Maharashtra
ਮੁੰਬਈ 'ਚ ਆਉਂਦਿਆਂ ਹੀ ਕਮਜ਼ੋਰ ਪਿਆ ਤੁਫਾਨ, ਬਾਰਿਸ਼ ਜਾਰੀ, ਪਰ ਵੱਡਾ ਖਤਰਾ ਟਲਿਆ
ਚੱਕਰਵਰਤੀ ਤੂਫਾਨ ਅੱਜ ਮਹਾਂਰਾਸ਼ਟਰ ਦੇ ਤੱਟਵਰਤੀ ਇਲਾਕਿਆਂ ਨਾਲ ਟਰਕਾਇਆ ਹੈ। ਮੁੰਬਈ ਤੋਂ ਨਿਸਰਗ ਤੂਫਾਨ ਅਲੀਬਾਗ ਤੇ ਤੱਟ ਨਾਲ ਟਕਰਾਇਆ
ਇਕ ਸਦੀ ਬਾਅਦ ਆ ਰਿਹਾ ਇੰਨਾ ਭਿਆਨਕ ਚੱਕਰਵਰਤੀ ਤੁਫਾਨ, ਅਗਲੇ ਕੁਝ ਘੰਟਿਆਂ 'ਚ ਕਰ ਸਕਦਾ ਵੱਡਾ ਨੁਕਸਾਨ
ਕਰੋਨਾ ਸੰਕਟ ਦੇ ਵਿਚ ਹੁਣ ਮੁੰਬਈ ਤੇ ਗੁਜਰਾਤ ਦੇ ਨੇੜਲੇ ਇਲਾਕਿਆਂ ਵੱਲ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੂਫਾਨ ਨਿਸਰਗ ਵੱਧ ਰਿਹਾ ਹੈ
ਸੰਗੀਤਕਾਰ ਸਾਜਿਦ-ਵਾਜਿਦ ਦੀ ਮਾਂ ਕੋਰੋਨਾ ਪੋਜ਼ੀਟਿਵ, ਬੀਮਾਰ ਵਾਜਿਦ ਦੀ ਦੇਖਭਾਲ ਲਈ ਗਈ ਸੀ ਹਸਪਤਾਲ
ਗਾਇਕ ਅਤੇ ਸੰਗੀਤ ਨਿਰਦੇਸ਼ਕ ਵਾਜਿਦ ਖਾਨ ਦੀ ਮੌਤ ਦੇ ਇਕ ਦਿਨ ਬਾਅਦ, ਉਸ ਦੀ ਮਾਂ ਰਜੀਨਾ ਖਾਨ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਈ
ਕੋਰੋਨਾ ਦੀ ਮਾਰ ਤੋਂ ਬਾਅਦ ਸੋ ਨਹੀਂ ਪਾ ਰਹੀ ਹੈ ਅਭਿਨੇਤਰੀ ਮੋਹਿਨਾ ਕੁਮਾਰੀ
ਬੇਚੈਨ ਹੋ ਕੇ ਅਧੀ ਰਾਤ ਨੂੰ ਕਹਿ ਇਹ ਗੱਲ
ਮਹਾਂਰਾਸ਼ਟਰ ਸਰਕਾਰ ਨੇ ਇਨ੍ਹਾਂ ਨਿਰਦੇਸ਼ਾਂ ਨਾਲ ਫਿਲਮਾਂ, ਟੀਵੀ ਸ਼ੋਅ ਦੀ ਸ਼ੁਟਿੰਗ ਕਰਨ ਦੀ ਦਿੱਤੀ ਆਗਿਆ
ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਦੇਸ਼ ਵਿਚ ਮਾਰਚ ਮਹੀਨੇ ਤੋਂ ਹੁਣ ਤੱਕ ਲੌਕਡਾਊਨ ਚੱਲ ਰਿਹਾ ਹੈ।
ਬਾਲੀਵੁੱਡ ਨੂੰ ਪਿਆ ਵੱਡਾ ਘਾਟਾ, ਮਸ਼ਹੂਰ ਮਿਊਜ਼ਕ ਡਾਇਰੈਕਟਰ ਵਾਜਿਦ ਖਾਨ ਦਾ ਦੇਹਾਂਤ
ਬਾਲੀਵੁੱਡ ਵਿਚ ਮਸ਼ਹੂਰ ਸੰਗੀਤਕਾਰ ਭਰਾਵਾਂ ਦੀ ਜੋੜੀ ਸਾਜਿਦ-ਵਾਜਿਦ ਦੀ ਜੋੜੀ ਵਿਚੋਂ ਵਾਜ਼ਿਦ ਖਾਨ ਦੇ ਦੇਹਾਂਤ ਹੋ ਗਿਆ ਹੈ।
ਮਹਾਂਰਾਸ਼ਟਰ 'ਚ ਕਰੋਨਾ ਦੇ ਕਹਿਰ, ਪਿਛਲੇ 24 ਘੰਟੇ 'ਚ 2940 ਨਵੇਂ ਕੇਸ ਦਰਜ਼, 99 ਮੌਤਾਂ
ਦੇਸ਼ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਦੇਸ਼ ਵਿਚ ਸਭ ਤੋਂ ਵੱਧ ਪ੍ਰਭਾਵਿਤ ਰਾਜ ਮਹਾਂਰਾਸ਼ਟਰ ਹੈ
ਰਾਹ ਜਾਂਦੇ ਯਾਤਰੀਆਂ ਲਈ ਸਹਾਰਾ ਬਣਿਆ 81 ਸਾਲਾ ਗੁਰੂ ਕਾ ਸਿੱਖ
ਬਾਬਾ ਕਰਨੈਲ ਸਿੰਘ ਖਹਿਰਾ ਨੇ ਦੱਸਿਆ, ਇਹ ਕਬਾਇਲੀ ਖੇਤਰ ਹੈ। ਲਗਭਗ 150 ਕਿਲੋਮੀਟਰ ਪਿੱਛੇ ਅਤੇ 300 ਕਿਲੋਮੀਟਰ ਅੱਗੇ, ਕੋਈ ਵੀ ਢਾਬਾ ਜਾਂ ਹੋਟਲ ਨਹੀਂ ਹੈ।
ਛੋਟੀ ਬੱਚੀ ਨੇ ਸੋਨੂੰ ਸੂਦ ਨੂੰ ਕਿਹਾ-ਮੰਮੀ ਨੂੰ ਨਾਨੀ ਦੇ ਘਰ ਭੇਜ ਦੇਵੋ,ਮਿਲਿਆ ਮਜ਼ੇਦਾਰ ਜਵਾਬ
ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੇ ਪਿਛਲੇ ਕਈ ਹਫ਼ਤਿਆਂ ਤੋਂ ਇਕ ਕੰਮ ਚੁੱਕਿਆ ਹੈ...........
ਪਰਵਾਸੀ ਮਜ਼ਦੂਰਾਂ ਲਈ ਮਸੀਹਾ ਬਣਿਆ 'ਪੰਜਾਬ ਦਾ ਪੁੱਤਰ' ਸੋਨੂੰ ਸੂਦ
16 ਹਜ਼ਾਰ ਤੋਂ ਜ਼ਿਆਦਾ ਪਰਵਾਸੀ ਮਜ਼ਦੂਰਾਂ ਨੂੰ ਘਰਾਂ ਤਕ ਪਹੁੰਚਾਇਆ