Moga
ਮੋਗਾ ਡੀਜੇ ਵਿਵਾਦ: ਭੜਕੇ ਮਾਪਿਆਂ ਨੇ ਕਾਂਗਰਸੀ ਵਿਧਾਇਕ ‘ਤੇ ਚਲਾਏ ਇੱਟਾਂ-ਰੋੜੇ
ਸੋਮਵਾਰ ਸਵੇਰੇ ਧਰਮਕੋਟ ਦੇ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਪੀੜਤਾਂ ਦਾ ਹਾਲ-ਚਾਲ ਜਾਣਨ ਲਈ ਮੋਗਾ ਦੇ ਸਿਵਲ ਹਸਪਤਾਲ ਪਹੁੰਚੇ
ਵਿਆਹ ਸਮਾਗਮ 'ਚ ਚੱਲੀ ਗੋਲੀ ਨਾਲ ਨੌਜਵਾਨ ਦੀ ਦਰਦਨਾਕ ਮੌਤ
ਵਿਆਹ ਸਮਾਗਮ ਵਿਚ ਨੌਜਵਾਨ ਤਬਕੇ ਵਲੋਂ ਫ਼ਾਇਰ ਕਰਨ ਦਾ ਸ਼ੌਂਕ ਅੱਜ ਕੱਲ ਸਿਰ ਚੜ੍ਹ ਕੇ ਬੋਲ ਰਿਹਾ ਹੈ
ਮਨੀਲਾ 'ਚ ਪੰਜਾਬੀ ਨੌਜੁਆਨ ਦਾ ਗੋਲੀਆਂ ਮਾਰ ਕੇ ਕਤਲ
ਨੌਂ ਸਾਲ ਪਹਿਲਾਂ ਮਨੀਲਾ ਵਿੱਚ ਰੋਜ਼ੀ ਰੋਟੀ ਦੀ ਭਾਲ ਲਈ ਗਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਨੇ ਹੋਂਦ ਚਿੱਲੜ ਦੇ ਖੰਡਰਾਂ 'ਚ 51 ਫੁੱਟਾ ਨਿਸ਼ਾਨ ਸਾਹਿਬ ਝੁਲਾਇਆ
ਸਿੱਖ ਨਸਲਕੁਸ਼ੀ ਦੀ ਯਾਦਗਾਰ ਜਲਿਆਂ ਵਾਲੇ ਬਾਗ਼ ਵਾਂਗ ਸੰਭਾਲਾਂਗੇ : ਘੋਲੀਆ
ਘਰ ਦੇ ਕਬਾੜ 'ਚੋਂ ਮਿਲੀ ਪੁੱਤਰ ਦੀ ਲਾਸ਼ !
ਨੌਜਵਾਨ ਦੋ ਭੈਣਾਂ ਦਾ ਸੀ ਇਕਲੌਤਾ ਭਰਾ !
ਕਸ਼ਮੀਰ ਦੇ ਹਾਲਾਤਾਂ ਨੂੰ ਲੈ ਕੇ ਮੋਗਾ 'ਚ ਰੋਸ ਰੈਲੀ
ਵੱਖ ਵੱਖ ਆਗੂਆਂ ਨੇ ਮੋਦੀ ਸਰਕਾਰ ਨੂੰ ਪਾਈਆਂ ਲਾਹਨਤਾਂ
ਮੋਗਾ 'ਚ ਦੋ ਸਕੇ ਭਰਾਵਾਂ ਤੇ ਚੱਲੀਆਂ ਗੋਲੀਆਂ
ਗੋਲੀਬਾਰੀ ਦੌਰਾਨ ਇੱਕ ਨੌਜਵਾਨ ਦੀ ਮੌਤ
ਸਾਇਕਲ ਨਾਲ ਮੋਟਰਸਾਇਕਲ ਦੀ ਹੋਈ ਟੱਕਰ
ਟੱਕਰ ਦੌਰਾਨ ਨਾਬਾਲਗ ਬੱਚੇ ਦੀ ਹੋਈ ਮੌਤ
ਦੇਖੋਂ, ਬਜ਼ੁਰਗ ਨੇ ਪੜ੍ਹੇ ਲਿਖੇ ਲੋਕਾਂ ਦੇ ਉਡਾਏ ਹੋਸ਼
ਹੁਸ਼ਿਆਰ ਵਿਦਿਆਰਥੀਆਂ ਨੂੰ ਵੀ ਪਾ ਰਿਹਾ ਮਾਤ