Jalandhar (Jullundur)
ਮਿਸ਼ਨ ਫ਼ਤਿਹ ਤਹਿਤ ਕਮਿਸ਼ਨਰੇਟ ਪੁਲਿਸ ਨੇ ਮਾਸਕ ਨਾ ਪਾਉਣ ਵਾਲਿਆਂ ਨੂੰ ਕੀਤਾ 38.38 ਲੱਖ ਜੁਰਮਾਨਾ
ਜਲੰਧਰ ਕਮਿਸ਼ਨਰੇਟ ਪੁਲਿਸ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਗਏ....
China ਨਾਲ ਵਪਾਰਿਕ ਸੰਬੰਧੀ Shopkeepers ਦੀ Government ਅੱਗੇ ਵੱਡੀ ਅਪੀਲ
ਕੱਚੇ ਮਾਲ ਤੇ ਕੋਈ ਡਿਊਟੀ ਨਹੀਂ ਲੱਗਣੀ ਚਾਹੀਦੀ, ਇਸ ਨੂੰ ਡਿਊਟੀ ਮੁਫਤ...
ਦਵਿੰਦਰਪਾਲ ਸਿੰਘ ਖਰਬੰਦਾ ਡਾਇਰੈਕਟਰ ਸਪੋਰਟਸ ਪੰਜਾਬ ਬਣੇ
ਪੰਜਾਬ ਸਰਕਾਰ ਨੇ ਦਵਿੰਦਰ ਪਾਲ ਸਿੰਘ ਖਰਬੰਦਾ ਆਈ.ਏ.ਐਸ. ਨੂੰ ਪੰਜਾਬ ਦਾ ਨਵਾਂ ਡਾਇਰੈਕਟਰ ਸਪੋਰਟਸ ਬਣਾਇਆ ਹੈ
6 ਸੇਵਾਮੁਕਤ ਅਧਿਕਾਰੀਆਂ ਨੇ ਜਾਅਲੀ ਐਸ.ਸੀ ਸਰਟੀਫਿਕੇਟਾਂ ਦਾ ਮਾਮਲਾ ਮੁੱਖ ਮੰਤਰੀ ਕੋਲ ਚੁਕਿਆ
ਜਾਅਲੀ ਸਰਟੀਫਿਕੇਟ ਬਣਾ ਕੇ ਐੱਸਸੀ ਵਰਗ ਦਾ ਲਾਭ ਲੈਣ ਵਾਲੇ ਲੋਕਾਂ ਖ਼ਿਲਾਫ਼ ਮੁਹਿੰਮ ਦਾ ਆਗਾਜ਼....
ਪੁਲਿਸ ਨੇ 7 ਕਰੋੜ ਦੀ ਹੈਰੋਇਨ ਸਮੇਤ 2 ਨਸ਼ਾ ਤਸਕਰ ਕੀਤੇ ਕਾਬੂ
ਜ਼ਿਲ੍ਹਾ ਕਪੂਰਥਲਾ ਅਧੀਨ ਪੈਂਦੇ ਸੁਲਤਾਨਪੁਰ ਲੋਧੀ ਤੋਂ ਪੰਜਾਬ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ, ਜਦੋਂ ਦੋ
“ਸਰਕਾਰ ਲੋਕਾਂ ਦੇ Accounts 'ਚ 10-10 ਹਜ਼ਾਰ ਰੁਪਏ ਪਾਵੇ ਤੇ Lockdown ਲਗਾ ਲਵੇ"
ਬਹੁਤ ਹੀ ਮੁਸ਼ਕਿਲ ਨਾਲ ਲੋਕਾਂ ਨੇ ਅਪਣਾ ਕਾਰੋਬਾਰ...
ਘਰ ਪਾਉਣ ਦਾ ਸੁਪਨਾ ਹੋਇਆ ਮਹਿੰਗਾ,ਬਿਲਡਿੰਗ ਮਟੀਰੀਅਲ ਦੀਆਂ ਕੀਮਤਾਂ ਵਿੱਚ 20 ਫੀਸਦ ਦਾ ਵਾਧਾ
ਤਿੰਨ ਮਹੀਨਿਆਂ ਦੀ ਤਾਲਾਬੰਦੀ ਤੋਂ ਬਾਅਦ, ਮਾਰਕੀਟ ਵਿਚ ਪੈਸੇ ਦੀ ਘਾਟ ਹੈ, ਇਸ ਲਈ ਲੋਕਾਂ........
ਜਲੰਧਰ ਵਿਖੇ ਵਾਪਰਿਆ ਭਿਆਨਕ ਹਾਦਸਾ, ਕਾਰ 'ਤੇ ਡਿੱਗਿਆ ਗੈਸ ਟੈਂਕਰ
ਹਾਦਸਾ ਉਸ ਸਮੇਂ ਵਾਪਰਿਆਂ ਜਦੋਂ ਐਸਪੀ ਗੈਸ ਦਾ ਟੈਂਕਰ ਨਕੋਦਰ ਦੇ ਰਾਸਤੇ ਤੋਂ ਬਠਿੰਡਾ ਦਾ ਰਿਹਾ ਸੀ।
"ਸਾਡੇ ਟਰੱਕ ਪ੍ਰਸ਼ਾਸਨ ਚਲਾ ਲਵੇ ਜੇ ਸਾਡੀ ਲੋੜ ਨ੍ਹੀ" ਅੱਕੇ ਟਰੱਕ ਡਰਾਈਵਰਾਂ ਨੇ ਕੱਢੀ ਭੜਾਸ
ਕੰਮ ਕਾਜ ਬੰਦ ਹੋਣ ਕਰਕੇ ਖਰਚੇ ਚਲਾਉਣੇ ਹੋਏ ਮੁਸ਼ਕਲ
ਪੰਜਾਬ ‘ਚ ਗਣਿਤ, ਸਾਇੰਸ, ਸੋਸ਼ਲ ਸਾਇੰਸ ‘ਚ ਫੇਲ੍ਹ ਹੋਣ ‘ਤੇ ਹੋਣਗੇ ਪਾਸ, ਪ੍ਰਤੀਸ਼ਤ ‘ਚ ਹੋਵੇਗਾ ਵਾਧਾ
ਕਿਸੇ ਇਕ ਵਿਚ ਫੇਲ੍ਹ ਹੋਣ ‘ਤੇ ਵਿਦਿਆਰਥੀਆਂ ਨੂੰ ਪਾਸ ਕਰ ਦਿੱਤਾ ਜਾਵੇਗਾ