Maharashtra
Bollywood actress ਸੇਲਿਨਾ ਜੇਟਲੀ ਨੇ ਆਪਣੇ ਪਤੀ ਹਾਗ ਖ਼ਿਲਾਫ਼ ਘਰੇਲੂ ਹਿੰਸਾ ਦਾ ਮਾਮਲਾ ਕਰਵਾਇਆ ਦਰਜ
ਆਮਦਨ ਅਤੇ ਜਾਇਦਾਦ ਦੇ ਹੋਏ ਨੁਕਸਾਨ ਲਈ 50 ਕਰੋੜ ਰੁਪਏ ਤੋਂ ਵੱਧ ਦਾ ਮੰਗਿਆ ਹਰਜਾਨਾ
ਧਰਮਿੰਦਰ ਦੇ ਦਿਹਾਂਤ ਨਾਲ ਅੱਜ ਇਕ ਯੁੱਗ ਦਾ ਅੰਤ ਹੋ ਗਿਆ: ਕਰਨ ਜੌਹਰ
ਇਕ ਬਹੁਤ ਵੱਡਾ ਮੈਗਾ ਸਟਾਰ- ਜੌਹਰ
ਭਾਰਤੀ ਮਹਿਲਾ ਕ੍ਰਿਕਟਰ ਸਮ੍ਰਿਤੀ ਮੰਧਾਨਾ ਦੇ ਪਿਤਾ ਅਚਾਨਕ ਹੋਏ ਬਿਮਾਰ, ਵਿਆਹ ਅਣਮਿੱਥੇ ਸਮੇਂ ਲਈ ਟਾਲਿਆ
ਅੱਜ ਹੀ ਹੋਣ ਜਾ ਰਿਹਾ ਸੰਗੀਤਕਾਰ ਪਲਾਸ਼ ਮੁੱਛਲ ਨਾਲ ਵਿਆਹ
Pakistan ਜਾਣਦਾ ਹੈ ਕਿ ਉਹ ਭਾਰਤ ਨੂੰ ਸਿੱਧੀ ਜੰਗ 'ਚ ਨਹੀਂ ਹਰਾ ਸਕਦਾ : ਫੜਨਵੀਸ
ਕਿਹਾ : ਮੁੰਬਈ ਹਮਲੇ ਨੂੰ ਯਾਦ ਕਰਕੇ ਅੱਜ ਵੀ ਸਾਡਾ ਦਿਲ ਦੁਖਦਾ ਹੈ
ਮਹਾਰਾਸ਼ਟਰ ਵਿਚ ਇਕ ਕਾਰ ਨੇ 4-5 ਵਾਹਨਾਂ ਨੂੰ ਮਾਰੀ ਟੱਕਰ, 4 ਦੀ ਮੌਤ, 3 ਜ਼ਖਮੀ
ਕਾਰ ਡਰਾਈਵਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਵਾਪਰਿਆ ਹਾਦਸਾ
Maharashtra 'ਚ ਸਮਾਜਵਾਦੀ ਪਾਰਟੀ ਇਕੱਲਿਆਂ ਲੜੇਗੀ BMC ਚੋਣਾਂ
ਮਹਾਰਾਸ਼ਟਰ ਯੂਨਿਟ ਦੇ ਪਾਰਟੀ ਪ੍ਰਧਾਨ ਅਬੂ ਆਸੀਮ ਆਜਮੀ ਨੇ ਕੀਤਾ ਐਲਾਨ
late school ਆਉਣ 'ਤੇ ਬੱਚੀ ਕੋਲੋਂ ਕਢਾਈਆਂ 100 ਬੈਠਕਾਂ
ਸਿਹਤ ਖ਼ਰਾਬ ਹੋਣ ਮਗਰੋਂ ਬੱਚੀ ਦੀ ਹੋਈ ਮੌਤ
ਅਜੇ ਦੇਵਗਨ ਦੀ ਫਿਲਮ 'ਦੇ ਦੇ ਪਿਆਰ ਦੇ 2' ਨੇ ਬਾਕਸ ਆਫਿਸ 'ਤੇ 50 ਕਰੋੜ ਰੁਪਏ ਤੋਂ ਵੱਧ ਦੀ ਕੀਤੀ ਕਮਾਈ
50 ਕਰੋੜ ਰੁਪਏ ਦਾ ਅੰਕੜਾ ਪਾਰ ਕੀਤਾ
jail ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ?
ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ
6ਵੀਂ ਜਮਾਤ ਦੀ ਲੜਕੀ ਨੂੰ ਦੇਰ ਨਾਲ ਆਉਣ ਕਾਰਨ ਸਕੂਲ 'ਚ ਕਰਵਾਈ ਸੌ ਵਾਰੀ ਊਠਕ-ਬੈਠਕ, ਕੁੱਝ ਦਿਨ ਬਾਅਦ ਹੋਈ ਮੌਤ, ਜਾਂਚ ਜਾਰੀ
ਅਧਿਆਪਕ ਵਲੋਂ ਦਿਤੀ ਗਈ ਅਣਮਨੁੱਖੀ ਸਜ਼ਾ ਦੇ ਨਤੀਜੇ ਵਜੋਂ ਹੋਈ ਲੜਕੀ ਦੀ ਮੌਤ: ਮ੍ਰਿਤਕ ਲੜਕੀ ਦੀ ਮਾਂ