Maharashtra
ਕਪਿਲ ਨੇ ਹਾਫ਼ ਮੈਰਾਥਨ 'ਚ ਪੁਲਵਾਮਾ ਦੇ ਸ਼ਹੀਦਾਂ ਲਈ ਦੌੜਨ ਦੀ ਕੀਤੀ ਬੇਨਤੀ
ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਮਹਾਨ ਕ੍ਰਿਕਟਰ ਕਪਿਲ ਦੇਵ ਨੇ.....
ਗ਼ਮਜ਼ਦਾ ਮਾਹੌਲ 'ਚ ਦੋ ਜਵਾਨਾਂ ਦੀਆਂ ਦੇਹਾਂ ਮਹਾਰਾਸ਼ਟਰ ਪੁੱਜੀਆਂ
ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਮਹਾਰਾਸ਼ਟਰ ਦੇ ਦੋ ਸੀ.ਆਰ.ਪੀ.ਐਫ਼. ਜਵਾਨਾਂ ਦੀਆਂ ਮ੍ਰਿਤਕ ਦੇਹਾਂ ਅੱਜ ਇੱਥੇ ਲਿਆਂਦੀਆਂ ਗਈਆਂ ਅਤੇ.....
ਅਤਿਵਾਦ ਦਾ ਦੂਜਾ ਨਾਂ ਪਾਕਿਸਤਾਨ : ਮੋਦੀ
ਕਿਹਾ, ਨਵਾਂ ਭਾਰਤ ਅਪਣੇ ਫ਼ੌਜੀਆਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਨੂੰ ਨਹੀਂ ਬਖ਼ਸ਼ੇਗਾ....
ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਨੂੰ ਹੋਇਆ ਸਵਾਈਨ ਫ਼ਲੂ
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਬਾਨਾ ਆਜਮੀ ਸਵਾਈਨ ਫਲੂ ਦੀ ਚਪੇਟ 'ਚ ਹਨ। ਇਸ ਗੱਲ ਦਾ ਖੁਲਾਸਾ ਅਦਾਕਾਰਾ ਦੇ ਰੁਟੀਨ ਚੈਕਅਪ ਦੇ ਦੌਰਾਨ ਹੋਇਆ। ਰਿਪੋਰਟ ਦੇ ...
ਜਦੋਂ ਭਾਜਪਾ ਵਿਧਾਇਕ ਦੀ ਜਨਮਦਿਨ ਪਾਰਟੀ 'ਚ ਇਕੱਠੇ ਹੋਏ 'ਪਤੀ, ਪਤਨੀ ਔਰ ਵੋ'
ਸੂਬੇ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਵਿਧਾਇਕ ਨੂੰ ਅਪਣਾ ਜਨਮਦਿਨ ਮਨਾਉਣਾ ਕਾਫ਼ੀ ਮਹਿੰਗਾ ਪੈ ਗਿਆ.....
ਸਲਿਲ ਗੁਪਤੇ ਬੋਇੰਗ ਇੰਡੀਆ ਦੇ ਬਣੇ ਚੀਫ਼
ਜਹਾਜ਼ ਬਣਾਉਣ ਵਾਲੀ ਅਮਰੀਕੀ ਕੰਪਨੀ ਬੋਇੰਗ ਨੇ ਸਲਿਲ ਗੁਪਤੇ ਨੂੰ ਅਪਣੇ ਭਾਰਤੀ ਕਾਰੋਬਾਰ ਦਾ ਚੀਫ਼ ਨਿਯੁਕਤ ਕੀਤਾ ਹੈ.....
ਕਪਿਲ ਨੇ ਸੁਣਾਇਆ ਅਪਣੇ ਵਿਆਹ ਦਾ ਇਕ ਅਨੋਖਾ ਕਿੱਸਾ
ਕਪਿਲ ਸ਼ਰਮਾ ਦੀ ਦੀਵਾਨਗੀ ਫਿਰ ਸਿਰ ਚੜ੍ਹ ਕੇ ਬੋਲਣ ਲੱਗੀ ਹੈ। ਬਾਲੀਵੁੱਡ ਅਦਾਕਾਰ ਅਤੇ ਕਾਮੇਡੀਅਨ ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ 'ਦ ਕਪਿਲ ਸ਼ਰਮਾ ...
90 ਦਹਾਕੇ ਦੇ ਮਸ਼ਹੂਰ ਵਿਲਨ ਮਹੇਸ਼ ਆਨੰਦ ਨੇ ਦੁਨੀਆਂ ਨੂੰ ਕਿਹਾ ਅਲਵਿਦਾ
ਬਾਲੀਵੁਡ ਇੰਡਸਟਰੀ ਤੋਂ ਇਕ ਤੋਂ ਬਾਅਦ ਇਕ ਦੁਖਦ ਖ਼ਬਰ ਸਾਹਮਣੇ ਆ ਰਹੀ ਹੈ.....
ਦਰਿਆਦਿਲ ਡਾਕਟਰ ਜੋ ਲੋੜਵੰਦ ਮਰੀਜ਼ਾਂ ਦਾ ਕਰ ਰਿਹੈ ਮੁਫ਼ਤ ਇਲਾਜ
ਡਾ. ਮਨੋਜ ਦਾ ਮੰਨਣਾ ਹੈ ਕਿ ਇਹ ਸਿਰਫ ਇਕ ਸ਼ੁਰੂਆਤ ਹੈ ਅਜੇ ਉਹਨਾਂ ਨੂੰ ਇਸ ਦਿਸ਼ਾ ਵੱਲ ਬਹੁਤ ਕੁਝ ਕਰਨਾ ਹੈ।
ਸਰਕਾਰ ਖਿਲਾਫ ਬੋਲੇ ਤਾਂ ਰੋਕਿਆ ਗਿਆ ਅਨਮੋਲ ਪਾਲੇਕਰ ਦਾ ਭਾਸ਼ਣ
ਹਿੰਦੀ ਫਿਲਮਾਂ ਦੇ ਦਿੱਗਜ ਕਲਾਕਾਰ ਅਨਮੋਲ ਪਾਲੇਕਰ ਨੂੰ ਸਰਕਾਰ ਦੀ ਆਲੋਚਨਾ ਕਰਨ 'ਤੇ ਅਪਣਾ ਭਾਸ਼ਣ ਵਿੱਚ 'ਚ ਹੀ ਰੋਕਨਾ ਪਿਆ ਗਿਆ। ਇਹ ਘਟਨਾ ਉਦੋਂ....