Jalandhar (Jullundur)
ਨਵਜੋਤ ਸਿੰਘ ਸਿੱਧੂ ਕਰ ਸਕਦੈ ਵੱਡਾ ਧਮਾਕਾ, ਕੈਪਟਨ ਤੋਂ ਨਾਰਾਜ਼ ਵਿਧਾਇਕਾਂ ਤੇ ਤਿੱਖੀ ਨਜ਼ਰ!
ਦੇਖੋ ਵੱਡੀ ਅਤੇ ਤਾਜ਼ਾ ਖ਼ਬਰ
ਠੰਡ ਕਾਰਨ ਆਦਮਪੁਰ ਤੇ ਜਲੰਧਰ ਬਣੇ ਸ਼ਿਮਲਾ! ਵਧਿਆ ਠੰਡ ਦਾ ਕਹਿਰ!
ਉਥੇ ਹੀ ਆਉਣ ਵਾਲੇ ਤਿੰਨ ਦਿਨਾਂ ਤੱਕ ਮੌਸਮ ਸਾਫ ਰਹੇਗਾ ਅਤੇ ਦਿਨ 'ਚ ਧੁੱਪ ਨਿਕਲੇਗੀ।
ਆਂਗੜਵਾਰੀ ਵਰਕਰਾਂ ਦੀ ਮਿਹਨਤ ਲਿਆਈ ਰੰਗ, ਕੁੜੀਆਂ ਦੀ ਗਿਣਤੀ ਵਿਚ ਹੋਇਆ ਵਾਧਾ
ਪ੍ਰਸ਼ਾਸਨ ਦੀ ਸਖਤੀ ਤੋਂ ਬਾਅਦ ਲਿੰਗ ਅਨੁਪਾਤ 'ਤੇ ਇਸ ਦਾ ਅਸਰ ਨਜ਼ਰ ਆ ਰਿਹਾ ਹੈ।
ਸੁਖਜਿੰਦਰ ਸਿੰਘ ਦਾ ਬਿਆਨ, ਕਿਸਾਨੀ ਹਾਲਤ 'ਚ ਮੱਦਦਗਾਰ ਸਿੱਧ ਹੋ ਸਕਦੈ ਵਾਹਗਾ ਸਰਹੱਦ ਵਪਾਰ
ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਗੁਰੂਆਂ ਦੀ ਵਿਚਾਰਧਾਰਾ ਅਤੇ ਫ਼ਲਸਫ਼ੇ ਨੂੰ ਅਪਣਾਉਣ ਦੀ ਲੋੜ ਹੈ।
ਗੈਰੀ ਸੰਧੂ ਨੇ ਇਸ ਬਜ਼ੁਰਗ ਨੂੰ ਬਣਾਇਆ ਅਪਣੀ ਫੈਨ, ਦੇਖੋ ਖ਼ਬਰ
ਉਹ ਭਾਰਤ 12 ਜਨਵਰੀ 2012 ਨੂੰ ਡਿਪੋਟ ਹੋਣ ਤੋਂ ਕਈ ਸਾਲ ਪਹਿਲਾਂ ਯੂਕੇ ਵਿਚ ਰਹਿੰਦੇ ਸਨ।
ਆਸਟ੍ਰੇਲੀਆ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ! ਤਿੰਨ ਸਾਲ ਬਾਅਦ ਇੰਝ ਹੋਵੋ ਪੱਕੇ, ਲਓ ਨਜ਼ਾਰੇ!
ਜਿੱਥੇ ਉਹ ਉਚ ਸਿਖਿਆ ਲੈਣ ਤੋਂ ਦੋ ਸਾਲ ਬਾਅਦ ਪੇਂਡੂ ਖੇਤਰ ਵਿਚ ਕੰਮ ਕਰਨ ਲਈ ਵੀਜ਼ਾ ਲੈ ਸਕਦੇ ਹਨ
ਬਲਾਤਕਾਰ ਵਰਗੀਆਂ ਘਟਨਾਵਾਂ ’ਤੇ ਪੰਜਾਬੀ ਸਿਤਾਰਿਆਂ ਨੇ ਚੁੱਕੇ ਸਵਾਲ, ਇਨਸਾਫ ਲਈ ਕੀਤੀ ਮੰਗ!
ਇਕ ਹੋਰ ਬੇਰਹਿਮੀ ਨਾਲ ਕਤਲ।
ਕਰਤਾਰਪੁਰ ਸਾਹਿਬ ਲਾਂਘੇ ਲਈ ਸ਼੍ਰੋਮਣੀ ਕਮੇਟੀ ਦੀ ਨਵੀਂ ਪਹਿਲ, ਫਰੀ ਬੱਸ ਸੇਵਾ ਦਾ ਆਰੰਭ!
ਹੁਣ ਸੰਗਤ ਨੂੰ ਲੱਗਣਗੀਆਂ ਮੌਜਾਂ
ਸ਼੍ਰੀ ਕਰਤਾਰਪੁਰ ਸਾਹਿਬ ’ਚ ਸੰਗਤਾਂ ਵੱਲੋਂ ਲੰਗਰ ਲਈ ਕੀਤੀ ਜਾ ਰਹੀ ਹੈ ਅਨੋਖੀ ਸੇਵਾ! ਦੇਖੋ ਖ਼ਬਰ
ਸੰਗਤ ਨੇ ਦੱਸਿਆ ਕਿ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲੰਗਰ...
ਮਰੀਜ਼ਾਂ ਲਈ ਹੋ ਗਿਆ ਸਰਕਾਰੀ ਐਲਾਨ, ਹੁਣ ਸਿਵਲ ਹਸਪਤਾਲਾਂ ’ਚ ਮਰੀਜ਼ਾਂ ਨੂੰ ਮਿਲੇਗੀ ਹਾਈਟੈਕ ਸਹੂਲਤ!
ਉਹ ਕਦੇ ਵੀ ਹਸਪਤਾਲ 'ਚ ਕਾਰਡ ਦੀ ਐਂਟਰੀ ਕਰਵਾ ਕੇ ਸੇਵਾਵਾਂ ਦਾ ਲਾਭ ਲੈ ਸਕਣਗੇ।