Jalandhar (Jullundur)
ਪੰਜਾਬ ਤੋਂ ਗਈ ‘ਡਾਕਟਰਜ਼ ਫ਼ਾਰ ਫ਼ਾਰਮਰਜ਼ ਦੀ ਟੀਮ, ਜੈਮਰ ਲਾ ਕੇ ਸਿੰਘੂ ਬਾਰਡਰ ਉਤੇ ਰੋਕਿਆ
10 ਲੱਖ ਰੁਪਏ ਤੋਂ ਵਧੇਰੇ ਕੀਮਤਾਂ ਦੀਆਂ ਦਵਾਈਆਂ ਅਤੇ ਇਕ ਕਾਰਡਿਕ ਐਂਬੂਲੈਂਸ ਲੈ ਕੇ ਗਏ ਹਨ ਡਾਕਟਰ
ਨਕਾਬਪੋਸ਼ਾਂ ਵੱਲੋਂ ਸਲੂਨ 'ਤੇ ਹਮਲਾ, ਇਕ ਦੀ ਮੌਤ ਤੇ ਇਕ ਜ਼ਖਮੀ
ਜਲੰਧਰ ਦੇ ਕਸਬਾ ਆਦਮਪੁਰ ਤੋਂ ਸਾਹਮਣੇ ਆਈ ਘਟਨਾ
ਇਲਾਕੇ ‘ਚ ਸਵੇਰੇ-ਸਵੇਰੇ ਜੰਗਲ ‘ਚੋਂ ਆਇਆ ਖ਼ਤਰਨਾਕ ਜਾਨਵਰ!
ਜਾਨਵਰ ਨੂੰ ਫੜ੍ਹਨ ਦੀ ਜੱਦੋ-ਜਹਿਦ ‘ਚ ਕਈ ਲੋਕ ਹੋਏ ਜ਼ਖ਼ਮੀ
ਵਿਦੇਸ਼ ਬੈਠੇ ਪੁੱਤ ਨੂੰ ਵੀਡੀਓ ਕਾਲ ਕਰ ਮਾਂ ਨੇ ਚੁੱਕਿਆ ਖੌਫਨਾਕ ਕਦਮ, ਕੁਝ ਨਹੀਂ ਕਰ ਸਕਿਆ ਬੇਬਸ ਪੁੱਤ
ਦੋ ਸਾਲ ਪਹਿਲਾਂ ਹੋਈ ਸੀ ਮਹਿਲਾ ਦੇ ਪਤੀ ਦੀ ਮੌਤ
ਭਾਜਪਾ ਯੁਵਾ ਮੋਰਚਾ ਨੇ ਈਡੀ ਕੋਲ ਰਣਜੀਤ ਬਾਵਾ ਖਿਲਾਫ਼ ਦਰਜ ਕਰਵਾਈ ਸ਼ਿਕਾਇਤ
ਭਾਜਪਾ ਨੇਤਾ ਅਸ਼ੋਕ ਸਰੀਨ ਹਿੱਕੀ ਨੇ ਦਰਜ ਕਰਵਾਈ ਸ਼ਿਕਾਇਤ
ਪਰੌਂਠਿਆਂ ਵਾਲੀ ਬੇਬੇ ਦੇ ਮੁਰੀਦ ਹੋਏ ਦਿਲਜੀਤ ਦੋਸਾਂਝ, ਖਾਣ ਲਈ ਆਉਣਗੇ ਜਲੰਧਰ
ਸੋਸ਼ਲ ਮੀਡੀਆ ਵਾਇਰਲ ਹੋ ਰਹੀ ਹੈ ਵੀਡੀਓ
ਜਲੰਧਰ ਦੀ ਬਹਾਦਰ ਲੜਕੀ ਕੁਸੁਮ ਲਈ CM ਨੇ ਭੇਜੀ ਵਿੱਤੀ ਮਦਦ
ਰਾਜ ਬਹਾਦਰੀ ਐਵਾਰਡ ਲਈ ਸਿਫ਼ਾਰਸ਼ ਕੀਤੀ ਜਾ ਚੁਕੀ
61ਵੇਂ ਪੁਲਿਸ ਸ਼ਹੀਦੀ ਯਾਦਗਾਰੀ ਦਿਵਸ ਮੌਕੇ ਪੰਜਾਬ ਪੁਲਿਸ ਮੁਖੀ ਨੇ ਭੇਟ ਕੀਤੀ ਸ਼ਰਧਾਂਜਲੀ
ਦੇਸ਼ ਭਰ ਵਿਚ ਅੱਜ ਮਨਾਇਆ ਜਾ ਰਿਹਾ 61ਵਾਂ ਪੁਲਿਸ ਸ਼ਹੀਦੀ ਯਾਦਗਾਰੀ ਦਿਵਸ
ਸੂਬੇ ਕੋਲ ਹੁਣ ਸਿਰਫ਼ 5 ਦਿਨਾਂ ਦਾ ਹੀ ਕੋਲਾ ਬਚਿਆ -ਆਸ਼ੂ
ਮੁੱਖ ਮੰਤਰੀ ਕਿਸਾਨਾਂ ਨੂੰ ਰੇਲਵੇ ਟ੍ਰੈਕ ਖਾਲੀ ਕਰਨ ਦੀ ਕਰ ਚੁੱਕੇ ਹਨ ਬੇਨਤੀ
ਪੰਜਾਬ ਸਰਕਾਰ ਦੋ ਦਿਨਾਂ 'ਚ ਦਲਿਤ ਨਾਲ ਬਦਸਲੂਕੀ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰੇ- ਵਿਜੇ ਸਾਂਪਲਾ
ਵਿਜੇ ਸਾਂਪਲਾ ਨੇ ਪ੍ਰੈੱਸ ਕਾਨਫਰੰਸ ਨੂੰ ਕੀਤਾ ਸੰਬੋਧਨ, ਕਾਂਗਰਸ ਸਰਕਾਰ 'ਤੇ ਲਾਏ ਗੰਭੀਰ ਦੋਸ਼