Jalandhar (Jullundur)
ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਨੇ ਅਪਣੀ ‘ਲਾਈਫ ਪਾਰਟਨਰ’ ਦਾ ਇੰਝ ਮਨਾਇਆ ਜਨਮਦਿਨ
ਸਾਲ 2018 ‘ਚ ਵਿਆਹ ਦੇ ਪਵਿੱਤਰ ਰਿਸ਼ਤੇ ‘ਚ ਬੱਝੇ ਗਏ ਸਨ।
ਪੁੱਤ ਨੂੰ ਦੇਖਣ ਆਏ ਫੌਜੀ ਨਾਲ ਵਾਪਰਿਆ ਅਜਿਹਾ ਭਾਣਾ ਕਿ ਦੇਖ ਕੇ ਹਿੱਲ ਗਿਆ ਪੂਰਾ ਪੰਜਾਬ
ਹੱਸਦੇ ਖੇਡਦੇ ਪਰਵਾਰ ’ਚ ਦੇਖਦੇ ਹੀ ਦੇਖਦੇ ਟੁੱਟ ਪਿਆ ਦੁੱਖਾਂ ਦਾ ਪਹਾੜ
ਮਸ਼ਹੂਰ ਗਾਇਕ ਹਾਰਡੀ ਸੰਧੂ ਨੇ ਮੈਰਿਜ਼ ਐਨੀਵਰਸਰੀ ’ਤੇ ਪਤਨੀ ਨਾਲ ਖੂਬਸੂਰਤ ਤਸਵੀਰ ਕੀਤੀ ਸਾਂਝੀ
ਗਾਇਕੀ ਦੇ ਖੇਤਰ 'ਚ ਆਉਣ ਤੋਂ ਪਹਿਲਾਂ ਹਾਰਡੀ ਸੰਧੂ ਇਕ ਚੰਗੇ ਕ੍ਰਿਕੇਟਰ ਸਨ।
ਜਾਣੋ, ਸਟੇਜ ’ਤੇ ਕਿਉਂ ਨਿਕਲੇ ਪ੍ਰੀਤ ਹਰਪਾਲ ਦੀਆਂ ਅੱਖਾਂ ’ਚੋਂ ਹੰਝੂ
ਪ੍ਰੀਤ ਹਰਪਾਲ ਹਮੀਰਪੁਰ 'ਚ ਆਪਣੀ ਪਰਫਾਰਮੈਂਸ ਦੇਣ ਲਈ ਗਏ ਸਨ।
ਸੁਨੀਲ ਜਾਖੜ ਨੇ ਕਹੀ ਵੱਡੀ ਗੱਲ, ਕਾਂਗਰਸ ਕੇਂਦਰ ਸਰਕਾਰ ਵਿਰੁਧ 25 ਨਵੰਬਰ ਤਕ ਕਰੇਗੀ ਰੋਸ ਪ੍ਰਦਰਸ਼ਨ
ਜਾਖੜ ਨੇ ਖੁਦ ਲੁਧਿਆਣਾ ਵਿਚ ਪ੍ਰਦਰਸ਼ਨ ਦੀ ਅਗਵਾਈ ਕੀਤੀ।
1 ਦਸੰਬਰ ਤੋਂ ਇਹਨਾਂ ਟੋਲ ਪਲਾਜ਼ਾ 'ਤੇ ਲਾਗੂ ਹੋਵੇਗਾ ਫਾਸਟੈਗ
ਕੈਸ਼ਬੈਕ ਮਿਲਣ ਦੇ ਨਾਲ-ਨਾਲ ਮਿਲਣਗੇ ਹੋਰ ਵੀ ਕਈ ਫ਼ਾਇਦੇ
ਪੰਜਾਬੀ ਅਦਾਕਾਰਾ ਮੈਂਡੀ ਤੱਖੜ ਦੀ ਸਬਜ਼ੀਆਂ ਖਰੀਦਦੀ ਵੀਡੀਉ ਹੋਈ ਵਾਇਰਲ
ਉਨ੍ਹਾਂ ਦੀ ਫਿਲਮ 'ਲੁਕਣਮੀਚੀ' ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ
ਪਰਮੀਸ਼ ਵਰਮਾ ਨੇ ਦੋਸਤ ਨੂੰ ਇਸ ਤਰ੍ਹਾਂ ਮਿਲ ਕੇ ਦਿੱਤਾ ਸਰਪ੍ਰਾਈਜ਼
ਭਾਵੁਕ ਹੋ ਗਿਆ ਦੋਸਤ, ਦੇਖੋ ਵੀਡੀਉ
ਆਖਰ ਕਿਉਂ ਗਗਨ ਕੋਕਰੀ ਨੂੰ ਬਣਨਾ ਪਿਆ ਹਲਵਾਈ, ਦੇਖੋ ਵੀਡੀਉ
ਵਿਦੇਸ਼ ਵਿਚ ਹੋਏ ਗਗਨ ਕੋਕਰੀ ਦੇ ਚਰਚੇ
ਲਾਂਘੇ ’ਤੇ ਕੇਂਦਰ ਸਰਕਾਰ ਤੋਂ ਖੁਸ਼ ਨਹੀਂ ਹਨ ਸਿੱਖ ਸ਼ਰਧਾਲੂ
ਇੰਨਾ ਹੀ ਨਹੀਂ, ਜਦੋਂ ਸਿੱਖ ਸ਼ਰਧਾਲੂਆਂ ਨੇ ਈ.ਟੀ.ਪੀ.ਬੀ. ਕੋਲ ਇਸ ਮੁੱਦੇ ਨੂੰ ਚੁੱਕਿਆ ਤਾਂ ਉਹਨਾਂ ਨਾਲ ਦੁਰਵਿਵਹਾਰ ਕੀਤਾ ਗਿਆ ਸੀ