Madhya Pradesh
ਨਹੀਂ ਰੁਕ ਰਹੀਆਂ ਬੇਅਦਬੀਆਂ ਦੀਆਂ ਘਟਵਾਨਾਂ, ਹੁਣ ਗੁਟਕਾ ਸਾਹਿਬ 'ਤੇ ਛਾਪੀ ਗਈ ਮ੍ਰਿਤਕ ਵਿਅਕਤੀ ਦੀ ਤਸਵੀਰ
SGPC ਨੇ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਜਾਂਚ ਦੇ ਦਿੱਤੇ ਹੁਕਮ
ਇੰਦੌਰ 'ਚ ਦਰਦਨਾਕ ਹਾਦਸਾ, 2 ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ 7 ਲੋਕ
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 4-4 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਕੀਤਾ ਐਲਾਨ
ਖੇਤੀ ਕਰਦੇ ਕਿਸਾਨ ਨੂੰ ਮਿਲਿਆ 11.88 ਕੈਰੇਟ ਦਾ ਬੇਸ਼ਕੀਮਤੀ ਹੀਰਾ
50-60 ਲੱਖ ਰੁਪਏ ਦੱਸੀ ਜਾ ਰਹੀ ਹੀਰੇ ਦੀ ਕੀਮਤ
ਗਰਮੀ ਦੇ ਕਹਿਰ ਤੋਂ ਬਚਣ ਲਈ ਬਰਾਤੀਆਂ ਨੇ ਲਾਇਆ ਜੁਗਾੜ, ਨਾਲ ਲੈ ਕੇ ਗਏ ਕੂਲਰ
ਠੰਡੀ ਹਵਾ ਵਿਚ ਨੱਚੇ ਬਰਾਤੀ
ਮੱਧ ਪ੍ਰਦੇਸ਼ 'ਚ ਬਣਿਆ ਦੇਸ਼ ਦਾ ਸਭ ਤੋਂ ਵੱਡਾ ਬੰਬ, ਇਕ ਹੀ ਝਟਕੇ 'ਚ ਉਡਾ ਪਾਕਿਸਤਾਨ-ਚੀਨ ਦਾ ਕੋਈ ਵੀ ਹਿੱਸਾ
ਦੁਸ਼ਮਣਾਂ ਦੇ ਛੱਡਵਾ ਦੇਵੇਗਾ ਛਿੱਕੇ
ਮਾਂ ਦੀ ਦੇਹ ਨੂੰ ਮੋਢਿਆਂ 'ਤੇ ਚੁੱਕ 5 ਕਿਲੋਮੀਟਰ ਪੈਦਲ ਚੱਲ ਕੇ ਘਰ ਪਹੁੰਚੀਆਂ ਧੀਆਂ, ਨਹੀਂ ਮਿਲੀ ਐਂਬੂਲੈਂਸ
ਚਾਰੇ ਧੀਆਂ ਅਪਣੀ ਮਾਂ ਦੀ ਲਾਸ਼ ਨੂੰ ਚੁੱਕ ਕੇ ਦੋ ਘੰਟਿਆਂ ਵਿਚ 5 ਕਿਲੋਮੀਟਰ ਦੂਰ ਅਪਣੇ ਘਰ ਪਹੁੰਚੀਆਂ। ਉਹਨਾਂ ਦੇ ਨਾਲ ਇਕ ਛੋਟਾ ਬੱਚਾ ਵੀ ਸੀ।
ਭਾਰਤ ਦੇ ਸਾਬਕਾ ਚੀਫ਼ ਜਸਟਿਸ ਆਰਸੀ ਲਾਹੋਟੀ ਦਾ ਹੋਇਆ ਦੇਹਾਂਤ
81 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ
ਹੋਲੀ ਮੌਕੇ ਨੱਚਦੇ ਹੋਏ ਨੌਜਵਾਨ ਨੇ ਆਪਣੀ ਹੀ ਛਾਤੀ ’ਚ ਮਾਰਿਆ ਚਾਕੂ, ਤੜਫ਼-ਤੜਫ਼ ਗਈ ਜਾਨ
ਘਟਨਾ ਦੀ ਵੀਡੀਓ ਹੋਈ ਵਾਇਰਲ