Maharashtra
ਨਿਰਭਯਾ ਫੰਡ ਤੋਂ ਖਰੀਦੇ ਸ਼ਿੰਦੇ ਧੜੇ ਦੇ ਵਿਧਾਇਕਾਂ ਦੇ ਸੁਰੱਖਿਆ ਵਾਹਨ ਵਾਪਸ ਲਏ ਜਾਣ: NCP
ਸ਼ਰਦ ਪਵਾਰ ਦੀ ਅਗਵਾਈ ਵਾਲੀ ਪਾਰਟੀ ਨੇ ਇਸ ਮੰਗ ਨੂੰ ਲੈ ਕੇ ਮਹਾਰਾਸ਼ਟਰ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ ਪੱਤਰ ਲਿਖਿਆ ਹੈ।
ਕੈਬ ਵਿਚ ਔਰਤ ਨਾਲ ਛੇੜਛਾੜ, ਵਿਰੋਧ ਕਰਨ ’ਤੇ 10 ਮਹੀਨੇ ਦੀ ਮਾਸੂਮ ਚਲਦੀ ਗੱਡੀ ’ਚੋਂ ਬਾਹਰ ਸੁੱਟੀ
ਔਰਤ ਨੇ ਵੀ ਬੱਚੀ ਸੁੱਟੇ ਜਾਣ ਤੋਂ ਬਾਅਦ ਕੈਬ ’ਚੋਂ ਬਾਹਰ ਛਾਲ ਮਾਰ ਦਿਤੀ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 'ਮਨ ਕੀ ਬਾਤ' ਵਾਲੇ ਭਾਸ਼ਣਾਂ ਦਾ ਸੰਗ੍ਰਹਿ ਛਾਪਣ ਨਾਂਅ 'ਤੇ ਧੋਖਾਧੜੀ ਕਰਨ ਵਾਲਾ ਪ੍ਰਕਾਸ਼ਕ ਗ੍ਰਿਫਤਾਰ
ਪੀੜਤ ਨੇ ਸੱਚ ਮੰਨ ਕੇ ਦਾਨ ਕਰ ਦਿੱਤੇ 4,001 ਰੁਪਏ
ਆਰ.ਐਸ.ਐਸ. ਦੀ ਮਜ਼ਦੂਰ ਜੱਥੇਬੰਦੀ ਕੇਂਦਰ ਸਰਕਾਰ ਖ਼ਿਲਾਫ਼ ਕੱਢੇਗੀ 'ਮਹਾ ਮੋਰਚਾ'
20 ਹਜ਼ਾਰ ਵਰਕਰਾਂ ਦੀ ਸ਼ਮੂਲੀਅਤ ਬਾਰੇ ਮਿਲੀ ਜਾਣਕਾਰੀ
ਇਮਤਿਆਜ਼ ਅਲੀ ਦੀ 'ਚਮਕੀਲਾ' 'ਚ ਦਿਲਜੀਤ ਨਿਭਾਵੇਗਾ ਗਾਇਕ ਅਮਰ ਸਿੰਘ ਚਮਕੀਲਾ ਦਾ ਕਿਰਦਾਰ
11 ਦਸੰਬਰ ਤੋਂ ਸ਼ੁਰੂ ਹੋਵੇਗੀ ਫ਼ਿਲਮ ਦੀ ਸ਼ੂਟਿੰਗ
'ਟ੍ਰਾਂਸਜੈਂਡਰਾਂ' ਨੂੰ ਪੁਲਿਸ 'ਚ ਭਰਤੀ ਹੋਣ ਦਾ ਸੱਦਾ
15 ਦਸੰਬਰ ਤੱਕ ਹੋ ਸਕੇਗਾ ਅਪਲਾਈ
ਸ਼ਰਧਾ ਵਾਲਕਰ ਦੇ ਪਿਤਾ ਦੀ ਮੰਗ, ‘ਮੇਰੀ ਧੀ ਦੇ ਕਾਤਲ ਆਫਤਾਬ ਪੂਨਾਵਾਲਾ ਨੂੰ ਦਿੱਤੀ ਜਾਵੇ ਫਾਂਸੀ’
ਉਹਨਾਂ ਕਿਹਾ ਕਿ ਪੂਨਾਵਾਲਾ ਅਤੇ ਇਸ ਮਾਮਲੇ ਵਿਚ ਸ਼ਾਮਲ ਸਾਰੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਨ੍ਹਾਂ 100 ਕੰਪਨੀਆਂ ਨੇ ਨਿਵੇਸ਼ਕਾਂ ਨੂੰ ਬਣਾਇਆ ਅਮੀਰ, 5 ਸਾਲਾਂ 'ਚ ਕਮਾਏ 92 ਲੱਖ ਕਰੋੜ
ਅਡਾਨੀ ਸਮੂਹ ਦੀਆਂ 2 ਕੰਪਨੀਆਂ ਨੇ ਜਾਇਦਾਦ ਨਿਰਮਾਣ ’ਚ ਆਰ. ਆਈ. ਐੱਲ. ਨੂੰ ਪਿੱਛੇ ਛੱਡ ਦਿੱਤਾ
ਏਅਰ ਇੰਡੀਆ - 40 ਕਰੋੜ ਡਾਲਰ ਖ਼ਰਚ ਕਰਕੇ ਪੁਰਾਣੇ ਜਹਾਜ਼ਾਂ ਨੂੰ ਬਣਾਇਆ ਜਾਵੇਗਾ 'ਨਵੇਂ'
ਪੂਰੀ ਤਰ੍ਹਾਂ ਬਦਲਿਆ ਜਾਵੇਗਾ ਕੈਬਿਨ ਦਾ ਇੰਟੀਰੀਅਰ