Mumbai (Bombay)
Mumbai News : ਅਮਰੀਕੀ ਟੈਰਿਫ਼ ਮੁਅੱਤਲ ਹੋਣ ਮਗਰੋਂ ਸ਼ੇਅਰ ਬਾਜ਼ਾਰ ’ਚ ਭਾਰੀ ਉਛਾਲ, ਸੈਂਸੈਕਸ ਤੇ ਨਿਫਟੀ ’ਚ 2 ਫੀਸਦੀ ਦਾ ਵਾਧਾ
Mumbai News : ਭਾਰਤ ’ਤੇ 26 ਫੀ ਸਦੀ ਵਾਧੂ ਅਮਰੀਕੀ ਟੈਰਿਫ਼ ਦੇ 9 ਜੁਲਾਈ ਤਕ ਮੁਅੱਤਲ ਹੋਇਆ ਸੀ
Mumbai News : ਸ਼ੇਅਰ ਬਾਜ਼ਾਰ ‘ਧੋਖਾਧੜੀ’ ਮਾਮਲੇ ’ਚ ਸੇਬੀ ਦੇ ਸਾਬਕਾ ਮੁਖੀ ਬੁਚ ਸਮੇਤ 5 ਹੋਰਾਂ ਵਿਰੁਧ ਐਫ਼.ਆਈ.ਆਰ. ਦਰਜ ਕਰਨ ਦੇ ਹੁਕਮ
Mumbai News : ਹੁਕਮ ਨੂੰ ਚੁਨੌਤੀ ਦੇਣ ਲਈ ਉਚਿਤ ਕਾਨੂੰਨੀ ਕਦਮ ਚੁਕਾਂਗੇ : ਸੇਬੀ
Supreme Court News : ਰਣਵੀਰ ਇਲਾਹਾਬਾਦੀਆ ਨੂੰ ਸੁਪਰੀਮ ਕੋਰਟ ਤੋਂ ਝਟਕਾ, ਅਦਾਲਤ ਨੇ ਜਲਦੀ ਸੁਣਵਾਈ ਤੋਂ ਕੀਤਾ ਇਨਕਾਰ
Supreme Court News : ਸੁਪਰੀਮ ਕੋਰਟ ਨੇ ਰਣਵੀਰ ਦੀ ਮੰਗ ਨੂੰ ਕੀਤਾ ਖਾਰਜ
Mumbai News : ਪੀਐਮ ਮੋਦੀ ਦੇ ਵਿਦੇਸ਼ ਦੌਰੇ ਦੌਰਾਨ ਜਹਾਜ਼ 'ਤੇ ਅੱਤਵਾਦੀ ਹਮਲੇ ਦਾ ਖ਼ਤਰਾ, ਮੁੰਬਈ ਪੁਲਿਸ ਨੇ ਵਿਅਕਤੀ ਨੂੰ ਕੀਤਾ ਕਾਬੂ
Mumbai News : ਪੀਐਮ ਮੋਦੀ ਦੇ ਵਿਦੇਸ਼ੀ ਦੌਰੇ ਦੌਰਾਨ ਇਸ ਵਿਅਕਤੀ ਨੇ ਜਹਾਜ਼ ਨੂੰ ਉਡਾਉਣ ਦੀ ਅੱਤਵਾਦੀ ਧਮਕੀ ਦੀ ਕੀਤੀ ਸੀ ਫ਼ੋਨ ਕਾਲ
Maharashtra News : ਮੁੰਬਈ ਦੀ ਆਰਸੀਐਫ ਪੁਲਿਸ ਨੇ 7 ਬੰਗਲਾਦੇਸ਼ੀ ਕੀਤੇ ਗ੍ਰਿਫ਼ਤਾਰ
Maharashtra News : ਸਾਰੇ ਮੁਲਜ਼ਮ 5 ਸਾਲਾਂ ਤੋਂ ਗੈਰ-ਕਾਨੂੰਨੀ ਤੌਰ 'ਤੇ ਚੈਂਬੂਰ ਦੇ ਮਾਹੁਲ ਪਿੰਡ ਰਹਿ ਰਹੇ ਸਨ, ਕੋਈ ਭਾਰਤੀ ਪਛਾਣ ਪੱਤਰ ਨਹੀਂ ਮਿਲਿਆ
ਮੁੰਬਈ ਏਅਰਪੋਰਟ 'ਤੇ 50 ਕਰੋੜ ਦੀ ਹਾਈਡ੍ਰੋਪੋਨਿਕ ਵੀਡ ਜ਼ਬਤ, ਕਈ ਕਿਲੋ ਸੋਨਾ ਤੇ ਹੀਰੇ ਵੀ ਬਰਾਮਦ
ਕਸਟਮ ਵਿਭਾਗ ਨੇ ਅੱਠ ਲੋਕਾਂ ਨੂੰ ਵੀ ਕੀਤਾ ਗ੍ਰਿਫ਼ਤਾਰ
Bombay News : ਸ਼ਰਾਬ ਦੀਆਂ ਬੋਤਲਾਂ ’ਤੇ ਕੈਂਸਰ ਦੀ ਚੇਤਾਵਨੀ ਦੇਣ ਦੀ ਮੰਗ ਨੂੰ ਲੈ ਕੇ ਬੰਬੇ ਹਾਈ ਕੋਰਟ ਵਿਚ ਪਟੀਸ਼ਨ ਦਰਜ
Bombay News : ਬੋਤਲਾਂ ਦੀ ਲੇਬਲਿੰਗ 'ਤੇ ਇਸ ਦਾ ਸਪੱਸ਼ਟ ਰੂਪ ਵਿਚ ਜ਼ਿਕਰ ਕੀਤਾ ਜਾਣਾ ਚਾਹੀਦਾ ਹੈ : ਚਿਲਵਾਰ
Mumbai News : ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ 15 ਰਾਜ ਰਿਕਾਰਡ ਕਰਜ਼ੇ ਲੈ ਰਹੇ
Mumbai News : ਉੱਤਰ ਤੋਂ ਦੱਖਣ ਵੱਲ ਕਮਾਈ ਘਟੀ, ਕਰਜ਼ਾ ਵਧਿਆ, ਜੀਡੀਪੀ ਦੀ ਤੁਲਨਾ ’ਚ 30% ਤੋਂ ਵੱਧ
Stock Market : ਸਾਲ 2025 ਦੇ ਪਹਿਲੇ ਦਿਨ ਸੈਂਸੈਕਸ 368 ਅੰਕ ਚੜ੍ਹਿਆ
Stock Market : ਅਸਥਿਰ ਕਾਰੋਬਾਰ ’ਚ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਖਰੀਦਦਾਰੀ ਕਾਰਨ ਬਾਜ਼ਾਰ ’ਚ ਆਈ ਤੇਜ਼ੀ