Odisha
ਮੰਦਰ ਦੇ ਪੁਜਾਰੀ ਦਾ ਵੱਡਾ ਕਾਰਨਾਮਾ !
ਭਗਤਾਂ ਨੂੰ ਦਿੰਦਾ ਐ ਅਨੌਖਾ ਅਸ਼ੀਰਵਾਦ !
ਬਕਰੀ ਦੀ ਮੌਤ ਕੰਪਨੀ ਨੂੰ ਪਈ ਮਹਿੰਗੀ, 2.68 ਕਰੋੜ ਰੁਪਏ ਦਾ ਹੋਇਆ ਨੁਕਸਾਨ
ਕੋਲਾ ਆਵਾਜਾਈ ਟਿਪਰ ਦੀ ਲਪੇਟ ਵਿਚ ਆਉਣ ਨਾਲ ਬਕਰੀ ਦੀ ਹੋਈ ਸੀ ਮੌਤ
ਭਾਰਤ ਦਸੰਬਰ 2021 ਤਕ ਪੁਲਾੜ ਵਿਚ ਇਨਸਾਨ ਨੂੰ ਭੇਜੇਗਾ : ਇਸਰੋ
ਚੰਦਰਯਾਨ-2 ਮਿਸ਼ਨ ਨੇ 98 ਫ਼ੀ ਸਦੀ ਟੀਚਾ ਹਾਸਲ ਕੀਤਾ : ਸਿਵਨ
ਬੱਚਿਆਂ ਦੇ ਭਵਿੱਖ ਲਈ ਫਿਕਰਮੰਦ ਇਹ ਅਧਿਆਪਕਾ, ਨਦੀ ਪਾਰ ਕਰ ਕੇ ਆਉਂਦੀ ਹੈ ਪੜਾਉਣ
ਓਡੀਸ਼ਾ ਦੇ ਢੇਨਕਨਾਲ ਜ਼ਿਲ੍ਹੇ ਵਿਚ ਸਥਿਤ ਰਾਠੀਪਾਲ ਪ੍ਰਾਇਮਰੀ ਸਕੂਲ ਵਿਚ ਬਿਨੋਦਿਨੀ ਸਾਮਲ ਨਾਂਅ ਦੀ ਇਕ ਅਧਿਆਪਕਾ ਹੈ ਜੋ ਪਿਛਲੇ 11 ਸਾਲਾਂ ਤੋਂ ਸਕੂਲ ਵਿਚ ਪੜ੍ਹਾ ਰਹੀ ਹੈ।
ਉੜੀਸਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਨੂੰ ਢਾਹਿਆ
ਸਿੱਖਾਂ ਨੇ ਮੁੱਖ ਮੰਤਰੀ ਵਿਰੁਧ ਰੋਸ ਪ੍ਰਗਟਾਇਆ
ਨਵੇਂ ਕਾਨੂੰਨ ਤਹਿਤ ਕੱਟਿਆ ਹੁਣ ਤਕ ਦਾ ਸੱਭ ਤੋਂ ਮਹਿੰਗਾ ਚਲਾਨ
ਟਰੱਕ ਡਰਾਈਵਰ ਨੂੰ ਲਗਾਇਆ 86,500 ਰੁਪਏ ਦਾ ਜ਼ੁਰਮਾਨਾ
ਪਾਰਸਲ ਖੋਲ੍ਹਦਿਆਂ ਉੱਡੇ ਹੋਸ਼, ਨਿਕਲਿਆ ਕੋਬਰਾ ਸੱਪ
ਲਗਭਗ 3 ਤੋਂ 4 ਫੁੱਟ ਲੰਮਾ ਸੀ ਸੱਪ
ਓਡੀਸ਼ਾ ਦੇ ਦੋ ਵਿਦਿਆਰਥੀਆਂ ਨੇ ਬਣਾਏ ਕਮਾਲ ਦੇ 'ਈਕੋ ਫ੍ਰੈਂਡਲੀ ਪੈੱਨ', ਦੇਖੋ ਵੀਡੀਓ
ਵਰਤਣ ਮਗਰੋਂ ਸੁੱਟੇ ਜਾਣ 'ਤੇ ਪੈੱਨ 'ਚੋਂ ਉੱਗਦੇ ਨੇ ਪੌਦੇ
ਹਸਪਤਾਲ 'ਚ 4 ਨਰਸਾਂ ਨੇ ਬਣਾਈ ਟਿਕ-ਟੋਕ ਵੀਡੀਓ
ਵਾਇਰਲ ਹੋਣ ਤੋਂ ਬਾਅਦ ਮਿਲੀ ਇਹ ਸਜ਼ਾ
ਬੀਜਦ ਵਿਧਾਇਕ ਨੇ ਕਢਵਾਈਆਂ ਪੀਡਬਲਯੂਡੀ ਅਧਿਕਾਰੀ ਦੀਆਂ ਬੈਠਕਾਂ
ਵਿਧਾਇਕ ਨੂੰ ਸੜਕ ਨਿਰਮਾਣ 'ਚ ਖ਼ਰਾਬੀ ਦੀ ਮਿਲੀ ਸੀ ਸ਼ਿਕਾਇਤ