Madhya Pradesh
ਮੱਧ ਪ੍ਰਦੇਸ਼ ਸਰਕਾਰ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ!
ਉਲੰਘਣਾ ਕਰਨ 'ਤੇ 2 ਸਾਲ ਦੀ ਸਜਾ ਦਾ ਪ੍ਰਬੰਧ
200 ਫ਼ੁਟ ਡੂੰਘੇ ਬੋਰਵੈੱਲ 'ਚ ਖੇਡਣ ਸਮੇਂ ਡਿੱਗਿਆ 5 ਸਾਲਾ ਬੱਚਾ
ਬਚਾਅ ਕਾਰਜਾਂ ਲਈ ਆਰਮੀ ਨੂੰ ਬੁਲਾਇਆ ਗਿਆ
ਦਿਗਵਿਜੇ ਸਿੰਘ ਨੇ ਟਵੀਟ ਕਰਕੇ ਈਵੀਐਮ ਦੀ ਭਰੋਸੇਯੋਗਤਾ ‘ਤੇ ਚੁੱਕੇ ਸਵਾਲ
- ਮਾਨਯੋਗ ਚੋਣ ਕਮਿਸ਼ਨ ਨੂੰ ਵੀ ਕੀਤੀ ਸ਼ਿਕਾਇਤ ਕੀਤੀ
ਜਿਸਦਾ ਘਰ ਦਿਖਾ ਕੇ ਹੋਈ ਆਵਾਸ ਯੋਜਨਾ ਦੀ ਪ੍ਰਸ਼ੰਸਾ,ਕਰਜ਼ੇ ਵਿਚ ਡੁੱਬੇ ਉਸੇ ਕਿਸਾਨ ਨੇ ਖਾਧਾ ਜ਼ਹਿਰ
ਰਿਸ਼ਤੇਦਾਰਾਂ ਅਤੇ ਬੈਂਕ ਤੋਂ 3 ਲੱਖ ਰੁਪਏ ਦਾ ਸਿਆ ਸੀ ਕਰਜ਼ਾ
ਮੱਧ ਪ੍ਰਦੇਸ਼ ਦੀਆਂ 28 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਸ਼ੁਰੂ
ਉਪ ਚੋਣਾਂ ਵਿਚ 28 ਸੀਟਾਂ ਉੱਤੇ ਕੁਲ 355 ਉਮੀਦਵਾਰ ਮੈਦਾਨ ਵਿਚ
ਕਮਲਨਾਥ ਜੀ ਸੁਣ ਲਓ, ਮੈਂ ਕੁੱਤਾ ਹਾਂ ਕਿਉਂਕਿ ਮੇਰੀ ਮਾਲਕ ਜਨਤਾ ਹੈ –ਸਿੰਧੀਆ
ਕਮਲਨਾਥ ‘ਤੇ ਭੜਕੇ ਸਿੰਧੀਆ
ਬੇਸਹਾਰਿਆਂ ਦਾ ਆਸਰਾ: ਨਹੀਂ ਰਹੇ ਗ਼ਰੀਬਾਂ ਤੇ ਲਵਾਰਸਾਂ ਦੇ 'ਭਾਪਾ ਜੀ' ਸਮਾਜਸੇਵੀ ਅਮਰਜੀਤ ਸਿੰਘ ਸੂਦਨ
ਗ਼ਰੀਬ ਕੁੜੀ ਦਾ ਪੱਗ ਨਾਲ ਨੰਗੇਜ਼ ਢੱਕਣ ਕਾਰਨ ਕੱਟੜਪੰਥੀਆਂ ਨੇ ਚੁਕੇ ਸੀ ਸਵਾਲ
ਪਿਤਾ ਨੇ ਲੂਡੋ ਵਿਚ ਕੀਤੀ ਚੀਟਿੰਗ,ਪਰਿਵਾਰ ਨਾਲ ਅਦਾਲਤ ਪਹੁੰਚ ਗਈ 24 ਸਾਲਾ ਧੀ
ਧੀ ਦੀ ਕਾਊਂਸਲਿੰਗ ਲਈ ਬੁਲਾਏ ਚਾਰ ਸੈਸ਼ਨ
1.75 ਲੱਖ ਲੋਕਾਂ ਦਾ ਸੁਪਨਾ ਹੋਇਆ ਪੂਰਾ,ਇਸ ਰਾਜ ਵਿੱਚ PM ਮੋਦੀ ਨੇ ਸੌਂਪੀਆਂ ਘਰ ਦੀਆਂ ਚਾਬੀਆਂ
ਮੱਧ ਪ੍ਰਦੇਸ਼ ਵਿੱਚ ਅੱਜ 1.75 ਕਰੋੜ ਲੋਕ ਆਪਣੇ ਘਰਾਂ ਵਿੱਚ ....
ਬੇਟੇ ਦੀ ਪ੍ਰੀਖਿਆ ਦਿਵਾਉਣ ਲਈ ਪਿਤਾ ਨੇ 105 ਕਿਲੋਮੀਟਰ ਤੱਕ ਚਲਾਈ ਸਾਈਕਲ
ਕੋਵਿਡ 19 ਵਰਗੀ ਮਹਾਂਮਾਰੀ ਨੂੰ ਲੈ ਕੇ ਜਿੱਥੇ ਪਿਛਲੇ ਕਈ ਦਿਨਾਂ ਤੋਂ ਬੱਸਾਂ ਦੇ ਬੰਦ ਹੋਣ ਕਾਰਨ ਆਮ ਲੋਕ ਪਰੇਸ਼ਾਨ ਹਨ