀ ਦਾ ਲੰਬੀ ਬਿਮਾਰੀ ਦੇ ਚਲਦਿਆਂ ਦਿਹਾਂਤ
ਪੱਤਰਕਾਰੀ ਵਿਚ ਸ਼ਾਨਦਾਰ ਯੋਗਦਾਨ ਲਈ ਸਾਲ 2009 ਵਿਚ ਉਹਨਾਂ ਨੂੰ "ਪਦਮ ਸ਼੍ਰੀ" ਨਾਲ ਸਨਮਾਨਿਤ ਕੀਤਾ ਗਿਆ
ਸਾਬਕਾ ਵਿਦਿਆਰਥੀ ਨੇ ਅੱਗ ਲਾ ਕੇ ਜਿਉਂਦਿਆਂ ਸਾੜ ਦਿੱਤੀ ਕਾਲਜ ਦੀ ਪ੍ਰਿੰਸੀਪਲ
80 ਫ਼ੀਸਦੀ ਝੁਲਸੀ ਪ੍ਰਿੰਸੀਪਲ, ਬਿਆਨ ਦੇਣ ਦੀ ਹਾਲਤ 'ਚ ਨਹੀਂ
ਇੰਦੌਰ 'ਚ ਇੱਕ ਪਾਸੇ 'ਖੇਲੋ ਇੰਡੀਆ', ਦੂਜੇ ਪਾਸੇ ਬੱਚੇ ਫੁੱਟਪਾਥ 'ਤੇ ਹਾਕੀ ਖੇਡਣ ਲਈ ਮਜਬੂਰ
ਹਾਕੀ ਮੈਦਾਨ 'ਚ ਬਣਾ ਦਿੱਤਾ ਗਿਆ ਕੂੜਾ ਨਿਪਟਾਰਾ ਕੇਂਦਰ, ਹੋਰ ਖੇਡ ਮੈਦਾਨ ਹੁਣ ਤੱਕ ਨਹੀਂ ਦਿੱਤਾ
ਮੌਤ ਤੋਂ ਬਾਅਦ ਦਿੱਤੀ ਨਵੀਂ ਜ਼ਿੰਦਗੀ: ਫ਼ੌਜੀ ਦੀ ਛਾਤੀ ’ਚ ਧੜਕੇਗਾ ਸਬਜ਼ੀ ਕਾਰੋਬਾਰੀ ਦਾ ਦਿਲ
ਇਹ ਦਿਲ ਦੀ ਗੰਭੀਰ ਬਿਮਾਰੀ ਤੋਂ ਪੀੜਤ ਫੌਜੀ ਦੇ ਸਰੀਰ ਵਿਚ ਟਰਾਂਸਪਲਾਂਟ ਕੀਤਾ ਜਾਵੇਗਾ।
ਫ਼ੋਨ ਕਾਲ ਅਤੇ ਐਸ.ਐਮ.ਐਸ. ਰਾਹੀਂ ਤਿੰਨ ਤਲਾਕ ਦੇਣ 'ਤੇ ਪਤੀ ਖ਼ਿਲਾਫ਼ ਮਾਮਲਾ ਦਰਜ
ਔਰਤ ਦਾ ਤੀਜਾ ਵਿਆਹ ਹੈ, ਜਿਸ ਨੇ ਵਿਅਕਤੀ 'ਤੇ ਝੂਠ ਬੋਲ ਕੇ ਵਿਆਹ ਕਰਵਾਉਣ ਦਾ ਦੋਸ਼ ਲਾਇਆ
ਪਰਵਾਸੀ ਭਾਰਤੀ ਦਿਵਸ ਸੰਮੇਲਨ - ਸੁੱਕੇ ਘਾਹ ਨੂੰ 'ਹਰਾ ਰੰਗ' ਕਰਨ ਦੇ ਵੀਡੀਓ 'ਤੇ ਕਾਂਗਰਸ ਨੇ ਘੇਰੀ ਭਾਜਪਾ
ਸੋਮਵਾਰ ਨੂੰ ਇੰਦੌਰ 'ਚ 17ਵੇਂ ਪਰਵਾਸੀ ਭਾਰਤੀ ਦਿਵਸ ਸੰਮੇਲਨ 'ਚ ਆਉਣਾ ਸੀ ਪ੍ਰਧਾਨ ਮੰਤਰੀ ਮੋਦੀ ਨੇ
ਦੇਸ਼ ਦੀ ਪਹਿਲੀ ਟਰਾਂਸਜੈਂਡਰ ਜੱਜ ਵੱਲੋਂ ਤੀਜੇ ਲਿੰਗ ਲਈ ਰੁਜ਼ਗਾਰ ਵਿੱਚ ਰਾਖਵੇਂਕਰਨ ਦੀ ਵਕਾਲਤ
ਕਿਹਾ ਇਸ ਨਾਲ ਭਾਈਚਾਰੇ ਪ੍ਰਤੀ ਸਮਾਜ ਦੀ ਸੋਚ ਬਦਲੇਗੀ