Bhatinda (Bathinda)
ਫਿਲਮੀ ਅੰਦਾਜ਼ ‘ਚ ਚੋਰ ਨੇ ਮਾਰਿਆ ਡਾਕਾ, ਹੋਟਲ ਦੇ 8 ਕਮਰਿਆਂ 'ਚੋਂ ਚੋਰੀ ਕੀਤੀਆਂ LCD
ਸੀਸੀਟੀਵੀ ‘ਚ ਕੈਦ ਹੋਈ ਸਾਰੀ ਘਟਨਾ
ਗੈਂਗਸਟਰ ਕਾਲਾ ਸੇਖੋਂ ਨੇ ਖ਼ੁਦ ਨੂੰ ਮਾਰੀ ਗੋਲੀ
ਬਚਾਉ-ਬਚਾਉ ਦਾ ਰੌਲਾ ਪਾ ਕੇ ਫ਼ੇਸਬੁੱਕ ’ਤੇ ਹੋਇਆ ਸਿੱਧਾ ਪ੍ਰਸਾਰਤ
ਕਲਯੁਗੀ ਮਾਂ ਦੋ ਘੰਟੇ ਪਹਿਲਾਂ ਜੰਮੀ ਬੱਚੀ ਨੂੰ ਬਗੈਰ ਕੱਪੜੇ ਗਲੀ 'ਚ ਸੁੱਟ ਕੇ ਫ਼ਰਾਰ
ਮਾਂ ਦੀ ਮਮਤਾ ਹੋਈ ਸ਼ਰਮਸਾਰ
ਕੇਂਦਰੀ ਜੇਲ੍ਹ ਬਠਿੰਡਾ ’ਚ ਹਵਾਲਾਤੀ ਨੇ ਪੱਗ ਨਾਲ ਲਿਆ ਫਾਹਾ
ਕੇਂਦਰੀ ਜੇਲ੍ਹ ਬਠਿੰਡਾ ਵਿਖੇ ਬੀਤੀ ਰਾਤ ਇਕ ਹਵਾਲਾਤੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
1 ਕਰੋੜ ਦੀ ਜ਼ਮੀਨ ਦੇਣ ਵਾਲਾ ਖ਼ੁਦ ਕੋਰੋਨਾ ਦੀ ਬੁੱਕਲ ’ਚ
ਨਹੀਂ ਬਣਿਆ ਹਸਪਤਾਲ : ਅਫ਼ਸੋਸ ਕਿ ਅੱਜ ਤਕ ਕਿਸੇ ਨੇ ਉਸ ਦੀ ਸਾਰ ਨਹੀਂ ਲਈ
ਕੀ ਸੀਨੀਅਰ ਬਾਦਲ ਚੋਣ ਮੈਦਾਨ ’ਚ ਨਹੀਂ ਉਤਰਨਗੇ?
ਮੰਨ ਨਹੀਂ ਰਹੇ, ਪਰ ਅਸੀਂ ਚਾਹੁੰਦੇ ਹਾਂ ਕਿ ਉਹ ਚੋਣ ਲੜਨ : ਸੁਖਬੀਰ ਬਾਦਲ
ਇਕ ਗੇਟ ’ਤੇ ਲਿਖਿਆ ਸੀ : ਇਹ ਘਰ ਵਿਕਾਊ ਹੈ, ਕੈਂਸਰ ਪੀੜਤ ਮਾਤਾ ਦੇ ਇਲਾਜ ਲਈ
‘‘ਮੌਤ ਕਹੇ, ਮੈਂ ਤਾਂ ਖਾਮਖਾਂ ਬਦਨਾਮ ਹਾਂ, ਅਸਲ ਦੁੱਖ ਤਾਂ ਜ਼ਿੰਦਗੀ ਹੀ ਦਿੰਦੀ ਹੈ’’
'ਐਕਵਾਇਰ ਕੀਤੀਆਂ ਜ਼ਮੀਨਾਂ ਦੇ ਪੁਰਾਣੇ ਐਵਾਰਡ ਰੱਦ ਹੋਣ, ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਵੇ ਸਰਕਾਰ'
ਬਠਿੰਡਾ ਜ਼ਿਲ੍ਹੇ ਦੇ 10 ਪਿੰਡਾਂ ਦੇ ਲੋਕ ਆਪਣੀ ਇਸ ਮੰਗ ਨੂੰ ਲੈ ਕੇ ਪਿਛਲੇ 67 ਦਿਨਾਂ ਤੋਂ ਪਿੰਡ ਗੈਰੀ ਬੁੱਟਰ ਵਿਖੇ ਪੱਕਾ ਧਰਨਾ ਲਗਾਈ ਬੈਠੇ ਹਨ
ਪਤੀ ਨੇ ਕੁੱਟਮਾਰ ਕਰ ਪਤਨੀ ਅਤੇ ਬੱਚਿਆਂ ਨੂੰ ਘਰੋਂ ਕੱਢਿਆ, ਇਨਸਾਫ ਲਈ ਖਾ ਰਹੇ ਦਰ-ਦਰ ਦੀਆਂ ਠੋਕਰਾਂ
ਬਠਿੰਡਾ ਵਿਖੇ ਸਹੁਰੇ ਪਰਿਵਾਰ ਵੱਲੋਂ ਅਪਣੀ ਨੂੰਹ ਅਤੇ ਬੱਚਿਆਂ ਨੂੰ ਘਰੋਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ।
ਬਠਿੰਡਾ: ਦਰਦਨਾਕ ਹਾਦਸੇ ’ਚ ਤਿੰਨ ਚਚੇਰੇ ਭਰਾਵਾਂ ਦੀ ਮੌਤ, ਪਿੰਡ ਵਿਚ ਸੋਗ ਦੀ ਲਹਿਰ
ਪੰਜਾਬ ਦੇ ਜ਼ਿਲ੍ਹਾ ਬਠਿੰਡਾ ਵਿਖੇ ਬੁੱਧਵਾਰ ਨੂੰ ਭਿਆਨਕ ਸੜਕ ਹਾਦਸੇ ਵਿਚ ਤਿੰਨ ਚਚੇਰੇ ਭਰਾਵਾਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ।