Maharashtra
Share Market: ਤੇਜ਼ੀ ਨਾਲ ਹੋਈ ਬਾਜ਼ਾਰ ਦੀ ਸ਼ੁਰੂਆਤ, 18,100 ਦੇ ਨੇੜੇ ਪਹੁੰਚਿਆ ਨਿਫਟੀ
ਨਿਵੇਸ਼ਕਾਂ ਨੇ ਅੱਜ ਸਵੇਰ ਤੋਂ ਹੀ ਕੋਟਕ ਮਹਿੰਦਰਾ ਬੈਂਕ, NTPC, M&M, HUL, ITC, ਮਾਰੂਤੀ ਸੁਜ਼ੂਕੀ ਵਰਗੀਆਂ ਕੰਪਨੀਆਂ ਦੇ ਸ਼ੇਅਰ ਖਰੀਦਣ 'ਤੇ ਧਿਆਨ ਦਿੱਤਾ
ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ,100 ਅੰਕ 'ਤੇ ਡਿੱਗਿਆ ਸੈਂਸੈਕਸ, ਨਿਫਟੀ ਵੀ 18 ਹਜ਼ਾਰ ਤੋਂ ਹੇਠਾਂ
ਨਿਵੇਸ਼ਕਾਂ ਨੇ ਅੱਜ ਸ਼ੁਰੂਆਤ ਤੋਂ ਹੀ ਵਿਕਰੀ ਦਾ ਰੁਝਾਨ ਬਰਕਰਾਰ ਰੱਖਿਆ ਅਤੇ ਭਾਰੀ ਮੁਨਾਫਾ ਬੁੱਕ ਕੀਤਾ।
ਪੁਣੇ 'ਚ ਭਾਰੀ ਮੀਂਹ ਨੇ ਵਿਗਾੜੇ ਹਾਲਾਤ, ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ!
ਹੜ੍ਹ ਵਰਗੀ ਬਣੀ ਸਥਿਤੀ
ਮੁੰਬਈ: ਕਸਟਮ ਅਧਿਕਾਰੀਆਂ ਨੂੰ ਮਿਲੀ ਵੱਡੀ ਕਾਮਯਾਬੀ, 12 ਕਿਲੋ ਸੋਨੇ ਸਮੇਤ ਤਸਕਰ ਕੀਤਾ ਕਾਬੂ
5.38 ਕਰੋੜ ਰੁਪਏ ਹੈ ਦੱਸੀ ਜਾ ਰਹੀ ਹੈ ਸੋਨੇ ਦੀ ਕੀਮਤ
ਟੀਵੀ ਪਿੱਛੇ ਨੂੰਹ ਨੇ ਸੱਸ ਦੇ ਹੱਥ ’ਤੇ ਵੱਢੀ ਦੰਦੀ ਅਤੇ ਪਤੀ ਦੇ ਜੜਿਆ ਥੱਪੜ, ਜਾਣੋ ਕੀ ਹੈ ਪੂਰਾ ਮਾਮਲਾ
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੱਸ ਦੀ ਸ਼ਿਕਾਇਤ ਦੇ ਆਧਾਰ ’ਤੇ ਨੂੰਹ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
Share Market: ਤੇਲ ਕੀਮਤਾਂ ’ਚ ਗਿਰਾਵਟ ਨਾਲ ਭਾਰਤੀ ਸ਼ੇਅਰਾਂ ਵਿਚ ਤੇਜ਼ੀ
ਸੈਂਸੈਕਸ ਦੇ ਸਾਰੇ 30 ਸਟਾਕ ਸ਼ੁਰੂਆਤੀ ਕਾਰੋਬਾਰ ਵਿਚ ਹਰੇ ਨਿਸ਼ਾਨ ਵਿਚ ਸੀ।
ਦਰਦਨਾਕ ਹਾਦਸਾ: ਮੋਟਰਸਾਈਕਲ ਦੀ ਟਰੱਕ ਨਾਲ ਹੋਈ ਭਿਆਨਕ ਟੱਕਰ, ਦੋ ਦੀ ਮੌਤ
ਇਕ ਨੌਜਵਾਨ ਗੰਭੀਰ ਰੂਪ ਵਿਚ ਹੋਇਆ ਜ਼ਖਮੀ
ਸੜਕ ਹਾਦਸੇ 'ਚ ਮ੍ਰਿਤਕ ਦੇ ਵਾਰਸਾਂ ਨੂੰ 19.68 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ
ਬੀਮਾ ਕੰਪਨੀ ਨੇ ਮੁਆਵਜ਼ੇ ਦਾ ਕੀਤਾ ਸੀ ਵਿਰੋਧ
ਚੋਰੀ-ਚੋਰੀ ਬਣਾਉਂਦੇ ਸੀ ਔਰਤਾਂ ਦੇ ਵੀਡੀਓ, ਚੜ੍ਹੇ ਪੁਲਿਸ ਅੜਿੱਕੇ
ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਕੀਤਾ ਦਰਜ
ਮੁੰਬਈ ਪੁਲਿਸ ਨੇ ਕਮਾਲ ਰਾਸ਼ਿਦ ਖ਼ਾਨ ਨੂੰ ਕੀਤਾ ਗ੍ਰਿਫ਼ਤਾਰ, 2 ਸਾਲ ਪੁਰਾਣੇ ਟਵੀਟ ਨੂੰ ਲੈ ਕੇ ਹੋਈ ਕਾਰਵਾਈ
ਮਲਾਡ ਪੁਲਿਸ ਨੇ ਕਮਾਲ ਰਾਸ਼ਿਦ ਖ਼ਾਨ ਨੂੰ ਮੁੰਬਈ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ