Maharashtra
ਰਤਨ ਟਾਟਾ ਨੂੰ ਡੀ.ਲਿਟ ਦੇ ਆਨਰੇਰੀ ਖਿਤਾਬ ਨਾਲ ਕੀਤਾ ਗਿਆ ਸਨਮਾਨਿਤ
ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੇ ਰਤਨ ਟਾਟਾ ਨੂੰ ਦੱਸਿਆ 'ਮਹਾਨ ਇਨਸਾਨ'
ਸੰਜੇ ਰਾਉਤ ਨੇ ਕੇਂਦਰ ਵਿਰੁੱਧ ਰਾਹੁਲ ਗਾਂਧੀ ਦੀ 'ਕੈਰੋਸੀਨ' ਵਾਲੀ ਟਿੱਪਣੀ ਦਾ ਸਮਰਥਨ ਕੀਤਾ
ਰਾਹੁਲ ਗਾਂਧੀ ਨੇ ਇਕ ਪ੍ਰੋਗਰਾਮ 'ਚ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਨੇ ਦੇਸ਼ ਭਰ 'ਚ ਮਿੱਟੀ ਦਾ ਤੇਲ ਛਿੜਕ ਦਿੱਤਾ ਹੈ ਅਤੇ ਇਕ ਚੰਗਿਆੜੀ ਨਾਲ ਅੱਗ ਭੜਕ ਸਕਦੀ ਹੈ।
ਡੀਜ਼ਲ ਟੈਂਕਰ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, ਲੱਗੀ ਅੱਗ, 9 ਲੋਕਾਂ ਦੀ ਗਈ ਜਾਨ
ਮਹਾਰਾਸ਼ਟਰ ਦੇ ਜ਼ਿਲ੍ਹੇ ਚੰਦਰਪੁਰ ਦਾ ਹੈ ਮਾਮਲਾ
ਸ਼ੀਨਾ ਬੋਰਾ ਕੇਸ: ਇੰਦਰਾਣੀ ਮੁਖਰਜੀ ਨੂੰ SC ਤੋਂ ਮਿਲੀ ਜ਼ਮਾਨਤ
ਇਸ ਤੋਂ ਪਹਿਲਾਂ ਬੰਬੇ ਹਾਈ ਕੋਰਟ ਅਤੇ ਸੈਸ਼ਨ ਕੋਰਟ ਨੇ ਮੁਖਰਜੀ ਦੀਆਂ 7 ਵੱਖ-ਵੱਖ ਜ਼ਮਾਨਤ ਅਰਜ਼ੀਆਂ ਨੂੰ ਖਾਰਜ ਕਰ ਦਿੱਤਾ ਸੀ।
Bihar 'ਚ ਵੱਡਾ ਹਾਦਸਾ, ਖੱਡ ਵਿਚ ਡਿੱਗੀ ਕਾਰ, 5 ਨੌਜਵਾਨਾਂ ਦੀ ਗਈ ਜਾਨ
ਦੋ ਨੌਜਵਾਨ ਗੰਭੀਰ ਜ਼ਖਮੀ
ਮਹਾਰਾਸ਼ਟਰ ਦੇ ਨਾਗਪੁਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਲੋਕਾਂ ਨੇ ਗੁਆਈ ਜਾਨ
ਮਰਨ ਵਾਲਿਆਂ ਵਿੱਚ ਤਿੰਨ ਔਰਤਾਂ ਅਤੇ ਦੋ ਪੁਰਸ਼ ਸ਼ਾਮਲ
ਵਿਸ਼ਵ ਸ਼ਾਂਤੀ ਅਤੇ ਚੁਣੌਤੀਆਂ ਦੇ ਹੱਲ ਲਈ ਦੁਨੀਆਂ ਭਰੋਸੇ ਨਾਲ ਭਾਰਤ ਵੱਲ ਦੇਖ ਰਹੀ ਹੈ: ਪੀਐਮ ਮੋਦੀ
ਪ੍ਰਧਾਨ ਮੰਤਰੀ ਵੀਡੀਓ ਕਾਨਫਰੰਸ ਰਾਹੀਂ ਅੰਤਰਰਾਸ਼ਟਰੀ ਵਪਾਰ ਸੰਗਠਨ ਦੇ "ਜੀਤੋ ਕਨੈਕਟ 2022" ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ
ਰਿਲਾਇੰਸ ਨੇ ਰਚਿਆ ਇਤਿਹਾਸ, M-Cap 19 ਲੱਖ ਕਰੋੜ ਰੁਪਏ ਤੋਂ ਪਾਰ
ਸ਼ੇਅਰ ਬਾਜ਼ਾਰ 'ਚ ਆਈ ਗਿਰਾਵਟ ਕਾਰਨ ਕਾਰੋਬਾਰ ਦੇ ਅੰਤ 'ਚ RIL ਦੇ ਸ਼ੇਅਰ ਮਾਮੂਲੀ ਵਾਧੇ ਨਾਲ 2776 ਰੁਪਏ 'ਤੇ ਬੰਦ ਹੋਏ।
ਮਾਰਕੋ ਜੈਨਸਨ 'ਤੇ ਭੜਕੇ ਮੁਥੱਈਆ ਮੁਰਲੀਧਰਨ, ਆਖ਼ਰੀ ਓਵਰ ਦੀ ਗੇਂਦਬਾਜ਼ੀ ਦੌਰਾਨ ਕੱਢੀ ਗਾਲ੍ਹ
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਉਹ ਮਾਰਕੋ ਜੈਨਸਨ ਨੂੰ ਗਾਲ੍ਹਾਂ ਕੱਢਦੇ ਨਜ਼ਰ ਆ ਰਹੇ ਹਨ।
ਸ਼ਿਵ ਸੈਨਾ ਦਾ ਭਾਜਪਾ 'ਤੇ ਵਾਰ, ‘ਹਿੰਦੂਤਵ ਇਕ ਸੱਭਿਆਚਾਰ ਹੈ, ਅਰਾਜਕਤਾ ਨਹੀਂ’
ਸ਼ਿਵ ਸੈਨਾ ਨੇ ਦਾਅਵਾ ਕੀਤਾ ਕਿ ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਅਤੇ ਉਹਨਾਂ ਦੇ ਪਤੀ ਅਤੇ ਵਿਧਾਇਕ ਰਵੀ ਰਾਣਾ ਨੇ ਜੋ ਵੀ ਕੀਤਾ, ਉਸ ਪਿੱਛੇ ਭਾਜਪਾ ਦਾ ਹੱਥ ਹੈ।