Madhya Pradesh
ਮੱਧ ਪ੍ਰਦੇਸ਼ ਦੇ ਰਤਲਾਮ 'ਚ ਲੱਗੀ ਭਿਆਨਕ ਅੱਗ, ਕਈ ਕਿਲੋਮੀਟਰ ਤੱਕ ਫੈਲਿਆ ਧੂੰਆਂ
ਸਾਵਧਾਨੀ ਵਜੋਂ ਨਾਲ ਲੱਗਦੇ ਘਰਾਂ ਨੂੰ ਕਰਵਾਇਆ ਖਾਲੀ
ਪੰਜਾਬ ਕਾਂਗਰਸ 'ਚ ਚੱਲ ਰਹੇ ਕਾਟੋ ਕਲੇਸ਼ 'ਤੇ ਨਰਿੰਦਰ ਤੋਮਰ ਦਾ ਬਿਆਨ, ਕਿਹਾ....
'ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਹੋਈ ਅਢੁਕਵੀਂ'
MP: ਪਿੰਡ ਵਾਸੀਆਂ ਦੀ ਸ਼ਿਕਾਇਤ ’ਤੇ ਬੋਲੀ BSP ਵਿਧਾਇਕ- ‘ਆਟੇ 'ਚ ਲੂਣ ਜਿੰਨੀ ਰਿਸ਼ਵਤ ਤਾਂ ਚੱਲਦੀ ਹੈ’
ਪਿੰਡ ਵਾਸੀਆਂ ਨੇ ਦੋਸ਼ ਲਾਇਆ ਸੀ ਕਿ PM ਆਵਾਸ ਯੋਜਨਾ ਦੇ ਨਾਂ 'ਤੇ ਸਹਾਇਕ, ਸਕੱਤਰ ਹਜ਼ਾਰਾਂ ਰੁਪਏ ਵਸੂਲ ਰਹੇ ਹਨ।
MP: CM ਸ਼ਿਵਰਾਜ ਦਾ ਐਲਾਨ, 1 ਨਵੰਬਰ ਤੋਂ 89 ਬਲਾਕਾਂ ’ਚ ਘਰ-ਘਰ ਪਹੁੰਚਾਇਆ ਜਾਵੇਗਾ ਰਾਸ਼ਨ
CM ਸ਼ਿਵਰਾਜ ਨੇ ਆਦਿਵਾਸੀ ਸਮਾਜ ਦੇ ਲੋਕਾਂ ਨੂੰ ਕਿਹਾ, ਤੁਹਾਨੂੰ ਆਪਣਾ ਕੰਮ ਛੱਡ ਕੇ ਰਾਸ਼ਨ ਲੈਣ ਲਈ ਦੁਕਾਨਾਂ ਤੇ ਜਾਣ ਦੀ ਲੋੜ ਨਹੀਂ ਹੈ।
ਮੱਧ ਪ੍ਰਦੇਸ਼ ਵਿਚ ਵਾਪਰਿਆ ਦਰਦਨਾਕ ਸੜਕ ਹਾਦਸਾ, ਇੱਕੋ ਪਰਿਵਾਰ ਦੇ ਪੰਜ ਲੋਕਾਂ ਦੀ ਹੋਈ ਮੌਤ
ਸਸਕਾਰ ਵਿਚ ਸ਼ਾਮਲ ਹੋਣ ਜਾ ਰਹੇ ਸਨ ਮ੍ਰਿਤਕ
CM ਸ਼ਿਵਰਾਜ ਨੂੰ ਮਿਲੀ ਭ੍ਰਿਸ਼ਟਾਚਾਰ ਦੀ ਸ਼ਿਕਾਇਤ, ਰਿਸ਼ਵਤ ਖੋਰਾਂ ਨੂੰ ਭਰੀ ਸਟੇਜ ਤੋਂ ਕੀਤਾ ਮੁਅੱਤਲ
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਿਵਾੜੀ ਜ਼ਿਲ੍ਹੇ 'ਚ ਐਕਸ਼ਨ ਮੋਡ ਵਿਚ ਨਜ਼ਰ ਆਏ।
ਪੈਰ ਤਿਲਕਣ ਨਾਲ ਤਲਾਅ 'ਚ ਡਿੱਗਿਆ ਨੌਜਵਾਨ, ਬਚਾਉਣ ਗਏ ਤਿੰਨ ਦੋਸਤਾਂ ਨੇ ਵੀ ਗਵਾਈ ਜਾਨ
ਦੋ ਦੀਆਂ ਲਾਸ਼ਾਂ ਬਰਾਮਦ ਤੀਜੇ ਦੀ ਭਾਲ ਜਾਰੀ
ਗੋਲਗੱਪੇ ਦੀ ਰੇਹੜੀ ਲਾਉਣ ਵਾਲੇ ਦੇ ਘਰ ਧੀ ਨੇ ਲਿਆ ਜਨਮ, ਖੁਸ਼ੀ 'ਚ ਲੋਕਾਂ ਨੂੰ ਮੁਫ਼ਤ ਖੁਆਏ ਗੋਲਗੱਪੇ
ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਹੋ ਰਹੀ ਹੈ ਤਾਰੀਫ
ਕਰਜ਼ੇ ਦੇ ਦੈਂਤ ਨੇ ਨਿਗਲਿਆ ਇਕ ਹੋਰ ਨੌਜਵਾਨ ਕਿਸਾਨ
ਫਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ
ਇਨਸਾਨੀਅਤ ਸ਼ਰਮਸਾਰ: 5 ਬੇਸਹਾਰਾ ਕੁੱਤਿਆਂ 'ਤੇ ਤੇਜ਼ਾਬ ਛਿੜਕ ਕੇ ਕੀਤਾ ਬੇਰਹਿਮੀ ਨਾਲ ਕਤਲ
ਪੁਲਿਸ ਨੇ ਉਨ੍ਹਾਂ ਅਣਪਛਾਤੇ ਵਿਅਕਤੀਆਂ ’ਤੇ FIR ਦਰਜ ਕੀਤੀ ਹੈ।