Patiala
ਕਾਂਗਰਸੀ ਮਹਿਲਾ ਕੌਂਸਲਰ ਦੇ ਦਿਓਰ ਦੀ ਗੁੰਡਾਗਰਦੀ ; ਨੌਜਵਾਨ ਦਾ ਚਾੜ੍ਹਿਆ ਕੁਟਾਪਾ
ਪਟਿਆਲਾ ਦੇ ਮੋਚੀ ਮੁਹੱਲਾ ਨੇੜੇ ਅਨਾਰਦਾਣਾ ਚੌਕ 'ਚ ਵਾਪਰੀ ਘਟਨਾ
ਨਸ਼ੇ ਛੱਡ ਕੇ ਇੰਜੀਨੀਅਰਿੰਗ ਦੀ ਪੜ੍ਹਾਈ ਕਰਦੇ ਨੌਜਵਾਨ ਦੀ ਜ਼ਿੰਦਗੀ ਬਦਲੀ
''ਮਜ਼ਬੂਤ ਇੱਛਾ ਸ਼ਕਤੀ ਨਾਲ ਨਸ਼ਿਆਂ ਤੋਂ ਪਾਇਆ ਜਾ ਸਕਦਾ ਹੈ ਛੁਟਕਾਰਾ''
ਹੁਣ ਕੈਦੀ ਵੇਚਿਆ ਕਰਨਗੇ ਪਟਰੌਲ ਪੰਪਾਂ 'ਤੇ ਤੇਲ
ਜੇਲਾਂ ਦੀਆਂ ਥਾਵਾਂ 'ਚ ਪਟਰੌਲ ਪੰਪ ਲਾਉਣ ਲਈ ਜੇਲ ਵਿਭਾਗ ਵਲੋਂ ਇੰਡੀਅਨ ਆਇਲ ਕੰਪਨੀ ਨਾਲ ਸਮਝੌਤਾ ਸਹੀਬੰਦ
ਵਰਲਡ ਸਾਈਕਲ ਡੇਅ ਮੌਕੇ ਕੈਪਟਨ ਨੇ ਪੁਰਾਣੀ ਤਸਵੀਰ ਸ਼ੇਅਰ ਕਰ ਦਿਤਾ ਸਾਈਕਲ ਚਲਾਉਣ ਦਾ ਸੁਨੇਹਾ
ਕੈਪਟਨ ਨੇ ਸਾਈਕਲ ਚਲਾਉਂਦੇ ਦੀ ਕੀਤੀ ਪੁਰਾਣੀ ਤਸਵੀਰ ਸ਼ੇਅਰ
ਪਟਿਆਲਾ ਸਿਵਲ ਸਰਜਨ ਨੇ ਤਬਾਦਲੇ ਦੇ ਹੁਕਮ ਦਾ ਵਿਰੋਧ ਕਰਦੇ ਛੱਡੀ ਨੌਕਰੀ
ਕਰਮਚਾਰੀਆਂ ਨੇ ਸਿਵਲ ਸਰਜਨ ਦੇ ਤਬਾਦਲੇ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ
PRTC ਬੱਸ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ’ਚ 2 ਨੌਜਵਾਨਾਂ ਦੀ ਮੌਤ
ਪਟਿਆਲਾ ਦੇ ਦੇਵੀਗੜ੍ਹ ਰੋਡ ਜੋੜੀ ਸੜਕ ’ਤੇ ਵਾਪਰਿਆ ਹਾਦਸਾ
ਵਿਜੀਲੈਂਸ ਬਿਊਰੋ ਵਲੋਂ ਰਿਸ਼ਵਤ ਲੈਣ ਦੇ ਦੋਸ਼ 'ਚ ਦੋ ਏ.ਐਸ.ਆਈ. ਗ੍ਰਿਫ਼ਤਾਰ
ਮੁਕੱਦਮੇ ਵਿਚ ਨਾਮ ਨਾ ਦਰਜ ਕਰਨ ਬਦਲੇ ਮੰਗੇ ਸਨ 50,000 ਰੁਪਏ
ਫ਼ਿਲਮ ਦਾਸਤਾਨ-ਏ-ਮੀਰੀ ਪੀਰੀ 'ਤੇ ਲੱਗੇ ਪਾਬੰਦੀ : ਯੂਨਾਈਟਿਡ ਸਿੱਖ ਪਾਰਟੀ
ਫ਼ਿਲਮ ਪ੍ਰੋਡਕਸ਼ਨ, ਨਿਰਮਾਤਾ ਅਤੇ ਨਿਰਦੇਸ਼ਕ 'ਤੇ ਹੋਵੇ ਕੇਸ ਦਰਜ
ਧਰਨੇ 'ਤੇ ਬੈਠੇ ਸਿੱਖ ਆਗੂਆਂ ਉਪਰ ਪੁਲਿਸ ਨੇ ਕੀਤਾ ਲਾਠੀਚਾਰਜ
ਮਾਮਲਾ-ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੇ ਗ੍ਰੰਥੀ ਸਿੰਘ ਨਾਲ ਕਮੇਟੀ ਵਲੋਂ ਬਦਸਲੂਕੀ ਕਰਨ ਦਾ
ਪਟਿਆਲਾ ਸੀਟ ਤੋਂ ਰਾਣੀ ਪ੍ਰਨੀਤ ਕੌਰ ਦੀ ਬੱਲੇ-ਬੱਲੇ
ਪ੍ਰਨੀਤ ਕੌਰ 149828 ਵੋਟਾਂ ਦੀ ਲੀਡ ਨਾਲ ਜਿੱਤੀ