Ludhiana
ਜਗਰਾਉਂ ਪੁਲਿਸ ਨੇ ਪੰਜ ਲੁਟੇਰੇ ਕੀਤੇ ਕਾਬੂ
ਪਿੰਡ ਪੰਡੋਰੀ ਵਿਖੇ ਲੁੱਟ-ਖੋਹ ਦੀ ਨੀਅਤ ਨਾਲ ਬੀਤੀ 6 ਜੁਲਾਈ ਦੀ ਰਾਤ ਆਏ ਪੰਜ ਨੌਜਵਾਨਾਂ ਵਲੋਂ ਕੀਤੇ ਕਤਲ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ..........
ਦੁਖੀ ਹੋਏ ਪੀੜਤ ਕਿਸਾਨਾਂ ਨੇ ਬੈਂਕ ਮੈਨੇਜਰ ਦਾ ਕੀਤਾ ਘਿਰਾਉ
ਸਰਕਾਰੀ ਜਾਂ ਸਹਿਕਾਰੀ ਅਦਾਰਿਆਂ 'ਚ ਬੈਠੇ ਅਫ਼ਸਰ ਆਮ ਲੋਕਾਂ ਨੂੰ ਪ੍ਰੇਸ਼ਾਨ ਤੇ ਖੱਜਲ ਖੁਆਰ ਕਰ ਰਹੇ ਹਨ ਕਿÀੁਂਕਿ ਪੰਜਾਬ ਸਰਕਾਰ ਦੀ ਨਰਮਾਈ...
ਹਾਈਟੈੱਕ ਸਾਈਕਲ ਵੈਲੀ ਪ੍ਰਾਜੈਕਟ ਦਾ ਸੀ.ਐਲ.ਯੂ. ਮਨਜ਼ੂਰ
ਸ਼ਹਿਰ ਦੇ ਪੈਰਾਂ 'ਚ ਵਸਦੇ ਪਿੰਡ ਧਨਾਨਸੂ ਵਿਖੇ ਬਣਨ ਵਾਲੇ ਹਾਈਟੈੱਕ ਸਾਈਕਲ ਵੈਲੀ ਪ੍ਰਾਜੈਕਟ ਨੇ ਹੁਣ ਤੇਜ਼ੀ ਫੜ ਲਈ ਹੈ। ਇਸ ਪ੍ਰਾਜੈਕਟ ਲਈ ਲੋੜੀਂਦੀ ...
ਬਰਸਾਤ ਦੇ ਪਾਣੀ ਨੇ ਨਗਰ ਕੌਂਸਲ ਤੇ ਮਾਰਕੀਟ ਕਮੇਟੀ ਦੇ ਮਾੜੇ ਸੀਵਰੇਜ ਪ੍ਰਬੰਧਾਂ ਦੀ ਖੋਲ੍ਹੀ ਪੋਲ
ਕੇਂਦਰ ਸਰਕਾਰ ਦਾ ਮਿਸ਼ਨ ਸਵੱਛ ਭਾਰਤ, ਪੰਜਾਬ ਸਰਕਾਰ ਦਾ ਮਿਸ਼ਨ ਤੰਦਰੁਸਤ ਪੰਜਾਬ ਅਤੇ ਸਫ਼ਾਈ ਮੁਹਿੰਮ ਨਗਰ ਕੌਂਸਲ ਮੁੱਲਾਂਪੁਰ ਦਾਖਾ ਅੰਦਰ ਅੱਜ ਤਕ...
ਕਿਰਪਾਲ ਆਸ਼ਰਮ ਮੁੱਲਾਂਪੁਰ ਵਿਖੇ ਲਗਾਇਆ ਗਿਆ ਖ਼ੂਨਦਾਨ ਕੈਂਪ
ਕਹਿੰਦੇ ਨੇ ਖ਼ੂਨਦਾਨ ਮਹਾਦਾਨ ਹੁੰਦਾ ਹੈ, ਜਿਸ ਦੇ ਚਲਦਿਆਂ ਕਿਸੇ ਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕਦਾ ਹੈ। ਇਸ ਮਕਸਦ ਨਾਲ ਕਿਰਪਾਲ ਆਸ਼ਰਮ ਮੁੱਲਾਂਪੁਰ ਵਿਖੇ ਖੂਨ ਦਾਨ ...
ਗੁਰੂ ਨਾਨਕ ਦੇਵ ਯੂਨੀਵਰਸਟੀ ਅੱਗੇ ਕਿਹੜਾ ਲਿਖਿਐ 'ਸ੍ਰੀ' : ਡਾ. ਮਨਜੀਤ ਕੌਰ ਮੱਕੜ
ਸ਼੍ਰੋਮÎਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਪ੍ਰਬੰਧਾਂ ਹੇਠ ਚਲ ਰਹੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਪ੍ਰਬੰਧਕਾਂ ਵਲੋਂ ਗੁਰੂ ਸਾਹਿਬ ਦੇ ਨਾਂ ....
ਮਹਿਲਾ ਕਾਂਗਰਸ ਨੇ ਡੀ.ਐਸ.ਪੀ. ਹਰਕਮਲ ਕੌਰ ਦਾ ਕੀਤਾ ਸਵਾਗਤ
ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਸਬ ਡਵੀਜ਼ਨ ਦਾਖਾ ਦੇ ਡੀ.ਐਸ.ਪੀ. ਦੀ ਬਦਲੀ ਹੋਣ ਉਪਰੰਤ ਉਨ੍ਹਾਂ ਦੀ ਜਗ੍ਹਾ ਆਈ ਨਵੀਂ ਡੀ.ਐਸ.ਪੀ. ਹਰਕਮਲ ਕੌਰ ਵਲੋਂ ...
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਗ੍ਰੰਥੀ ਸਿੰਘਾਂ ਨੂੰ ਮਾਣ-ਸਤਿਕਾਰ ਦੇਣ ਲਈ ਵਚਨਬੱਧ: ਜਥੇ:ਜੱਲ੍ਹਾ
ਜਥੇਦਾਰ ਹਰਪਾਲ ਸਿੰਘ ਜੱਲ੍ਹਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਗ੍ਰੰਥੀ ਤੇ ਅਖੰਡ ਪਾਠੀ ਸਿੰਘਾਂ ਦੇ ਜੀਵਨ...
ਸਬ-ਰਜਿਸਟਰਾਰ ਦਫ਼ਤਰਾਂ 'ਚ ਆਨਲਾਈਨ ਰਜਿਸਟਰੀਆਂ ਦੀ ਸਹੂਲਤ ਨਾਲ ਲੋਕਾਂ ਨੂੰ ਖੱਜਲ ਖੁਆਰੀ ਤੋਂ ਰਾਹਤ
ਸੂਬੇ ਦੇ ਲੋਕਾਂ ਨੂੰ ਸਰਕਾਰੀ ਕੰਮ ਕਰਾਉਣ ਲਈ ਹੋਰ ਸੌਖ ਮੁਹਈਆ ਕਰਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵਲੋਂ ਹੁਣ ਸਾਰੇ 15 ਸਬ-ਰਜਿਸਟਰਾਰ ....
ਅਕਾਲੀ ਸਰਪੰਚ ਵਲੋਂ ਕਾਂਗਰਸੀਆਂ 'ਤੇ ਵਿਕਾਸ ਕਾਰਜਾਂ 'ਚ ਰੁਕਾਵਟ ਪਾਉਣ ਦਾ ਦੋਸ਼
ਹਲਕਾ ਸਾਹਨੇਵਾਲ ਦੇ ਪਿੰਡ ਜੰਡਿਆਲੀ ਵਿਖੇ ਕੁਝ ਦਿਨ ਪਹਿਲਾਂ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਅਕਾਲੀ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਵਲੋਂ ਪਾਈਪਾਂ...