Mumbai (Bombay)
Infosys ਦੇ ਸ਼ੇਅਰ 'ਚ 6 ਸਾਲ ਦੀ ਸੱਭ ਤੋਂ ਵੱਡੀ ਗਿਰਾਵਟ
ਨਿਵੇਸ਼ਕਾਂ ਦੇ ਲਗਭਗ 52 ਹਜ਼ਾਰ ਕਰੋੜ ਰੁਪਏ ਡੁੱਬੇ
PMC ਘੁਟਾਲੇ ਮਗਰੋਂ 5ਵੀਂ ਮੌਤ; ਬਜ਼ੁਰਗ ਔਰਤ ਨੂੰ ਪਿਆ ਦਿਲ ਦਾ ਦੌਰਾ
ਖਾਤੇ 'ਚ ਜਮਾਂ ਸਨ 2.25 ਕਰੋੜ ਰੁਪਏ
ਸ਼ਿਵ ਸੈਨਾ 'ਚ ਸ਼ਾਮਲ ਹੋਇਆ ਸ਼ੇਰਾ
ਪਿਛਲੇ 22 ਸਾਲ ਤੋਂ ਸਲਮਾਨ ਖਾਨ ਦੀ ਸੁਰੱਖਿਆ ਕਰ ਰਿਹੈ ਸ਼ੇਰਾ
ਊਧਵ ਠਾਕਰੇ ’ਚ ਹਿੰਮਤ ਐ ਤਾਂ ਬਿਨਾਂ ਸੁਰੱਖਿਆ ਬੰਗਲੇ ’ਚੋਂ ਨਿਕਲ ਕੇ ਦਿਖਾਏ’’
ਓਵੈਸੀ ਵੱਲੋਂ ਸ਼ਿਵ ਸੈਨਾ, ਭਾਜਪਾ ਅਤੇ ਆਰਐਸਐਸ ’ਤੇ ਨਿਸ਼ਾਨਾ
ਏਅਰ ਇੰਡੀਆ ਦੀ ਫਲਾਈਟ ਵਿਚ ਟਿਕਟ ਬੁੱਕ ਕਰਾਉਣ ਵਾਲਿਆਂ ਲਈ ਵੱਡੀ ਖ਼ਬਰ!
HPCL, BPCL ਅਤੇ IOC ਤੋਂ ਮਿਲੀ ਰਾਹਤ
ਦੇਸ਼ ਵਿਚ ਅਮੀਰਾਂ ਦੀ ਗਿਣਤੀ ਘੱਟ ਕੇ 2.56 ਲੱਖ ਹੋਈ
ਸੰਪਤੀ ਦੀ ਵਾਧਾ ਦਰ ਘੱਟ ਕੇ 9.62 ਫ਼ੀ ਸਦੀ ਹੋਈ
ਕਾਂਗਰਸ ਨੇ ਧਾਰਾ 370 ਖ਼ਤਮ ਕਰਨ ਦਾ ਸਮਰਥਨ ਕੀਤਾ ਪਰ ਧਾਰਾ ਹਟਾਉਣ ਦਾ ਤਰੀਕਾ ਗ਼ਲਤ : ਡਾ. ਮਨਮੋਹਨ ਸਿੰਘ
ਪਹਿਲਾਂ ਕਸ਼ਮੀਰੀਆਂ ਦੇ ਦਿਲ ਜਿੱਤਣੇ ਚਾਹੀਦੇ ਸਨ
‘ਸਿਰਫ਼ ਸਾਵਰਕਰ ਨੂੰ ਹੀ ਕਿਉਂ, ਗੋਡਸੇ ਨੂੰ ਵੀ ਦੇ ਦਿਓ ਭਾਰਤ ਰਤਨ’- ਓਵੈਸੀ
ਇਕ ਇੰਟਰਵਿਊ ਦੌਰਾਨ ਉਹਨਾਂ ਨੇ ਕਿਹਾ ਕਿ ਜੇਕਰ ਸਾਵਰਕਰ ਨੂੰ ਭਾਰਤ ਰਤਨ ਦਿੱਤਾ ਜਾਂਦਾ ਹੈ ਤਾਂ ਇਹ ਗੋਂਡਸੇ ਨੂੰ ਵੀ ਦਿੱਤਾ ਜਾਣਾ ਚਾਹੀਦਾ ਹੈ।
'ਬੈਂਕ ਖਾਤਿਆਂ 'ਚ ਨਾ 15 ਲੱਖ ਆਏ, ਨਾ 6000'
ਮੋਦੀ ਜਿੱਥੇ ਵੀ ਜਾਂਦੇ ਹਨ, ਕੋਈ ਨਾ ਕੋਈ ਝੂਠ ਜ਼ਰੂਰ ਬੋਲ ਕੇ ਆਉਂਦੇ ਹਨ : ਰਾਹੁਲ ਗਾਂਧੀ
ਸ਼ਾਪਿੰਗ ਕਰਨ ‘ਤੇ ਮੁਫ਼ਤ ਮਿਲ ਸਕਦੀ ਹੈ 5 ਕਰੋੜ ਦੀ ਇਹ ਕਾਰ
ਇਸ ਵਾਰ ਡਾਇਮੰਡ ਵੀਕ ਵਿਚ ਮਰਸਿਡੀਜ਼ ਐਸ ਕਲਾਸ ਕਾਰ ਨੂੰ 3.5 ਲੱਖ CZ ਹੀਰਾ ਲਗਾਇਆ ਗਿਆ ਹੈ।