Maharashtra
Raveena Tandon News: ਰਵੀਨਾ ਟੰਡਨ 'ਤੇ ਨਸ਼ੇ 'ਚ ਔਰਤ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਕਿਹਾ ਜਾ ਰਿਹਾ ਹੈ ਕਿ ਮੁੰਬਈ ਦੇ ਬਾਂਦਰਾ 'ਚ ਰਿਜ਼ਵੀ ਲਾਅ ਕਾਲਜ ਨੇੜੇ ਰਵੀਨਾ ਦੀ ਕਾਰ ਨੇ ਉਸ ਦੀ ਮਾਂ ਨੂੰ ਟੱਕਰ ਮਾਰ ਦਿਤੀ।
Mumbai News : ਮੁੰਬਈ ਦੀ ਇਕ ਬਹੁਮੰਜ਼ਿਲਾ ਇਮਾਰਤ 'ਚ ਲੱਗੀ ਅੱਗ 'ਤੇ ਤਿੰਨ ਘੰਟਿਆਂ 'ਚ ਪਾਇਆ ਕਾਬੂ
Mumbai News : ਜਾਨੀ ਨੁਕਸਾਨ ਤੋਂ ਹੋਇਆ ਬਚਾਓ, 25 ਤੋਂ 30 ਲੋਕਾਂ ਨੂੰ ਪੌੜੀਆਂ ਰਾਹੀਂ ਕੱਢਿਆ ਬਾਹਰ
Salman Khan : ਪਨਵੇਲ 'ਚ ਸਲਮਾਨ ਖਾਨ ਦੀ ਕਾਰ 'ਤੇ ਸੀ ਹਮਲਾ ਕਰਨ ਦੀ ਯੋਜਨਾ, ਪਾਕਿਸਤਾਨ ਤੋਂ ਆਉਣੇ ਸੀ ਹਥਿਆਰ
ਮੁੰਬਈ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੇ ਗਿਰੋਹ ਦੇ ਚਾਰ ਸ਼ੂਟਰਾਂ ਨੂੰ ਕੀਤਾ ਗ੍ਰਿਫ਼ਤਾਰ
Janhvi Kapoor : ਗਲੋਬਲ ਮਹਾਂਮਾਰੀ ਨੇ ਸਿਨੇਮਾ ਜਗਤ ਨੂੰ ਬਦਲਣ ਲਈ ਮਜ਼ਬੂਰ ਕੀਤਾ : ਜਾਹਨਵੀ ਕਪੂਰ
Janhvi Kapoor : ਅਭਿਨੇਤਰੀ ਨੇ ਇਹ ਗੱਲ ਫ਼ਿਲਮ ''ਮਿਸਟਰ ਐਂਡ ਮਿਸਿਜ਼ ਮਾਹੀ'' ਨੂੰ ਲੈ ਕੇ ਕਹੀ
Maharashtra News: ਮਹਾਰਾਸ਼ਟਰ ਦੇ ਸਾਂਗਲੀ ਵਿਚ ਨਹਿਰ 'ਚ ਡਿੱਗੀ ਕਾਰ, ਇਕੋ ਪਰਿਵਾਰ ਦੇ 5 ਲੋਕਾਂ ਦੀ ਮੌਤ
ਹਾਦਸੇ ਵਾਲੀ ਥਾਂ 'ਤੇ ਬਚਾਅ ਅਤੇ ਰਾਹਤ ਕਾਰਜ ਜਾਰੀ ਹਨ।
Boat Capsized In Palghar : ਪਾਲਘਰ ਦੇ ਅਰਨਾਲਾ ਸਮੁੰਦਰ 'ਚ ਪਲਟੀ ਕਿਸ਼ਤੀ ,12 ਲੋਕ ਸਨ ਸਵਾਰ , ਇੱਕ ਦੀ ਮੌਤ
ਪਿੱਛੇ ਤੋਂ ਆ ਰਹੀ ਇੱਕ ਹੋਰ ਕਿਸ਼ਤੀ ਦੇ ਆਉਣ ਕਾਰਨ 11 ਲੋਕਾਂ ਨੂੰ ਬਚਾ ਲਿਆ ਗਿਆ
Mumbai News: ਤਾਜ ਹੋਟਲ ਅਤੇ ਮੁੰਬਈ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ 'ਚ ਜੁਟੀ ਪੁਲਿਸ
ਪੁਲਿਸ ਨੇ ਤਲਾਸ਼ੀ ਲਈ ਪਰ ਕੁੱਝ ਵੀ ਸ਼ੱਕੀ ਨਹੀਂ ਮਿਲਿਆ।
Mumbai News: ਮੁੰਬਈ ਹਵਾਈ ਅੱਡੇ ਤੋਂ ਸੋਨਾ ਤੇ 8.68 ਕਰੋੜ ਰੁਪਏ ਦੇ ਇਲੈਕਟ੍ਰੋਨਿਕਸ ਜ਼ਬਤ; ਤਿੰਨ ਗ੍ਰਿਫ਼ਤਾਰ
ਅਧਿਕਾਰੀ ਨੇ ਦਸਿਆ ਕਿ ਪਿਛਲੇ ਚਾਰ ਦਿਨਾਂ 'ਚ ਚਲਾਈ ਗਈ ਇਸ ਜ਼ਬਤੀ ਮੁਹਿੰਮ ਦੌਰਾਨ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
Income Tax Raid : ਨਾਸਿਕ 'ਚ ਸਰਾਫਾ ਜਵੈਲਰਜ਼ ਦੇ ਘਰੋਂ 26 ਕਰੋੜ ਦੀ ਨਕਦੀ ਬਰਾਮਦ ਅਤੇ 90 ਕਰੋੜ ਦੀ ਬੇਨਾਮੀ ਜਾਇਦਾਦ ਜ਼ਬਤ
ਨਾਸਿਕ 'ਚ ਇਨਕਮ ਟੈਕਸ ਵਿਭਾਗ ਦੀ ਸਰਾਫਾ ਜਵੈਲਰਜ਼ ਦੇ ਘਰ ਵੱਡੀ ਕਾਰਵਾਈ
Munawar Faruqui : ਬਿੱਗ ਬੌਸ 17 ਦੇ ਜੇਤੂ ਮੁਨੱਵਰ ਫਾਰੂਕੀ ਦੀ ਵਿਗੜੀ ਤਬੀਅਤ
Munawar Faruqui : ਦੂਜੀ ਵਾਰ ਹਸਪਤਾਲ 'ਚ ਹੋਏ ਦਾਖ਼ਲ