Patiala
ਸ਼ਰਤ ਮੰਨੇ ਜਾਣ ਬਿਨਾਂ 'ਆਪ' ਵਿਚ ਵਾਪਸ ਨਹੀਂ ਜਾਣਗੇ ਡਾ. ਧਰਮਵੀਰ ਗਾਂਧੀ!
ਪੰਜਾਬ ਦੇ ਹਿਤਾਂ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਕਰਨ ਦਾ ਅਹਿਦ
''ਘਰ ਘਰ ਨੌਕਰੀ'' ਮੁਹਿੰਮ ਅਧੀਨ ਨੌਕਰੀਆਂ ਹਾਸਲ ਕਰਨ ਵਾਲੇ ਲੁੱਟ ਰਹੇ ਹਨ ਬੁੱਲੇ
ਪਰ ਕਈ ਇਸ ਗੱਲ ਤੋਂ ਨਾਰਾਜ਼ ਵੀ ਹਨ ਕਿ ਉਨ੍ਹਾਂ ਨੂੰ ਤਨਖ਼ਾਹ ਘੱਟ ਦਿਤੀ ਜਾ ਰਹੀ ਹੈ
ਸਰਕਾਰ ਨਾਲ ਆਰ-ਪਾਰ ਦੇ ਮੂੜ 'ਚ ਬੇਰੁਜ਼ਗਾਰ ਅਧਿਆਪਕ : ਲਾਠੀਚਾਰਜ ਤੋਂ ਬਾਦ ਮਾਰੀ ਨਹਿਰ 'ਚ ਛਾਲ!
ਮੋਤੀ ਮਹਿਲ ਦਾ ਘਿਰਾਓ ਕਰਨ ਪਹੁੰਚੇ ਸਨ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ
ਬੇਰੁਜ਼ਗਾਰ ਅਧਿਆਪਕਾਂ 'ਤੇ ਪੁਲਿਸ ਲਾਠੀਚਾਰਜ, ਕਈ ਜ਼ਖ਼ਮੀ!
ਮੰਗਾਂ ਦੇ ਹੱਕ 'ਚ ਪ੍ਰਦਰਸ਼ਨ ਕਰ ਰਹੇ ਸੀ ਅਧਿਆਪਕ
ਮੀਡੀਆ ਦਾ ਵੱਡਾ ਧੜਾ ਤੇ ਪ੍ਰਚਾਰਕ ਸੰਗਤਾਂ ਨੂੰ ਗੁਮਰਾਹ ਕਰਨ ਦੀ ਬਜਾਏ ਅਸਲੀਅਤ ਪੇਸ਼ ਕਰੇ:ਢਡਰੀਆਂ ਵਾਲੇ
ਕਿਹਾ, ਪ੍ਰਮੇਸ਼ਰ ਦੁਆਰ ਸਾਹਿਬ ਵਿਖੇ 7 ਮਾਰਚ ਨੂੰ ਸਜਾਏ ਜਾਣਗੇ ਦੀਵਾਨ
ਪਟਿਆਲਾ ਹੈਰੀਟੇਜ਼ ਫੈਸਟੀਵਲ 2020: ਸ਼ਾਹੀ ਸ਼ਹਿਰ ਦੀਆਂ ਸੜਕਾਂ 'ਤੇ ਦੌੜੀਆਂ 1932 ਮਾਡਲ ਦੀਆਂ ਕਾਰਾਂ
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਮਾਡਲ ਸਕੂਲ ਦੇ ਵਿਦਿਆਰਥੀਆਂ...
ਪਟਿਆਲਾ ਵਿਚ NCC ਦੀ ਸਿਖਲਾਈ ਦੌਰਾਨ ਜਹਾਜ਼ ਕ੍ਰੈਸ਼
ਜਾਣਕਾਰੀ ਅਨੁਸਾਰ ਇੱਥੋਂ ਦੇ ਸਿਵਲ ਏਵੀਏਸ਼ਨ ਕਲੱਬ ਵਿੱਚ...
ਕੈਪਟਨ ਨੂੰ ਕਰਨਾ ਪਵੇਗਾ 365 ਦਿਨ ਕੰਮ, ਨਹੀਂ ਤਾਂ ਡੁੱਬ ਜਾਵੇਗੀ ਕਾਂਗਰਸ ਦੀ ਬੇੜੀ: ਪ੍ਰਤਾਪ ਬਾਜਵਾ
ਜੇ ਮੁੱਖ ਮੰਤਰੀ 365 ਦਿਨਾਂ ਤੱਕ ਲੋਕਾਂ ਲਈ ਕੰਮ ਨਹੀਂ ਕਰਦੇ ਤਾਂ...
ਕਬਾੜੀਏ ਕੋਲੋਂ 20 ਹਜ਼ਾਰ ਰੁਪਏ ‘ਚ ਖਰੀਦੀ ਸੀ 4 ਬੱਚਿਆਂ ਦੀ ਜਾਨ ਲੈਣ ਵਾਲੀ ਵੈਨ
ਬੀਤੇ ਦਿਨ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਵਿਚ ਵਾਪਰੇ ਭਿਆਨਕ ਹਾਦਸੇ ਨੇ ਹਰ ਵਿਅਕਤੀ ਦੀ ਰੂਹ ਨੂੰ ਕੰਬਾ ਕੇ ਰੱਖ ਦਿੱਤਾ ਹੈ।
ਨੌਜਵਾਨਾਂ ਨੂੰ ਮੈਰਾਥਨ 'ਚ ਮਾਤ ਪਾਉਂਦੇ 2 ਬਜ਼ੁਰਗਾਂ ਦੀ ਕਹਾਣੀ
ਅਯੋਕੇ ਸਮੇਂ ਦੇ ਦੌਰਾਨ ਵੀ ਜਦੋ ਇਹ ਅਭਿਆਸ ਕਰਦੇ ਹਨ ਤਾਂ ਨੌਜਵਾਨਾਂ ਨੂੰ ਵੀ ਮਾਤ ਪਾ ਦਿੰਦੇ ਹਨ।