Mumbai (Bombay)
ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੂੰ ਈਡੀ ਨੇ ਕੀਤਾ ਤਲਬ
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਵਿਵਾਦਾਂ ਵਿਚ ਹਨ।
ਆਰਥਕ ਮੰਦੀ : ਸ਼ਿਵ ਸੈਨਾ ਨੇ ਸਰਕਾਰ ਨੂੰ ਪੁਛਿਆ- 'ਇਤਨਾ ਸੰਨਾਟਾ ਕਿਉਂ ਹੈ ਭਾਈ'
ਕਿਹਾ-ਨੋਟਬੰਦੀ ਅਤੇ ਜੀਐਸਟੀ ਕਾਰਨ ਦੀਵਾਲੀ ਦੀਆਂ ਰੌਣਕਾਂ ਗ਼ਾਇਬ ਰਹੀਆਂ
ਸ਼ਿਵ ਸੈਨਾ ਨੇ ਸੱਤਾ 'ਚ ਬਰਾਬਰ ਦੀ ਹਿੱਸੇਦਾਰੀ ਲਈ ਭਾਜਪਾ ਤੋਂ ਲਿਖਤੀ ਭਰੋਸਾ ਮੰਗਿਆ
ਭਾਜਪਾ ਨਾ ਮੰਨੀ ਤਾਂ ਸਾਡੇ ਕੋਲ ਹੋਰ ਬਦਲ ਵੀ ਖੁੱਲ੍ਹੇ ਹਨ : ਸ਼ਿਵ ਸੈਨਾ
'ਸੱਤਾ ਦਾ ਘੁਮੰਡ' ਕਰਨ ਵਾਲਿਆਂ ਲਈ ਸਬਕ ਹਨ ਮਹਾਰਾਸ਼ਟਰ ਦੇ ਨਤੀਜੇ : ਸ਼ਿਵ ਸੈਨਾ
ਘੱਟ ਸੀਟਾਂ ਜਿੱਤਣ ਲਈ ਭਾਈਵਾਲ ਭਾਜਪਾ ਨੂੰ ਬਣਾਇਆ ਨਿਸ਼ਾਨਾ
ਮਹਾਰਾਸ਼ਟਰ ਵਿਚ ਭਾਜਪਾ-ਸ਼ਿਵ ਸੈਨਾ ਦੀ ਸੱਤਾ ਵਿਚ ਵਾਪਸੀ ਪਰ ਸੀਟਾਂ ਘਟੀਆਂ
ਹਰਿਆਣਾ ਵਿਚ ਭਾਜਪਾ ਨੂੰ ਸਪੱਸ਼ਟ ਬਹੁਮਤ ਨਾ ਮਿਲਿਆ, ਲਟਕਵੀਂ ਵਿਧਾਨ ਸਭਾ ਬਣੇਗੀ
ਅੰਤਮ ਯਾਤਰਾ ਦੌਰਾਨ ਭੜਕੀ ਹਿੰਸਾ
200 ਲੋਕਾਂ ਵਿਰੁਧ ਮਾਮਲਾ ਦਰਜ, 33 ਗ੍ਰਿਫ਼ਤਾਰ
ਭਾਰਤ ਦੀ ਇਸ ਕੰਪਨੀ ਨੇ ਲਾਂਚ ਕੀਤੀ ਦੁਨੀਆ ਦੀ ਸਭ ਤੋਂ ਮਹਿੰਗੀ ਚਾਕਲੇਟ
ਜਾਣੋ, ਇਸ ਕੀਮਤ ਬਾਰੇ
Infosys ਦੇ ਸ਼ੇਅਰ 'ਚ 6 ਸਾਲ ਦੀ ਸੱਭ ਤੋਂ ਵੱਡੀ ਗਿਰਾਵਟ
ਨਿਵੇਸ਼ਕਾਂ ਦੇ ਲਗਭਗ 52 ਹਜ਼ਾਰ ਕਰੋੜ ਰੁਪਏ ਡੁੱਬੇ
PMC ਘੁਟਾਲੇ ਮਗਰੋਂ 5ਵੀਂ ਮੌਤ; ਬਜ਼ੁਰਗ ਔਰਤ ਨੂੰ ਪਿਆ ਦਿਲ ਦਾ ਦੌਰਾ
ਖਾਤੇ 'ਚ ਜਮਾਂ ਸਨ 2.25 ਕਰੋੜ ਰੁਪਏ
ਸ਼ਿਵ ਸੈਨਾ 'ਚ ਸ਼ਾਮਲ ਹੋਇਆ ਸ਼ੇਰਾ
ਪਿਛਲੇ 22 ਸਾਲ ਤੋਂ ਸਲਮਾਨ ਖਾਨ ਦੀ ਸੁਰੱਖਿਆ ਕਰ ਰਿਹੈ ਸ਼ੇਰਾ