Maharashtra
ਰਿਐਲਿਟੀ ਸ਼ੋਅ ਬਿੱਗ ਬੌਸ-19 ਦੇ ਜੇਤੂ ਬਣੇ ਗੌਰਵ ਖੰਨਾ
ਟਰਾਫ਼ੀ ਦੇ ਨਾਲ ਮਿਲਿਆ 50 ਲੱਖ ਰੁਪਏ ਦਾ ਇਨਾਮ
‘ਕਰੀਮੀ ਲੇਅਰ' ਦੇ ਸਿਧਾਂਤ ਦੀ ਵਕਾਲਤ ਕਰਨ ਲਈ ਮੈਨੂੰ ਆਪਣੇ ਹੀ ਭਾਈਚਾਰੇ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ: ਸਾਬਕਾ ਚੀਫ਼ ਜਸਟਿਸ ਗਵਈ
‘ਬਰਾਬਰ ਮੌਕੇ ਨੂੰ ਉਤਸ਼ਾਹਿਤ ਕਰਨ 'ਚ ਸਕਾਰਾਤਮਕ ਕਾਰਵਾਈ ਦੀ ਭੂਮਿਕਾ' ਵਿਸ਼ੇ ਉਤੇ ਦਿੱਤਾ ਭਾਸ਼ਣ
ਰਾਹੁਲ ਵਿਰੁਧ ਮਾਣਹਾਨੀ ਮਾਮਲੇ ਦੀ ਸੁਣਵਾਈ 20 ਦਸੰਬਰ ਤਕ ਮੁਲਤਵੀ
ਆਰ.ਐੱਸ.ਐੱਸ. ਦੇ ਵਿਅਕਤੀ ਦੇ ਮਾਣਹਾਨੀ ਮਾਮਲੇ 'ਚ ਮੁੱਖ ਗਵਾਹ ਨਹੀਂ ਹੋ ਸਕਿਆ ਹਾਜ਼ਰ
ਮਹਾਰਾਸ਼ਟਰ ਦੇ ਬਜ਼ੁਰਗ ਨਾਗਰਿਕ ਨਾਲ ਸਾਈਬਰ ਠੱਗੀ
1.06 ਕਰੋੜ ਰੁਪਏ ਦੀ ਹੋਈ ਠੱਗੀ
ਹੋਮ, ਆਟੋ ਕਰਜ਼ ਸਸਤੇ ਹੋਣਗੇ
ਆਰ.ਬੀ.ਆਈ. ਨੇ ਵਿਆਜ ਦਰਾਂ ਵਿਚ ਕੀਤੀ 0.25% ਦੀ ਕਟੌਤੀ
ਮਹਾਰਾਸ਼ਟਰ : ਔਰਤ ਨੇ ਕੀਤਾ ਪ੍ਰੇਮੀ ਦੀ ਲਾਸ਼ ਨਾਲ ਵਿਆਹ
ਪਿਤਾ ਅਤੇ ਭਰਾਵਾਂ ਨੇ ਕਰ ਦਿਤਾ ਸੀ ਔਰਤ ਦੇ ਪ੍ਰੇਮੀ ਦਾ ਕਤਲ
ਅਲੋਪ ਹੋ ਗਿਆ ਫ਼ਿਲਮ ਜਗਤ ਦਾ ਧਰੂ ਤਾਰਾ ਧਰਮਿੰਦਰ
ਧਰਮੇਂਦਰ ਨੇ ਲਗਪਗ 300 ਫ਼ਿਲਮਾ ਵਿਚ ਕੰਮ ਕੀਤਾ
Actor Ranveer Singh ਦੀ ਫ਼ਿਲਮ ‘ਧੁਰੰਧਰ' ਵਿਵਾਦਾਂ 'ਚ ਘਿਰੀ
ਸ਼ਹੀਦ ਮੇਜਰ ਮੋਹਿਤ ਸ਼ਰਮਾ ਦੇ ਮਾਪਿਆਂ ਨੇ ਫ਼ਿਲਮ 'ਤੇ ਰੋਕ ਲਗਾਉਣ ਲਈ ਅਦਾਲਤ ਦਾ ਦਰਵਾਜ਼ਾ ਖਟਖਟਾਇਆ
ਅਦਾਕਾਰ ਜੈਕੀ ਸ਼ਰਾਫ਼ ਨੇ ਪਹਿਲਵਾਨ ਸਰਿਤਾ ਮੋਰ ਦੇ ਪੁੱਤਰ ਦਾ ਕੀਤਾ ਨਾਮਕਰਨ
ਦਕਸ਼ਿਤ ਨਾਮ ਰੱਖਿਆ ਬੱਚੇ ਦਾ ਨਾਮ, ਤੋਹਫ਼ੇ ਵਜੋਂ ਪੌਦਾ ਕੀਤਾ ਭੇਂਟ
ਟੀ-20 ਵਿਸ਼ਵ ਕੱਪ 2026 ਸੱਤ ਫ਼ਰਵਰੀ ਤੋਂ ਹੋਵੇਗਾ ਸ਼ੁਰੂ
ਭਾਰਤ-ਪਾਕਿਸਤਾਨ ਇਕ ਹੀ ਗਰੁੱਪ ਵਿਚ, 15 ਫ਼ਰਵਰੀ ਨੂੰ ਕੋਲੰਬੋ 'ਚ ਭਿੜਨਗੇ ਇਕ-ਦੂਜੇ ਨਾਲ