Mumbai (Bombay)
ਦਿਵਾਲੀ ’ਤੇ ਸਮਾਰਟ ਫੋਨ, ਕੰਜ਼ਿਊਮਰ ਇਲੈਕਟ੍ਰਾਨਿਕਸ ਅਤੇ ਅਪੈਰਲ ਬ੍ਰੈਂਡਸ ਵੱਲੋਂ ਵੱਡਾ ਤੋਹਫ਼ਾ
ਐਲਜੀ ਨੇ ਅਪਣੇ ਟੀਵੀ ਦੀਆਂ ਕੀਮਤਾਂ ਹੋਰ ਘਟਾ ਦਿੱਤੀਆਂ ਹਨ।
ਅਮਿਤਾਭ ਦੇ ਜਨਮ ਦਿਨ ‘ਤੇ ਫੈਨ ਨੇ ਇਸ ਤਰ੍ਹਾਂ ਜ਼ਾਹਿਰ ਕੀਤਾ ਅਪਣਾ ਪਿਆਰ
ਸਦੀ ਦੇ ਮਹਾਨਾਇਕ ਅਮਿਤਾਭ ਬਚਨ ਅੱਜ 11 ਅਕਤੂਬਰ ਨੂੰ ਅਪਣਾ 77ਵਾਂ ਜਨਮ ਦਿਨ ਮਨਾ ਰਹੇ ਹਨ
ਬਿੱਲੀ ਨੂੰ ਬੇਰਹਿਮੀ ਨਾਲ ਮਾਰਨ ਵਾਲੇ ਵਿਅਕਤੀ ਨੂੰ ਅਦਾਲਤ ਨੇ ਲਗਾਇਆ ਭਾਰੀ ਜ਼ੁਰਮਾਨਾ
ਕੋਰਟ ਦਾ ਕਹਿਣਾ ਸੀ ਕਿ ਸੰਜੈ ਸਰੀਰਕ ਤੇ ਮਾਨਸਿਕ ਤੌਰ ਬੀਮਾਰ ਹੈ।
ਪੀਐਮਸੀ ਘੋਟਾਲਾ: ਨਰਾਜ਼ ਬੈਂਕ ਗ੍ਰਾਹਕਾਂ ਨੂੰ ਮਿਲੀ ਵਿੱਤ ਮੰਤਰੀ
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵੀਰਵਾਰ ਨੂੰ ਮੁੰਬਈ ਵਿਚ ਭਾਜਪਾ ਦਫ਼ਦਤ ਦੇ ਬਾਹਰ ਪੀਐਮਸੀ ਬੈਂਕ ਦੇ ਨਰਾਜ਼ ਗ੍ਰਾਹਕਾਂ ਨਾਲ ਮੁਲਾਕਾਤ ਕੀਤੀ।
ਸਲਮਾਨ ਖ਼ਾਨ ਦੇ ਬੰਗਲੇ ‘ਤੇ ਕ੍ਰਾਈਮ ਬ੍ਰਾਂਚ ਦਾ ਛਾਪਾ, ਜਾਣੋ ਕਿਸ ਨੂੰ ਕੀਤਾ ਗ੍ਰਿਫ਼ਤਾਰ
ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਬੰਗਲੇ ‘ਤੇ ਬੁੱਧਵਾਰ ਨੂੰ ਕ੍ਰਾਈਮ ਬ੍ਰਾਂਚ ਨੇ ਛਾਪਾ ਮਾਰਿਆ।
ਮੰਦੀ ਨੇ ਮਾਰੂਤੀ ਦੇ ਉਤਪਾਦਨ ਨੂੰ ਲਾਈਆਂ ਜ਼ੋਰਦਾਰ ਬ੍ਰੇਕਾਂ
ਮਾਰੂਤੀ ਨੇ ਲਗਾਤਾਰ ਅਠਵੇਂ ਮਹੀਨੇ ਉਤਪਾਦਨ ਘਟਾਇਆ
ਪ੍ਰਧਾਨ ਮੰਤਰੀ ਜੀ! ਤੁਹਾਨੂੰ ਖੁਲ੍ਹਾ ਖ਼ਤ ਲਿਖਣਾ ਦੇਸ਼ਧ੍ਰੋਹ ਕਿਵੇਂ ਹੋ ਸਕਦੈ?
ਉਘੀਆਂ ਸ਼ਖ਼ਸੀਅਤਾਂ ਨੇ ਮੁੜ ਲਿਖਿਆ ਪੱਤਰ, ਮੋਦੀ ਨੂੰ ਕੀਤੇ ਸਵਾਲ
ਮੁੰਬਈ ਦੀਆਂ ਇਹਨਾਂ ਥਾਵਾਂ ’ਤੇ ਲਓ ਦੁਸਹਿਰੇ ਦਾ ਆਨੰਦ
ਇੱਥੇ ਰਾਮਲੀਲਾ ਉਤਸਵ ਕਮੇਟੀ ਇਸ ਪ੍ਰੋਗਰਾਮ ਦਾ ਆਯੋਜਨ ਕਰਦੀ ਹੈ ਅਤੇ ਪਿਛਲੇ 50 ਸਾਲਾਂ ਤੋਂ ਇਹ ਆਯੋਜਨ ਕਰਦਾ ਆ ਰਿਹਾ ਹੈ।
ਮੁੰਬਈ ਦੀ ਆਰੇ ਕਲੋਨੀ ਵਿਚ ਕੱਟੇ ਜਾ ਰਹੇ ਦਰਖ਼ਤਾਂ ’ਤੇ ਸੁਪਰੀਮ ਕੋਰਟ ਨੇ ਲਗਾਈ ਰੋਕ
ਮੁੰਬਈ ਦੀ ਆਰੇ ਕਲੋਨੀ 'ਚ ਦਰਖ਼ਤ ਕੱਟਣ ਦਾ ਮਾਮਲਾ
‘ਸ਼ਿਵਸੈਨਿਕ ਹੀ ਬਣੇਗਾ ਮਹਾਰਾਸ਼ਟਰ ਦਾ ਮੁੱਖ ਮੰਤਰੀ’- ਉਧਵ ਠਾਕਰੇ
ਸ਼ਿਵਸੈਨਾ ਮੁਖੀ ਉਧਵ ਠਾਕਰੇ ਨੇ ਸੋਮਵਾਰ ਨੂੰ ਕਿਹਾ ਕਿ ਉਹਨਾਂ ਦੇ ਲੜਕੇ ਨੂੰ ਸਿਆਸਤ ਵਿਚ ਲਿਆਉਣ ਦਾ ਇਹ ਮਤਲਬ ਨਹੀਂ ਹੈ ਕਿ ਉਹ ਸਿਆਸਤ ਤੋਂ ਸੰਨਿਆਸ ਲੈ ਰਹੇ ਹਨ।