Jalandhar (Jullundur)
ਵਾਲ-ਵਾਲ ਬਚੇ ਜੱਸ ਬਾਜਵਾ, ਧਰਨੇ ਤੋਂ ਵਾਪਸ ਪਰਤਦਿਆਂ ਵਾਪਰਿਆ ਭਿਆਨਕ ਸੜਕ ਹਾਦਸਾ
ਕਾਰ ਸਾਹਮਣੇ ਆ ਰਹੇ ਟਰੱਕ ਨਾਲ ਜਾ ਟਕਰਾ ਗਈ।
ਘਰ ਦਾ ਘਿਰਾਓ ਬੇਸ਼ੱਕ ਕਰ ਲਓ ਪਰ ਮੈਨੂੰ ਮਾਰਿਓ ਨਾ,ਮੇਰੇ ਬੱਚੇ ਵੀ ਇੱਥੇ ਰਹਿੰਦੇ ਨੇ-ਹੰਸ ਰਾਜ ਹੰਸ
'ਕਿਸਾਨ ਤਾਂ ਮੇਰੇ ਲਈ ਮਰ ਜਾਣ'
ਮਸ਼ਹੂਰ ਬਾਡੀ ਬਿਲਡਰ ਮਿਸਟਰ ਇੰਡੀਆ ਦੀ ਟਰੇਨਿੰਗ ਦੌਰਾਨ ਹੋਈ ਮੌਤ
ਬਤੌਰ ਸਹਾਇਕ ਸਬ ਇੰਸਪੈਕਟਰ ਵਜੋਂ ਕਰ ਰਹੇ ਸਨ ਕੰਮ
ਰਵੀ ਸਿੰਘ ਖ਼ਾਲਸਾ ਕੋਰੋਨਾ ਪਾਜ਼ੀਟਿਵ, ਟਵੀਟ ਕਰ ਕੇ ਕੀਤੀ ਪੁਸ਼ਟੀ
ਆਓ ਉਨ੍ਹਾਂ ਦੀ ਸਿਹਤਯਾਬੀ ਲਈ ਕਰਦੇ ਆਂ ਅਰਦਾਸ
ਹੰਸ ਰਾਜ ਹੰਸ ਤੇ ਸੰਨੀ ਦਿਓਲ ਨੇ ਪੰਜਾਬ ਦੀ ਧਰਤੀ ਤੇ ਪੰਜਾਬੀਆਂ ਨਾਲ ਗੱਦਾਰੀ ਕੀਤੀ ਹੈ : ਯੋਗਰਾਜ
ਖੇਤੀ ਬਿੱਲਾਂ ਦੇ ਵਿਰੋਧ 'ਚ ਧਰਨਿਆਂ 'ਤੇ ਜਾਣ ਵਾਲੇ ਕਲਾਕਾਰਾਂ ਦਸਿਆ ਸਿਰਫ਼ ਡਰਾਮਾ
ਧਰਮਸੋਤ ਦੀ ਬਰਖਾਸਤੀ ਨੂੰ ਲੈ ਕੇ ਰੋਸ ਮਾਰਚ ਕੱਢ ਰਹੇ ਬੈਂਸ ਭਰਾਵਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਰਿਹਾਈ!
ਰੋਸ ਮਾਰਚ ਕੱਢਣ ਦੀ ਅਗਾਊਂ ਇਜਾਜ਼ਤ ਨਾ ਲੈਣ ਕਾਰਨ ਰੋਕਿਆ ਮਾਰਚ
ਲੁਟੇਰਿਆਂ ਨੂੰ ਭਾਜੜਾਂ ਪਾਉਣ ਵਾਲੀ ਬਹਾਦਰ ਕੁੜੀ ਨੂੰ ਮਿਲੇਗਾ 'ਬਹਾਦਰੀ ਪੁਰਸਕਾਰ'
ਪੁਲਿਸ ਵਲੋਂ ਭੇਜਿਆ ਜਾਵੇ ਰਾਸ਼ਟਰੀ ਅਤੇ ਰਾਜ ਬਹਾਦਰੀ ਪੁਰਸਕਾਰ ਲਈ ਨਾਮ : ਭੁੱਲਰ
ਲੁਟੇਰਿਆਂ ਲਈ ਕਾਲ ਬਣੀ ਬਹਾਦਰ ਕੁੜੀ, ਹੱਥ 'ਚ ਹਥਿਆਰ ਫੜੀ ਲੁਟੇਰੇ ਦੀ ਭਜਾ-ਭਜਾ ਕੇ ਕਰਵਾਈ ਬੱਸ!
ਲੋਕਾਂ ਨੇ ਬਹਾਦਰ ਕੁੜੀ ਦੀ ਮਦਦ ਨਾਲ ਲੁਟੇਰੇ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕੀਤਾ
ਧਰਮਸੋਤ ਦੀ ਛਾਂਟੀ ਲਈ ਜਲੰਧਰ ਤੋਂ ਕਾਂਗਰਸ ਵਿਰੁੱਧ ਮੋਰਚਾ ਖੋਲੇਗੀ ‘ਆਪ’
ਵਿਰੋਧੀ ਧਿਰ ਦੇ ਨੇਤਾ ਚੀਮਾ ਦੀ ਅਗਵਾਈ ਹੇਠ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ
ਜਲੰਧਰ ’ਚ ਬਾਇਓਮੈਟ੍ਰਿਕ ਨਾਲ ਹੋ ਰਹੀ ਹੈ ਰਾਸ਼ਨ ਦੀ ਵੰਡ
ਕੋਰੋਨਾ ਨੂੰ ਲੈ ਕੇ ਡਿਪੋ ਹੋਲਡਰ ਅਤੇ ਲਾਭ ਪਾਤਰੀਆਂ ਵਿਚ ਡਰ